ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਭਰ ਵਿੱਚ ਹਾਹਾਕਾਰ ਮਚਾਈ ਹੋਈ ਹੈ। ਇਸ ਨੂੰ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਭਰ ਵਿੱਚ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ।
-
Yograj Singh, former Indian cricketer and renowned Punjabi cinema star appeals to the people to #StayHomeStaySafe and don't panic in the fight against #CoronaVirus. pic.twitter.com/AsCX1SRvms
— Government of Punjab (@PunjabGovtIndia) April 4, 2020 " class="align-text-top noRightClick twitterSection" data="
">Yograj Singh, former Indian cricketer and renowned Punjabi cinema star appeals to the people to #StayHomeStaySafe and don't panic in the fight against #CoronaVirus. pic.twitter.com/AsCX1SRvms
— Government of Punjab (@PunjabGovtIndia) April 4, 2020Yograj Singh, former Indian cricketer and renowned Punjabi cinema star appeals to the people to #StayHomeStaySafe and don't panic in the fight against #CoronaVirus. pic.twitter.com/AsCX1SRvms
— Government of Punjab (@PunjabGovtIndia) April 4, 2020
ਇਸੇ ਦਰਮਿਆਨ ਕਈ ਬਾਲੀਵੁੱਡ ਹਸਤੀਆਂ ਸੋਸ਼ਲ ਮੀਡੀਆ ਰਾਹੀ ਕੋਰੋਨਾ ਬਾਰੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਬਾਲੀਵੁੱਡ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਹਾਲ ਹੀ ਵਿੱਚ ਪੰਜਾਬੀ ਅਦਾਕਾਰ ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਟਵੀਟ ਕਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਘਰਾਂ ਵਿੱਚ ਹੀ ਰਹਿਣ। ਇਸ ਦੇ ਨਾਲ ਹੀ ਅਦਾਕਾਰ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਲੜਣ ਵਿੱਚ ਸਹਿਯੋਗ ਦਿਓ ਨਾ ਕਿ ਕਿਸੇ ਨੂੰ ਪ੍ਰੇਸ਼ਾਨ ਕਰੋ।
ਹੋਰ ਪੜ੍ਹੋ: ਰੇਟਿੰਗ 'ਚ ਪਹਿਲੇ ਨੰਬਰ 'ਤੇ 'ਰਾਮਾਇਣ', 4 ਐਪੀਸੋਡਾਂ 'ਚ 170 ਮਿਲੀਅਨ ਦਰਸ਼ਕ