ਮੁੰਬਈ: ਅਦਾਕਾਰ ਸ਼ਬੀਰ ਆਹਲੂਵਾਲਿਆ 'ਫ਼ਿਕਸਰ' ਦੇ ਨਾਲ ਵੈੱਬ ਸੀਰੀਜ਼ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਹਨ। ਇਸ ਵੈੱਬ ਸੀਰੀਜ਼ ਕਾਰਨ ਸ਼ਬੀਰ ਬਹੁਤ ਖੁਸ਼ ਹਨ।
ਉਨ੍ਹਾਂ ਨੇ ਇਕ ਬਿਆਨ 'ਚ ਕਿਹਾ," ਮੈਂ ਆਲਟ ਬਾਲਾਜੀ ਦੇ ਨਾਲ ਵੈੱਬ ਸੀਰੀਜ਼ ਕਰਨ ਨੂੰ ਲੈਕੇ ਬਹੁਤ ਉਤਸ਼ਾਹਿਤ ਹਾਂ। ਮੈਂ ਪਹਿਲਾਂ ਤੋਂ ਹੀ ਬਾਲਾਜੀ ਦੇ ਨਾਲ 'ਕੁਮਕੁਮ ਭਾਗਯ' ਸ਼ੋਅ ਕਰ ਰਿਹਾ ਹਾਂ। ਏਕਤਾ ਨਾਲ ਕੰਮ ਕਰਕੇ ਉਂਝ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਾਂ। ਇਸ ਵੈੱਬ ਸੀਰੀਜ਼ ਦੇ ਨਾਲ ਹੋਰ ਵੀ ਸ਼ਾਨਦਾਰ ਕੰਮ ਕਰਨ ਦਾ ਮੌਕਾ ਮਿਲੇਗਾ।"
ਦੱਸ ਦਈਏ ਕਿ 'ਫ਼ਿਕਸਰ' ਏਟੀਐਸ ਅਧਿਕਾਰੀ ਦੀ ਕਹਾਣੀ ਹੈ, ਜੋ ਮੁੰਬਈ ਦੇ ਫ਼ਿਲਮ ਮਾਫ਼ੀਆ ਅਤੇ ਵੱਡੇ ਸ਼ਾਹੂਕਾਰਾਂ ਦੇ ਜੰਜਾਲ 'ਚ ਫ਼ੱਸ ਜਾਂਦਾ ਹੈ ਅਤੇ ਆਖ਼ਿਰਕਾਰ ਇੱਕ ਫ਼ਿਕਸਰ ਬਣ ਜਾਂਦਾ ਹੈ। ਇਸ ਸ਼ੋਅ 'ਚ ਮਾਹੀ ਗਿੱਲ,ਇਸ਼ਾ ਕੌਪੀਕਰ ਅਤੇ ਕਰਿਸ਼ਮਾ ਸ਼ਰਮਾ ਸ਼ਾਮਿਲ ਹਨ।
ਸ਼ਬੀਰ ਆਹਲੂਵਾਲਿਆ ਕਰਨ ਜਾ ਰਹੇ ਨੇ ਡਿਜੀਟਲ ਪਲੈਟਫ਼ਾਰਮ 'ਤੇ ਡੈਬਯੂ - debue
ਏਕਤਾ ਕਪੂਰ ਦੇ ਸ਼ੋਅ 'ਫ਼ਿਕਸਰ' 'ਚ ਸ਼ਬੀਰ ਆਹਲੂਵਾਲਿਆ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਇਹ ਸ਼ੋਅ ਆਲਟ ਬਾਲਾਜੀ ਦੀ ਐਪ 'ਤੇ ਨਸ਼ਰ ਹੋਵੇਗਾ।
ਮੁੰਬਈ: ਅਦਾਕਾਰ ਸ਼ਬੀਰ ਆਹਲੂਵਾਲਿਆ 'ਫ਼ਿਕਸਰ' ਦੇ ਨਾਲ ਵੈੱਬ ਸੀਰੀਜ਼ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਹਨ। ਇਸ ਵੈੱਬ ਸੀਰੀਜ਼ ਕਾਰਨ ਸ਼ਬੀਰ ਬਹੁਤ ਖੁਸ਼ ਹਨ।
ਉਨ੍ਹਾਂ ਨੇ ਇਕ ਬਿਆਨ 'ਚ ਕਿਹਾ," ਮੈਂ ਆਲਟ ਬਾਲਾਜੀ ਦੇ ਨਾਲ ਵੈੱਬ ਸੀਰੀਜ਼ ਕਰਨ ਨੂੰ ਲੈਕੇ ਬਹੁਤ ਉਤਸ਼ਾਹਿਤ ਹਾਂ। ਮੈਂ ਪਹਿਲਾਂ ਤੋਂ ਹੀ ਬਾਲਾਜੀ ਦੇ ਨਾਲ 'ਕੁਮਕੁਮ ਭਾਗਯ' ਸ਼ੋਅ ਕਰ ਰਿਹਾ ਹਾਂ। ਏਕਤਾ ਨਾਲ ਕੰਮ ਕਰਕੇ ਉਂਝ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਾਂ। ਇਸ ਵੈੱਬ ਸੀਰੀਜ਼ ਦੇ ਨਾਲ ਹੋਰ ਵੀ ਸ਼ਾਨਦਾਰ ਕੰਮ ਕਰਨ ਦਾ ਮੌਕਾ ਮਿਲੇਗਾ।"
ਦੱਸ ਦਈਏ ਕਿ 'ਫ਼ਿਕਸਰ' ਏਟੀਐਸ ਅਧਿਕਾਰੀ ਦੀ ਕਹਾਣੀ ਹੈ, ਜੋ ਮੁੰਬਈ ਦੇ ਫ਼ਿਲਮ ਮਾਫ਼ੀਆ ਅਤੇ ਵੱਡੇ ਸ਼ਾਹੂਕਾਰਾਂ ਦੇ ਜੰਜਾਲ 'ਚ ਫ਼ੱਸ ਜਾਂਦਾ ਹੈ ਅਤੇ ਆਖ਼ਿਰਕਾਰ ਇੱਕ ਫ਼ਿਕਸਰ ਬਣ ਜਾਂਦਾ ਹੈ। ਇਸ ਸ਼ੋਅ 'ਚ ਮਾਹੀ ਗਿੱਲ,ਇਸ਼ਾ ਕੌਪੀਕਰ ਅਤੇ ਕਰਿਸ਼ਮਾ ਸ਼ਰਮਾ ਸ਼ਾਮਿਲ ਹਨ।
Bavleen
Conclusion: