ETV Bharat / sitara

'ਰਾਮਾਇਣ' ਦੇ ਲਕਸ਼ਮਣ ਦੀ ਪੁਰਾਣੀ ਤਸਵੀਰ ਹੋਈ ਵਾਇਰਲ

'ਰਾਮਾਇਣ' ਵਿੱਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੁਨੀਲ ਲਹਿਰੀ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਈ ਫੈਨਸ ਦਾ ਦਿਲ ਉਨ੍ਹਾਂ ਉਤੇ ਆ ਗਿਆ ਹੈ।

ramayana actor sunil lahri old pics viral
ਫ਼ੋਟੋ
author img

By

Published : Apr 16, 2020, 11:13 PM IST

ਮੁੰਬਈ: ਰਾਮਾਨੰਦ ਸਾਗਰ ਦੀ ਕਲਾਸਿਕ ਹਿੱਟ 'ਰਾਮਾਇਣ' ਵਿੱਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੁਨੀਲ ਲਹਿਰੀ ਦੀ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਸ ਹੋ ਰਹੀਆਂ ਹਨ ਤੇ ਉਨ੍ਹਾਂ ਦੀ ਹੈਂਡ ਲੁੱਕਸਮ ਉੱਤੇ ਕਈ ਫੈਨਸ ਦਾ ਦਿਲ ਆ ਗਿਆ ਹੈ।

ਦੂਰਦਰਸ਼ਨ ਨੇ ਲੌਕਡਾਊਨ ਦੇ ਦੌਰਾਨ ਲੋਕਾਂ ਦਾ ਮਨੋਰੰਜਨ ਕਰਨ ਦੇ ਉਦੇਸ਼ ਤੋਂ ਫਿਰ ਤੋਂ 'ਰਾਮਾਇਣ' ਨੂੰ ਟੀਵੀ ਉੱਤੇ ਪ੍ਰਸਾਰਿਤ ਕਰਨ ਦਾ ਫੈਸਲਾ ਲਿਆ ਸੀ ਤੇ ਹੁਣ 'ਰਾਮਾਇਣ' ਦੇ ਲਕਸ਼ਮਣ ਆਪਣੀ ਅਦਾਕਾਰੀ ਲਈ ਹੀ ਨਹੀਂ ਸਗੋਂ ਆਪਣੀ ਲੁੱਕਸ ਕਰਕੇ ਲੋਕਾਂ ਦੇ ਦਿਲਾਂ ਵਿੱਚ ਘਰ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ, "ਮੈਨੂੰ ਹਾਲੇ ਵੀ ਯਾਦ ਹੈ ਕਿ ਮੇਰੀ ਸਾਰੀ ਕਜ਼ਨਸ ਦਾ ਸੁਨੀਲ ਲਹਿਰੀ ਉੱਤੇ ਕ੍ਰਸ਼ ਸੀ, ਭਾਰਤੀ ਟੈਲੀਵਿਜ਼ਨ ਦੇ ਪਹਿਲੇ ਐਂਗਰੀ ਯੰਗ ਮੈਨ #Ramayana #RamayanOnDDNational।"

ਇੱਕ ਹੋਰ ਨੇ ਲਿਖਿਆ, "ਯਾਦ ਹੈ ਟੀਵੀ ਅਦਾਕਾਰ ਸੁਨੀਲ ਲਹਿਰੀ ਜਿਨ੍ਹਾਂ ਨੇ ਮਸ਼ਹੂਰ ਟੀਵੀ ਸੀਰੀਅਲ #RAMAYANA ਵਿੱਚ #LAXMAN ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਪਹਿਚਾਣ ਨਹੀਂ ਪਾਉਂਗੇ ਤੁਸੀਂ।"

'ਰਾਮਾਇਣ' ਦੇ ਨਾਲ ਨਾਲ ਡੀਡੀ ਨੇ 'ਮਹਾਭਾਰਤ', 'ਸਰਕਸ' ਤੇ 'ਸ਼ਕਤੀਮਾਨ' ਵਰਗੇ ਸੀਰੀਅਲਸ ਨੂੰ ਵੀ ਫਿਰ ਤੋਂ ਪ੍ਰਸਾਰਿਤ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.