ਮੁੰਬਈ: ਹਿੰਦੀ ਰਿਐਲਟੀ ਸ਼ੋਅ ਇੰਡੀਅਨ ਆਈਡਲ ਵਿੱਚ ਐਂਕਰ ਮਨੀਸ਼ ਪੌਲ ਬਤੌਰ ਹੋਸਟ ਵਾਪਸੀ ਕਰਨਗੇ। ਉਹ ਇੰਡੀਅਨ ਆਈਡਲ ਸੀਜ਼ਨ 10 ਦੇ ਸਲਮਾਨ ਅਲੀ ਅਤੇ ਵਿਭੋਰ ਨਿਤਿਨ ਵਰਗੇ ਕੰਟੈਂਸਟੈਟ ਦੇ ਨਾਲ ਸ਼ੋਅ ਦੇ ਅਗਲੇ ਸੀਜ਼ਨ ਵਿੱਚ ਨਜ਼ਰ ਆਉਣਗੇ।
ਹੋਰ ਪੜ੍ਹੋ: IPL 2020: ਮੁੰਬਈ ਇੰਡੀਅਨਜ਼ ਨੇ ਖਰੀਦਿਆ ਖਿਡਾਰੀ ਜੋ ਫਿਲਮ ਵਿੱਚ ਨਿਭਾ ਚੁੱਕਾ ਹੈ ਕ੍ਰਿਕਟਰ ਦੀ ਭੂਮਿਕਾ
ਇਸ 'ਤੇ ਮਨੀਸ਼ ਦਾ ਕਹਿਣਾ ਹੈ, " ਮੈਂ ਇੰਡੀਅਨ ਆਈਡਲ ਦੇ ਸਟੇਜ 'ਤੇ ਵਾਪਸ ਆਉਣ ਦੇ ਲਈ ਕਾਫ਼ੀ ਉਤਸ਼ਾਹਿਤ ਹਾਂ। ਪਿਛਲੇ ਸੀਜ਼ਨ ਸ਼ਾਨਦਾਰ ਰਿਹਾ, ਜਿਸ ਨੂੰ ਯਾਦ ਕੀਤਾ ਸਕੇ। ਮੈਂ ਖ਼ੁਦ ਆਨੰਦ ਦਾ ਅਨੁਭਵ ਚਾਹੁੰਦਾ ਹਾਂ। ਕਿਉਂਕਿ ਇਸ ਸੀਜ਼ਨ ਵਿੱਚ ਪ੍ਰਤੀਯੋਗੀ ਬਹੁਤ ਹੀ ਸ਼ਾਨਦਾਰ ਸਨ ਤੇ ਸੀਜ਼ਨ 10 ਦੇ ਪ੍ਰਤੀਯੋਗੀਆਂ ਵੱਲੋਂ ਚੌਣੁਤੀ ਦਿੱਤੀ ਜਾ ਰਹੀ ਹੈ, ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ।"
ਹੋਰ ਪੜ੍ਹੋ: CAA ਖਿਲਾਫ ਮੁੰਬਈ ਵਿੱਚ ਸ਼ਾਂਤਮਈ ਪ੍ਰਦਰਸ਼ਨ, ਬਾਲੀਵੁੱਡ ਅਦਾਕਾਰਾਂ ਨੇ ਕੀਤਾ ਮੁੰਬਈ ਪੁਲਿਸ ਦਾ ਧੰਨਵਾਦ
'ਇੰਡੀਅਨ ਆਈਡਲ' ਸੀਜ਼ਨ 11 ਦਾ ਪ੍ਰਸਾਰਨ ਸੋਨੀ ਐਂਨਟਰਮੈਂਟ ਟੈਲੀਵਿਜ਼ਨ 'ਤੇ ਹੋਵੇਗਾ।