ETV Bharat / sitara

ਬਿੱਗ ਬੌਸ 13 ਵਿੱਚ ਆਇਆ ਇੱਕ ਨਵਾਂ ਮੋੜ - tehseen poonawala and shefali zariwala

ਬਿੱਗ ਬੌਸ ਵਿੱਚ ਨਵੇਂ ਮੋੜ ਤੇ ਕਾਫ਼ੀ ਕੁਝ ਬਦਲਣ ਵਾਲਾ ਹੈ। ਸ਼ੋਅ ਇੱਕ ਦਿਲਚਸਪ ਪੜਾਅ 'ਤੇ ਪਹੁੰਚ ਗਿਆ ਹੈ। ਸ਼ੋਅ ਵਿੱਚ ਸਾਰੇ ਕੰਟੈਂਸਟੈਂਟਾਂ ਨੂੰ ਘਰ ਦੇ ਅਜਿਹੇ ਮੈਂਬਰ ਦੀ ਚੋਣ ਕਰਨੀ ਹੋਵੇਗੀ, ਜੋ ਉਨ੍ਹਾਂ ਦੇ ਅਨੁਸਾਰ ਦੋਹਰੀ ਗੇਮ ਖੇਡ ਰਿਹਾ ਹੈ।

ਫ਼ੋਟੋ
author img

By

Published : Nov 1, 2019, 11:50 AM IST

ਮੁੰਬਈ: ਬਿੱਗ ਬੌਸ ਵਿੱਚ ਨਵੇਂ ਮੋੜ ਅਤੇ ਨਵੀਂ ਸਵਾਰੀ ਵੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਸ਼ੋਅ ਇੱਕ ਦਿਲਚਸਪ ਪੜਾਅ 'ਤੇ ਪਹੁੰਚ ਗਿਆ ਹੈ। ਬਿੱਗ ਬੌਸ ਦੇ ਹੋਮ ਡਿਲੀਵਰੀ ਟਾਸਕ ਨੂੰ ਜਿੱਤਣ ਤੋਂ ਬਾਅਦ, ਪਾਰਸ ਛਾਬੜਾ ਸ਼ੋਅ ਦੇ ਦੂਜੇ ਪੜਾਅ ਵਿੱਚ ਪਹੁੰਚ ਗਿਆ ਹੈ ਤੇ ਮਾਹਿਰਾ ਸ਼ਰਮਾ ਨੂੰ ਵੀ ਆਪਣੇ ਨਾਲ ਦੂਜੇ ਪੜਾਅ ਵਿੱਚ ਲੈ ਗਿਆ ਹੈ। ਇਸ ਟਾਸਕ ਤੋਂ ਬਾਅਦ ਸਾਰੇ ਕੰਟੈਂਸਟੈਂਟਾਂ ਨੇ ਘਰ ਦੇ ਅਜਿਹੇ ਮੈਂਬਰ ਦੀ ਚੋਣ ਕਰਨੀ ਹੈ ਜੋ ਉਨ੍ਹਾਂ ਦੇ ਅਨੁਸਾਰ ਦੋਗਲਾ ਹੈ।

ਹੋਰ ਪੜ੍ਹੋ: 'ਮੋਤੀਚੁਰ ਚਕਨਾਚੂਰ' ਦਾ ਨਵਾਂ ਪੋਸਟਰ ਜਾਰੀ, ਨਵਾਜ਼ ਤੇ ਆਥਿਆ ਨਵੇਂ ਵਿਆਹੇ ਜੋੜੇ ਵਿੱਚ ਆਏ ਨਜ਼ਰ

ਕੰਟੈਂਸਟੈਂਟਾਂ ਨਾਲ ਗੁਪਤ ਰੂਪ ਵਿੱਚ ਮੌਜੂਦ ਵਾਈਲਡ ਕਾਰਡ ਕੰਟੈਂਸਟੈਂਟ ਤਹਿਸੀਨ ਪੂਨਾਵਾਲਾ, ਖੇਸਰੀ ਲਾਲ ਯਾਦਵ ਅਤੇ ਸ਼ੈਫਾਲੀ ਜਰੀਵਾਲਾ ਨੂੰ ਸਾਰੇ ਕੰਟੈਂਸਟੈਂਟਾਂ ਨੂੰ 1 ਤੋਂ 10 ਤੱਕ ਰੇਟਿੰਗ ਦੇਣੀ ਪਈ, ਜੋ ਉਨ੍ਹਾਂ ਦੇ ਅਨੁਸਾਰ ਸ਼ੋਅ ਵਿੱਚ ਸਭ ਤੋਂ ਜ਼ਿਆਦਾ ਦੋਗਲਾ ਹੈ।

ਹੋਰ ਪੜ੍ਹੋ: ਕਿ ਅਜੇ ਦੇਵਗਨ ਕਰਨਗੇ ਭੰਸਾਲੀ ਦੀ ਨਵੀਂ ਫ਼ਿਲਮ 'ਗੰਗੂਬਾਈ ਕਠਿਆਵਾੜ' ਵਿੱਚ ਕੈਮਿਓ ?

ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਸ਼ੋਅ ਦੀ ਇੱਕ ਵੀਡੀਓ ਕਲਿੱਪ ਵਿੱਚ ਤੁਸੀਂ ਵੇਖ ਸਕਦੇ ਹੋ ਕਿ, ਵਾਈਲਡ ਕਾਰਡ ਕੰਟੈਂਸਟੈਂਟ ਗੁਪਤ ਕਮਰੇ ਵਿੱਚ ਬੈਠਕੇ ਘਰ 'ਚ ਸਭ ਤੋਂ ਜ਼ਿਆਦਾ ਦੋਗਲੇ ਵਿਅਕਤੀ ਨੂੰ ਚੁਣਦੇ ਹਨ। ਸ਼ੈਫਾਲੀ ਜ਼ਰੀਵਾਲਾ ਰਸ਼ਮੀ ਦੇਸਾਈ ਨੂੰ ਸਭ ਤੋਂ ਵੱਡੀ ਦੋਗਲੀ ਕਹਿੰਦੀ ਹੈ। ਉਸੇ ਸਮੇਂ, ਤਹਿਸੀਨ ਪੂਨਾਵਾਲਾ ਸਿਧਾਰਥ ਸ਼ੁਕਲਾ ਨੂੰ ਦੋਗਲਾ ਕਹਿੰਦਾ ਹੈ ਅਤੇ ਉਸ ਨੂੰ ਦੋਗਲਾ ਪੰਤੀ ਦਾ ਟੈਗ ਦਿੰਦਿਆਂ ਪਹਿਲੇ ਨੰਬਰ 'ਤੇ ਰੱਖ ਦਿੰਦਾ ਹੈ, ਪਰ ਸ਼ੈਫਾਲੀ ਜਰੀਵਾਲਾ ਤਹਿਸੀਨ ਪੂਨਾਵਾਲਾ ਨਾਲ ਸਹਿਮਤ ਨਹੀਂ ਹੁੰਦੀ ਅਤੇ ਉਹ ਕਹਿੰਦੀ ਹੈ ਕਿ ਸਿਧਾਰਥ ਬਿਲਕੁਲ ਦੋਗਲਾ ਨਹੀਂ ਹੈ ਅਤੇ ਸ਼ੈਫਾਲੀ ਗੁੱਸੇ ਵਿੱਚ ਆ ਜਾਂਦੀ ਹੈ ਤੇ ਉਥੋਂ ਚਲੀ ਜਾਂਦੀ ਹੈ।
ਇਸ ਦੇ ਨਾਲ ਹੀ, ਕੰਟੈਂਸਟੈਂਟਾਂ ਦਾ ਨਾਂਅ ਚੁਣਨ ਵੇਲੇ ਘਰ ਵਾਲੇ ਇੱਕ ਦੂਜੇ ਨਾਲ ਝੜਪ ਵੀ ਪੈਂਦੇ ਹਨ। ਸਿਧਾਰਥ ਸ਼ੁਕਲਾ ਰਸ਼ਮੀ ਦਾ ਨਾਂਅ ਲੈਂਦਾ ਹੈ ਅਤੇ ਕਹਿੰਦਾ ਹੈ ਕਿ ਰਸ਼ਮੀ ਸਭ ਤੋਂ ਜ਼ਿਆਦਾ ਦੋਗਲੀ ਹੈ। ਦੇਖਣਯੋਗ ਹੋਵੇਗਾ ਕਿ ਸ਼ੋਅ ਵਿੱਚ ਵਾਈਲਡ ਕਾਰਡ ਦੇ ਨਾਲ ਨਾਲ ਘਰ ਦੀਆਂ ਦਾ ਕਿਹੋਂ ਜਿਹਾ ਵਿਵਹਾਰ ਹੁੰਦਾ ਹੈ।

Intro:Body:

l

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.