ETV Bharat / sitara

ਦੇਖੋ ਲੋਕਾਂ ਦਾ ਕੀ ਕਹਿਣਾ ਹੈ, ਪੰਜਾਬੀ ਫ਼ਿਲਮ ਝੱਲੇ ਦੇ ਟ੍ਰੇਲਰ ਬਾਰੇ

ਈਟੀਵੀ ਭਾਰਤ ਦੀ ਟੀਮ ਵੱਲੋਂ ਫ਼ਿਲਮ 'ਝੱਲੇ' ਦੇ ਟ੍ਰੇਲਰ ਦਾ ਪਬਲਿਕ ਰੀਵਿਊ ਕੀਤਾ ਗਿਆ। ਇਸ ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਹੈ। ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਬਿੰਨੂ ਢਿੱਲੋਂ ਅਤੇ ਸਰਗੁਣ ਦੀ ਅਦਾਕਾਰੀ ਕਮਾਲ ਦੀ ਹੈ।

author img

By

Published : Nov 14, 2019, 4:14 PM IST

ਫ਼ੋਟੋ

ਚੰਡੀਗੜ੍ਹ: ਪੰਜਾਬੀ ਇੰਡਸਟਰੀ ਵਿੱਚ ਹਰ ਹਫ਼ਤੇ ਕੋਈ ਨਾ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ। ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ 'ਝੱਲੇ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਬਿੰਨੂ ਢਿੱਲੋਂ ਦੇ ਨਾਲ ਸਰਗੁਨ ਮਹਿਤਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫ਼ਿਲਮ ਵਿੱਚ ਪਵਨ ਮਲਹੋਤਰਾ, ਜਤਿੰਦਰ ਕੌਰ, ਹਰਬੀ ਸੰਘਾ, ਬਨਿੰਦਰ ਬੰਨੀ ਅਤੇ ਗੁਰਿੰਦਰ ਡਿੰਪੀ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ।

ਵੀਡੀਓ

ਹੋਰ ਪੜ੍ਹੋ: ਫ਼ਿਲਮ The Body ਦਾ ਟ੍ਰੇਲਰ ਹੋਵੇਗਾ ਜਲਦ ਰਿਲੀਜ਼

ਈਟੀਵੀ ਭਾਰਤ ਦੀ ਟੀਮ ਵੱਲੋਂ ਇਸ ਫ਼ਿਲਮ ਦੇ ਟ੍ਰੇਲਰ ਦਾ ਪਬਲਿਕ ਰੀਵਿਊ ਕੀਤਾ ਗਿਆ। ਇਸ ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਹੈ। ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਬਿੰਨੂ ਢਿੱਲੋਂ ਅਤੇ ਸਰਗੁਣ ਦੀ ਅਦਾਕਾਰੀ ਕਮਾਲ ਦੀ ਹੈ।

ਹੋਰ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ 'ਚ ਦੋ ਝੱਲਿਆਂ ਦੀ ਐਂਟਰੀ

ਇਸ ਟ੍ਰੇਲਰ 'ਚ ਦੋ ਝੱਲਿਆਂ ਦੀ ਕਹਾਣੀ ਵਿਖਾਈ ਗਈ ਹੈ ਸਰਗੁਣ ਅਤੇ ਬਿੰਨੂ, ਦੋਹਾਂ ਦੇ ਕਰੀਬੀ ਉਨ੍ਹਾਂ ਲਈ ਜੀਵਨ ਸਾਥੀ ਤਲਾਸ਼ ਕਰ ਰਹੇ ਹੁੰਦੇ ਹਨ, ਕੁਦਰਤੀ ਦੋਹਾਂ ਪਰਿਵਾਰਾਂ ਦਾ ਮੇਲ ਹੁੰਦਾ ਹੈ। ਬਿੰਨੂ ਅਤੇ ਸਰਗੁਣ ਦੀ ਸੱਚਾਈ ਦੋਹਾਂ ਪਰਿਵਾਰਾਂ ਤੋਂ ਲੁਕਾਈ ਜਾਂਦੀ ਹੈ। ਝੂਠ ਪੈਰ ਪੈਰ 'ਤੇ ਪਰਿਵਾਰ ਇੱਕ ਦੂਜੇ ਨੂੰ ਬੋਲਦੇ ਹਨ। ਕੀ ਹੋਵੇਗਾ ਜਦੋਂ ਸੱਚ ਸਾਹਮਣੇ ਆਵੇਗਾ, ਇਸ 'ਤੇ ਹੀ ਫ਼ਿਲਮ ਦੀ ਕਹਾਣੀ ਆਧਾਰਿਤ ਹੈ। ਇਸ ਫ਼ਿਲਮ ਦਾ ਟ੍ਰੇਲਰ 28 ਅਕਤੂਬਰ 2019 ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਫ਼ਿਲਮ 15 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Intro:ਚੰਡੀਗੜ੍ਹ:ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਚ ਪੰਜਾਬੀ ਸਿਨਮੇ ਵਿੱਚੋਂ ਫਿਲਮ ਚੱਲੇ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ ਅਤੇ ਸਰਗੁਨ ਮਹਿਤਾ ਅਹਿਮ ਭੂਮਿਕਾ ਨਿਭਾ ਰਹੇ ਹਨ।ਜੇਕਰ ਹੋਰ ਕਲਾਕਾਰਾਂ ਦੀ ਗੱਲ ਕਰੀਏ ਤਾਂ ਪਵਨ ਮਲਹੋਤਰਾ, ਜਤਿੰਦਰ ਕੌਰ,ਹਰਬੀ ਸੰਘਾ, ਬਨਿੰਦਰ ਬੰਨੀ ਅਤੇ ਗੁਰਿੰਦਰ ਡਿੰਪੀ ਇਸ ਵਿੱਚ ਨਜ਼ਰ ਆਉਣਗੇ ।ਇਸ ਫਿਲਮ ਨੂੰ ਅਮਰਜੀਤ ਸਿੰਘ ਤੀਜੀ ਸਰਾਂ ਨੇ ਡਾਇਰੈਕਟ ਕੀਤਾ ਹੈ।ਫਿਲਮ ਦੀ ਸਟੋਰੀ ਅਤੇ ਸਕਰੀਨ ਪਲੇ ਅਮਰਜੀਤ ਸਿੰਘ ਸਰਾਂ ਨਹੀਂ ਕੀਤਾ ਹੈ।

Body:ਈ ਟੀ ਵੀ ਦੀ ਭਾਰਤ ਦੀ ਟੀਮ ਨੇ ਚੱਲੇ ਫਿਲਮ ਦੇ ਟਰੇਲਰ ਦਾ ਪਬਲਿਕ ਰਿਵਿਊ ਕੀਤਾ।ਜਦੋ ਦਰਸ਼ਕਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਇਸ ਫਿਲਮ ਦਾ ਟਰੇਲਰ ਕਿਵੇਂ ਦਾ ਲੱਗਾ ਤਾਂ ਦਰਸ਼ਕਾਂ ਨੇ ਕਿਹਾ ਕਿ ਇਹ ਫਿਲਮ ਦਾ ਟਰੇਲਰ ਬਹੁਤ ਵਧੀਆ ਲੱਗਾ ਹੈ।ਦਰਸ਼ਕਾਂ ਤੋਂ ਇਹ ਸਵਾਲ ਕੀਤਾ ਗਿਆ ਕਿ ਬੀਨੂੰ ਢਿੱਲੋਂ ਅਤੇ ਸਰਗੁਨ ਮਹਿਤਾ ਵਿੱਚੋਂ ਉਨ੍ਹਾਂ ਦਾ ਕਿਹੜਾ ਫੇਵਰੇਟ ਹੈ ਤਾਂ ਦਰਸ਼ਕਾਂ ਨੇ ਜਵਾਬ ਦਿਤਾ ਬੀਨੂੰ ਢਿੱਲੋਂ ਸਾਡਾ ਫੇਵਰੇਟ ਐਕਟਰ ਹੈ।ਇਸ ਫ਼ਿਲਮ ਵਿੱਚ ਇਹ ਦੋਵੇਂ ਚੱਲੇ ਦਾ ਕਿਰਦਾਰ ਕਰਦੇ ਹੋਏ ਨਜ਼ਰ ਆ ਰਹੇ ਹਨ।ਦਰਸ਼ਕਾਂ ਨੇ ਕਿਹਾ ਕਿ ਬਿਨੂੰ ਢਿੱਲੋਂ ਦੀਆਂ ਫ਼ਿਲਮਾਂ ਪਹਿਲਾਂ ਵੀ ਅਸੀਂ ਬੜੇ ਸ਼ੌਕ ਨਾਲ ਵੇਖਣ ਜਾਂਦੇ ਹਾਂ।ਇਹ ਫ਼ਿਲਮ ਅਸੀਂ ਜ਼ਰੂਰ ਦੇਖਣ ਜਾਵਾਂਗੇ ।

Conclusion:ਇਸ ਫਿਲਮ ਦਾ ਟ੍ਰੇਲਰ ਅਠਾਈ ਅਕਤੂਬਰ 2019 ਨੂੰ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਿਆ ਸੀ ਅਤੇ ਇਹ ਫ਼ਿਲਮ ਪੰਦਰਾਂ ਨਵੰਬਰ ਨੂੰ ਸਿਨਮਾਘਰਾਂ ਚ ਰਿਲੀਜ਼ ਹੋ ਜਾਵੇਗੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.