ETV Bharat / sitara

ਵਿਲ ਸਮਿਥ ਨੂੰ ਆਸਕਰ ਕਰਨਾ ਪਵੇਗਾ ਵਾਪਸ, ਜਾਣੋ! ਕੀ ਹੈ ਕਾਰਨ... - 94ਵੇਂ ਅਕੈਡਮੀ ਅਵਾਰਡ

94ਵੇਂ ਅਕੈਡਮੀ ਅਵਾਰਡ (ਆਸਕਰ 2022) ਵਿੱਚ ਸਰਵੋਤਮ ਅਦਾਕਾਰ ਦਾ ਆਸਕਰ ਜਿੱਤਣ ਵਾਲੇ ਹਾਲੀਵੁੱਡ ਸੁਪਰਸਟਾਰ ਵਿਲ ਸਮਿਥ ਦੁਆਰਾ ਮੇਜ਼ਬਾਨ ਨੂੰ ਮੁੱਕਾ ਮਾਰਨ ਲਈ ਪੁਰਸਕਾਰ ਵਾਪਸ ਕਰਨਾ ਪਵੇਗਾ।

ਵਿਲ ਸਮਿਥ ਨੂੰ ਆਸਕਰ ਕਰਨਾ ਪਵੇਗਾ ਵਾਪਸ, ਜਾਣੋ! ਕੀ ਹੈ ਕਾਰਨ...

author img

By

Published : Mar 28, 2022, 1:57 PM IST

ਹੈਦਰਾਬਾਦ: 94ਵੇਂ ਅਕੈਡਮੀ ਅਵਾਰਡ (ਆਸਕਰ 2022) ਦੇ ਸਾਰੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਸਮਾਗਮ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ। ਨਾਲ ਹੀ ਆਸਕਰ ਦੇ ਇਤਿਹਾਸ ਵਿੱਚ ਅਜਿਹੀ ਘਟਨਾ ਵਾਪਰੀ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਦਰਅਸਲ ਸਮਾਰੋਹ ਦੀ ਸ਼ੁਰੂਆਤ 'ਚ ਹੀ ਹਾਲੀਵੁੱਡ ਸੁਪਰਸਟਾਰ ਵਿਲ ਸਮਿਥ ਨੇ ਲਾਈਵ ਪ੍ਰਸਾਰਣ 'ਚ ਸ਼ੋਅ ਦੇ ਹੋਸਟ ਕ੍ਰਿਸ ਰਾਕ 'ਤੇ ਮੁੱਕਾ ਮਾਰਿਆ।

ਤੁਹਾਨੂੰ ਦੱਸ ਦੇਈਏ ਕਿ ਵਿਲ ਸਮਿਥ ਨੂੰ ਇਸ ਸਾਲ ਸਰਵੋਤਮ ਅਦਾਕਾਰ ਦਾ ਆਸਕਰ ਮਿਲਿਆ ਹੈ। ਹੁਣ ਅਦਾਕਾਰ ਨੂੰ ਲੈ ਕੇ ਖ਼ਬਰ ਆਈ ਹੈ ਕਿ ਉਸ ਤੋਂ ਇਹ ਐਵਾਰਡ ਵਾਪਸ ਲਿਆ ਜਾ ਸਕਦਾ ਹੈ।

  • Will Smith punches Chris Rock for making a joke about his wife Jada Pinkett Smith at the #Oscars:

    “Keep my wife’s name out your f*****g mouth!” pic.twitter.com/VLoyNWBUnV

    — Pop Crave (@PopCrave) March 28, 2022 " class="align-text-top noRightClick twitterSection" data=" ">

ਕ੍ਰਿਸ ਰਾਕ ਨੂੰ ਕਿਉਂ ਮਾਰਿਆ?

ਹੋਸਟਿੰਗ ਦੇ ਦੌਰਾਨ ਕ੍ਰਿਸ ਰੌਕ ਨੇ ਵਿਲ ਸਥਿਮ ਦੀ ਪਤਨੀ ਜਾਡਾ ਪਿੰਕੇਟ ਦੇ ਗੰਜੇਪਣ ਬਾਰੇ ਮਜ਼ਾਕ ਕੀਤਾ। ਅਜਿਹੇ 'ਚ ਮੇਜ਼ਬਾਨ ਦੇ ਸਾਹਮਣੇ ਬੈਠੇ ਵਿਲ ਸਟਿਮ ਨੇ ਆਪਣਾ ਆਪਾ ਗੁਆ ਲਿਆ ਅਤੇ ਸਟੇਜ 'ਤੇ ਜਾ ਕੇ ਕ੍ਰਿਸ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ। ਇਸ ਦੇ ਨਾਲ ਹੀ ਸ਼ੋਅ 'ਚ ਮੌਜੂਦ ਅਤੇ ਦੁਨੀਆਂ ਭਰ 'ਚ ਲਾਈਵ ਪ੍ਰਸਾਰਣ ਦੇਖਣ ਵਾਲੇ ਸਾਰੇ ਦਰਸ਼ਕਾਂ ਲਈ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ।

ਵਿਲ ਸਮਿਥ ਨੂੰ ਆਸਕਰ ਕਰਨਾ ਪਵੇਗਾ ਵਾਪਸ, ਜਾਣੋ! ਕੀ ਹੈ ਕਾਰਨ...
ਵਿਲ ਸਮਿਥ ਨੂੰ ਆਸਕਰ ਕਰਨਾ ਪਵੇਗਾ ਵਾਪਸ, ਜਾਣੋ! ਕੀ ਹੈ ਕਾਰਨ...

ਅਵਾਰਡ ਵਾਪਸ ਕਰਨਾ ਪੈ ਸਕਦਾ ਹੈ

ਮੀਡੀਆ ਰਿਪੋਰਟਾਂ ਮੁਤਾਬਕ ਵਿਲ ਸਮਿਥ ਨੂੰ ਆਸਕਰ ਵਾਪਸ ਕਰਨਾ ਪੈ ਸਕਦਾ ਹੈ। ਕਿਉਂਕਿ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਹਰ ਸਾਲ ਆਸਕਰ ਐਵਾਰਡ ਦਾ ਆਯੋਜਨ ਕਰਦੀ ਹੈ। AMPAS ਦੇ ਨਿਯਮਾਂ ਅਨੁਸਾਰ ਇਹ ਸਮਾਗਮ ਦੇ ਜ਼ਾਬਤੇ ਦੀ ਸਪੱਸ਼ਟ ਉਲੰਘਣਾ ਹੈ। ਰਿਪੋਰਟ ਮੁਤਾਬਕ ਅਦਾਕਾਰ ਆਪਣਾ ਐਵਾਰਡ ਵਾਪਸ ਕਰਨ ਤੋਂ ਇਨਕਾਰ ਕਰ ਸਕਦੇ ਹਨ ਪਰ ਸੰਸਥਾ ਇਸ ਗੁੰਝਲਦਾਰ ਸਥਿਤੀ ਨੂੰ ਕਿਵੇਂ ਸੰਭਾਲਦੀ ਹੈ, ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ।

ਅਦਾਕਾਰ ਨੂੰ ਪਛਤਾਵਾ ਹੈ

ਇੱਥੇ ਆਸਕਰ ਵਿਜੇਤਾ ਵਿਲ ਸਮਿਥ ਆਪਣੇ ਕੀਤੇ 'ਤੇ ਪਛਤਾ ਰਿਹਾ ਹੈ। ਅਦਾਕਾਰ ਨੇ ਕ੍ਰਿਸ ਰੌਕ ਤੋਂ ਆਪਣੀ ਕਾਰਵਾਈ ਲਈ ਮੁਆਫੀ ਵੀ ਮੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਵਿਲ ਸਮਿਥ ਨੂੰ ਫਿਲਮ 'ਕਿੰਗ ਰਿਚਰਡ' 'ਚ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਆਸਕਰ ਪੁਰਸਕਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:94ਵੇਂ ਅਕੈਡਮੀ ਅਵਾਰਡ ਜੇਤੂਆਂ ਦੀ ਸੂਚੀ

ETV Bharat Logo

Copyright © 2025 Ushodaya Enterprises Pvt. Ltd., All Rights Reserved.