ETV Bharat / sitara

ਦਿਲਪ੍ਰੀਤ ਢਿੱਲੋਂ ਦਾ ਗੀਤ 'ਵਹਿਮ' ਬਣਿਆ ਖਿੱਚ ਦਾ ਕੇਂਦਰ - veham

ਯੂਟਿਊਬ 'ਤੇ 2 ਮਿਲੀਅਨ ਵਿਊਂਜ ਨੂੰ ਪਾਰ ਕਰ ਚੁੱਕਿਆ ਗੀਤ 'ਵਹਿਮ' ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।

dilpreet and amber
author img

By

Published : Apr 24, 2019, 11:51 PM IST

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਦਾ ਗੀਤ 'ਵਹਿਮ' ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਇਸ ਗੀਤ 'ਚ ਉਨ੍ਹਾਂ ਦੀ ਪਤਨੀ ਅੰਬਰ ਢਿੱਲੋਂ ਨੇ ਬਤੌਰ ਮਾਡਲ ਕੰਮ ਕੀਤਾ ਹੈ। ਦਿਲਪ੍ਰੀਤ ਦੇ ਫੈਨਜ਼ ਨੂੰ ਦਿਲਪ੍ਰੀਤ ਅਤੇ ਅੰਬਰ ਦੀ ਜੋੜੀ ਇਸ ਗੀਤ 'ਚ ਬਹੁਤ ਵੱਧੀਆ ਲੱਗ ਰਹੀ ਹੈ।

  • " class="align-text-top noRightClick twitterSection" data="">
ਦੱਸਣਯੋਗ ਹੈ ਕਿ ਗੀਤ ਦੇ ਬੋਲ ਨਰਿੰਦਰ ਬਾਠ ਵੱਲੋਂ ਲਿੱਖੇ ਗਏ ਹਨ ਅਤੇ ਉਨ੍ਹਾਂ ਬੋਲਾਂ 'ਤੇ ਮਿਊਂਜ਼ਿਕ ਦੇਸੀ ਕਰਿਊ ਵਾਲਿਆਂ ਨੇ ਕੀਤਾ ਹੈ। ਇਸ ਗੀਤ 'ਚ ਦਿਲਪ੍ਰੀਤ ਦੀ ਅਵਾਜ਼ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਗੋਲਡੀ ਨੇ ਵੀ ਆਪਣੀ ਅਵਾਜ਼ ਦਿੱਤੀ ਹੈ। ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ।

Intro:Body:

dilpreet Dhillon

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.