ETV Bharat / sitara

ਪੰਜਾਬੀ ਸਿਤਾਰਿਆਂ ਨੇ 'ਮਦਰਜ਼ ਡੇਅ' 'ਤੇ ਦੱਸੇ ਆਪਣੇ ਵਿਚਾਰ

ਇੰਸਟਾਗ੍ਰਾਮ 'ਤੇ ਪਾਲੀਵੁੱਡ ਇੰਡਸਟਰੀ ਨੇ 'ਮਦਰਸ ਡੇ' ਦੇ ਸਬੰਧ 'ਚ ਪੋਸਟ ਕੀਤੇ ਹਨ।

ਡਿਜ਼ਾਈਨ ਫ਼ੋਟੋ
author img

By

Published : May 12, 2019, 10:44 PM IST

ਚੰਡੀਗੜ੍ਹ: ਮਾਂ ਦਾ ਰਿਸ਼ਤਾ ਦੁਨੀਆਂ ਦਾ ਉਹ ਅਨਮੋਲ ਰਿਸ਼ਤਾ ਹੈ, ਜੋ ਸਾਡੇ ਦਿਲ ਦੇ ਬਹੁਤ ਕਰੀਬ ਹੁੰਦਾ ਹੈ। ਅੱਜ ਪੂਰੀ ਦੁਨੀਆਂ 'ਚ 'ਮਦਰਜ਼ ਡੇਅ' ਮਨਾਇਆ ਜਾ ਰਿਹਾ ਹੈ। ਇਸੇ ਹੀ ਸਬੰਧ 'ਚ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ 'ਮਦਰਜ਼ ਡੇਅ' ਨੂੰ ਲੈ ਕੇ ਪੋਸਟ ਕੀਤੇ ਹਨ।

ਰਣਜੀਤ ਬਾਵਾ: ਪਾਲੀਵੁੱਡ ਦੇ ਉੱਘੇ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝਾ ਕਰਦੇ ਹੋਏ ਕਿਹਾ, "ਲਵ ਯੂ ਮਾਂ, ਹੈਪੀ ਮਦਰਜ਼ ਡੇਅ।"

ਨਿਸ਼ਾ ਬਾਨੋ: ਇਸ ਮੌਕੇ ਅਦਾਕਾਰਾ ਨਿਸ਼ਾ ਬਾਨੋ ਨੇ ਆਪਣੀ ਅਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਸਭ ਨੂੰ ਮਦਰਜ਼ ਡੇਅ ਦੀਆਂ ਸ਼ੁਭਕਾਮਨਾਵਾਂ, ਰੱਬ ਸਾਰਿਆਂ ਦੀ ਤੇ ਮੇਰੀ ਮਾਂ ਨੂੰ ਲੰਮੀਆਂ ਉਮਰਾਂ ਦੇਵੇ ..ਲਵ ਯੂ ਮੰਮੀ"ਸੁਨੰਦਾ ਸ਼ਰਮਾ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੇ ਲਈ ਇੱਕ ਗੀਤ ਪੇਸ਼ ਕੀਤਾ ਹੈ।
ਕਰਨ ਸਹਿੰਬੀ: ਪੰਜਾਬੀ ਗਾਇਕ ਕਰਨ ਸਹਿੰਬੀ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ।

Intro:Body:

Pollywood mothers Day

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.