ETV Bharat / sitara

ਮਹਿੰਗੀ ਵੀਡੀਓ ਦੇ ਨਾਲ ਯੂਟਿਊਬ 'ਤੇ ਚਰਚਿਤ ਨੇ ਮਨਕੀਰਤ ਔਲਖ - director gifty

ਮਨਕੀਰਤ ਔਲਖ ਦਾ ਨਵਾਂ ਗੀਤ ਬੇਬੀ ਬੇਬੀ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਯੂਟਿਊਬ 'ਤੇ ਚੰਗਾ ਰਿਸਪੌਂਸ ਮਿਲ ਰਿਹਾ ਹੈ।

ਫ਼ੋਟੋ
author img

By

Published : Jul 20, 2019, 11:45 PM IST

ਚੰਡੀਗੜ੍ਹ:ਪੰਜਾਬੀ ਗਾਇਕ ਮਨਕਿਰਤ ਔਲਖ ਦੇ ਜ਼ਿਆਦਾਤਰ ਗੀਤ ਹਿੱਟ ਹੀ ਸਾਬਿਤ ਹੁੰਦੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਦਾ ਗੀਤ 'ਬੇਬੀ ਬੇਬੀ' ਦਰਸ਼ਕਾਂ ਦੇ ਸਨਮੁੱਖ ਹੋਇਆ ਹੈ। ਇਸ ਗੀਤ ਦੀ ਵੀਡੀਓ ਬਹੁਤ ਮਹਿੰਗੀ ਬਣੀ ਹੈ ਕਿਉਂਕਿ ਵੀਡੀਓ 'ਚ ਮਹਿੰਗੀ ਕਾਰ, ਬਹੁਤ ਸਾਰੀਆਂ ਕੁੜੀਆਂ, ਬਾਹਰ ਦੀ ਲੋਕੇਸ਼ਨ ਦੀ ਵਰਤੋਂ ਕੀਤੀ ਗਈ ਹੈ। ਦਰਸ਼ਕਾਂ ਵੀ ਇਹ ਹੀ ਗੱਲ ਆਖਦੇ ਹਨ।

  • " class="align-text-top noRightClick twitterSection" data="">
ਦੱਸਦਈਏ ਕਿ ਇਸ ਗੀਤ ਨੂੰ ਲਿਖਿਆ ਅਤੇ ਕੰਪੋਜ਼ ਰਣਬੀਰ ਸਿੰਘ ਨੇ ਕੀਤਾ ਹੈ। ਇਸ ਤੋਂ ਪਹਿਲਾਂ ਰਣਬੀਰ ਸਿੰਘ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ ਗੀਤਾਂ ਵਿੱਚ ਪੰਜ ਤਾਰਾ, ਲੈਂਬਰਗਿਨੀ ਸ਼ਾਮਲ ਹਨ। ਇਸ ਗੀਤ ਦਾ ਮਿਊਂਜ਼ਿਕ ਮੰਜ ਮਿਊਂਜ਼ਿਕ ਵੱਲੋਂ ਕੀਤਾ ਗਿਆ ਹੈ। ਨਿਰਦੇਸ਼ਕ ਗਿਫ਼ਟੀ ਵੱਲੋਂ ਤਿਆਰ ਕੀਤੀ ਗਈ ਇਹ ਵੀਡੀਓ ਯੂਟਿਊਬ ਦੇ ਤੀਜ਼ੇ ਨਬੰਰ 'ਤੇ ਚਰਚਿਤ ਚੱਲ ਰਹੀ ਹੈ। 19 ਜੁਲਾਈ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 7 ਮਿਲੀਅਨ ਲੋਕ ਵੇਖ ਚੁੱਕੇ ਹਨ।

Intro:Body:

as

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.