ETV Bharat / sitara

ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਰਹੀ ਮੋਗਾ ਦੀ ਹੇਜ਼ਲ

ਮੋਗਾ 'ਚ ਰਹਿਣ ਵਾਲੀ 5 ਸਾਲਾਂ ਹੇਜ਼ਲ ਨੇ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕੀਤੀ ਹੈ। ਹਾਲ ਹੀ ਦੇ ਵਿੱਚ ਉਹ ਇੱਕ ਸਕੂਲ 'ਚ ਵੈੱਬਸਾਇਟ ਲਾਂਚ ਕਰਨ ਪੁੱਜੀ। ਕਿਵੇਂ ਮਿਲਿਆ ਹੇਜ਼ਲ ਨੂੰ ਸੁਸ਼ਮਿਤਾ ਸੇਨ ਦੇ ਨਾਲ ਮਾਡਲਿੰਗ ਕਰਨ ਦਾ ਮੌਕਾ, ਪੜ੍ਹੋ ਪੂਰੀ ਖ਼ਬਰ ...

ਫ਼ੋਟੋ
author img

By

Published : Oct 19, 2019, 10:59 PM IST

ਮੋਗਾ:ਸ਼ਹਿਰ 'ਚ ਰਹਿਣ ਵਾਲੀ 5 ਸਾਲਾਂ ਹੇਜ਼ਲ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਹਨ।ਛੋਟੀ ਜਿਹੀ ਉਮਰ 'ਚ ਹੇਜ਼ਲ ਨੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਦੱਸ ਦਈਏ ਕਿ ਹੇਜ਼ਲ ਨੇ ਸੁਸ਼ਮਿਤਾ ਸੇਨ ਦੇ ਨਾਲ ਮਾਡਲਿੰਗ ਕੀਤੀ ਹੈ। ਦਰਅਸਲ, ਹੇਜ਼ਲ ਨੇ ਆਨਲਾਈਨ ਮਾਡਲਿੰਗ ਦਾ ਕੰਪੀਟੀਸ਼ਨ ਜਿੱਤ ਕੇ ਬਾਲੀਵੁੱਡ ਸਟਾਰ ਸੁਸ਼ਮਿਤਾ ਸੇਨ ਦੇ ਨਾਲ ਮਾਡਲਿੰਗ ਕੀਤੀ। ਹਾਲ ਹੀ ਦੇ ਵਿੱਚ ਮੋਗਾ ਦੇ ਕੇਪੀਐਸ ਸਕੂਲ ਵਿੱਚ ਹੋ ਰਹੇ ਹੈਲਥੀ ਬੱਚਿਆਂ ਦੇ ਫੋਟੋ ਕੰਪੀਟੀਸ਼ਨ ਦੀ ਵੈਬਸਾਈਟ ਲਾਂਚ ਕਰਨ ਹੇਜ਼ਲ ਪਹੁੰਚੀ।

ਵੇਖੋ ਵੀਡੀਓ

ਇਸ ਮੌਕੇ ਹੇਜ਼ਲ ਦੀ ਮਾਂ ਨੇ ਆਪਣੀ ਬੇਟੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਹੇਜ਼ਲ ਦੀ ਕਿਸਮਤ ਹੈ, ਜੋ ਉਸ ਨੂੰ ਇਹ ਪ੍ਰਾਪਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਦਾ ਸੁਪਨਾ ਸੀ ਮਾਡਲਿੰਗ ਕਰਨਾ, ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਹੇਜ਼ਲ ਉਨ੍ਹਾਂ ਦਾ ਸੁਪਨਾ ਪੂਰਾ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਵਿੱਚ ਖੇਡਿਆ ਜਾ ਰਿਹਾ ਸੁਰਜੀਤ ਸਿੰਘ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ

ਦੱਸ ਦਈਏ ਕਿ ਹੇਜ਼ਲ ਨੂੰ ਸੁਸ਼ਮਿਤਾ ਸੇਨ ਦੇ ਨਾਲ ਕੰਮ ਕਰਨ ਤੋਂ ਬਾਅਦ ਕਈ ਆਫ਼ਰ ਆਏ ਹਨ। ਯੂਕੇਜੀ 'ਚ ਪੜ੍ਹ ਰਹੀ ਹੇਜ਼ਲ ਨੂੰ ਜਦੋਂ ਸੁਸ਼ਮਿਤਾ ਸੇਨ ਦੇ ਨਾਲ ਕੰਮ ਕਰਨ ਦਾ ਤਜ਼ੁਰਬਾ ਪੁਛਿਆ ਗਿਆ ਤਾਂ ਉਸ ਨੇ ਜਵਾਬ ਬੜੇ ਹੀ ਕਿਊਟ ਜਿਹੇ ਅੰਦਾਜ਼ 'ਚ ਦਿੱਤਾ ਕਿ ਬਹੁਤ ਵਧੀਆ ਰਿਹਾ। ਜਦੋਂ ਹੇਜ਼ਲ ਤੋਂ ਇਹ ਪੁੱਛਿਆ ਗਿਆ ਕਿ ਵੱਡੇ ਹੋ ਕੇ ਉਹ ਕੀ ਬਣਨਾ ਚਾਹੁੰਦੀ ਹੈ ਤਾਂ ਇਸ ਦਾ ਜਵਾਬ ਉਸ ਨੇ ਮਾਡਲਿੰਗ ਦਿੱਤਾ।
ਜ਼ਿਕਰ-ਏ-ਖ਼ਾਸ ਹੈ ਕਿ ਅੱਜ ਛੋਟੀ ਉਮਰੇ ਬੱਚੇ ਵੱਡੀਆਂ ਮਲਾਂ ਮਾਰ ਰਹੇ ਹਨ। ਇਸ ਕਾਰਨ ਦੇਸ਼ ਅਤੇ ਸੂਬੇ ਦਾ ਨਾਂ ਤਾਂ ਰੋਸ਼ਨ ਹੁੰਦਾ ਹੀ ਹੈ, ਇਸ ਦੇ ਨਾਲ ਹੀ, ਬੱਚਿਆਂ ਦਾ ਆਤਮ ਵਿਸ਼ਵਾਸ਼ ਵੀ ਵੱਧਦਾ ਹੈ।

Intro:ਹੇਜ਼ਲ ਦੀ ਮਾਤਾ ਨੇ ਕਿਹਾ ਕਿ ਉਹ ਮੇਰਾ ਸੁਪਨਾ ਪੂਰਾ ਕਰ ਰਹੀ ਹੈ ।

ਹੇਜ਼ਲ ਦੀ ਮਾਤਾ ਵੀ ਪਹਿਲਾਂ ਬਣਨਾ ਚਾਹੁੰਦੀ ਸੀ ਮਾਡਲ ।Body:ਅੱਜ ਅਸੀਂ ਤੁਹਾਨੂੰ ਮੋਗਾ ਦੀ ਇੱਕ ਅਜਿਹੀ 5 ਸਾਲ ਦੀ ਬੱਚੀ ਹੇਜ਼ਲ ਨਾਲ ਮਿਲਾ ਰਹੇ ਹਾਂ ਜਿਸ ਨੇ ਐਨੀ ਛੋਟੀ ਉਮਰ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕਰਕੇ ਪੰਜਾਬ ਅਤੇ ਮੋਗੇ ਦਾ ਨਾਮ ਰੌਸ਼ਨ ਕੀਤਾ ਹੈ ।ਹੇਜ਼ਲ ਨੇ ਆਨਲਾਈਨ ਮਾਡਲਿੰਗ ਦੇ ਕੰਪੀਟੀਸ਼ਨ ਜਿੱਤ ਕੇ ਬਾਲੀਵੁੱਡ ਸਟਾਰ ਸਸ਼ਮਿਤਾ ਸੇਨ ਦੇ ਨਾਲ ਮਾਡਲਿੰਗ ਕੀਤੀ ।ਹੇਜਲ ਅੱਜ ਮੋਗਾ ਦੇ ਕੇਪੀਐਸ ਸਕੂਲ ਵਿੱਚ ਹੋ ਰਹੇ ਹੈਲਥੀ ਬੱਚਿਆਂ ਦੇ ਫੋਟੋ ਕੰਪੀਟੀਸ਼ਨ ਦੀ ਵੈੱਬਸਾਈਟ ਲਾਂਚ ਕਰਨ ਪਹੁੰਚੀ ਹੈ ਜਿੱਥੋਂ ਇਸ ਬੱਚੀ ਨੇ ਆਪਣੀ ਫੋਟੋ ਅਪਲੋਡ ਕੀਤੀ ਹੈ ।

ਇਸ ਮੌਕੇ ਫੈਜ਼ਲ ਦੀ ਮਾਂ ਨੇ ਦੱਸਿਆ ਕਿ ਅਸੀਂ ਖੁਸ਼ਨਸੀਬ ਹਾਂ ਕਿ ਸਾਡੀ ਬੇਟੀ ਪੰਜ ਸਾਲ ਦੀ ਉਮਰ ਵਿੱਚ ਇੰਨੇ ਵੱਡੇ ਪਲੇਟਫਾਰਮ ਤੇ ਪਰਫਾਰਮ ਕਰ ਰਹੀ ਹੈ ।ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਉਨ੍ਹਾਂ ਨੇ ਆਨਲਾਈਨ ਵੈੱਬਸਾਈਟ ਤੇ ਹੇਜ਼ਲ ਦੀ ਰਜਿਸਟ੍ਰੇਸ਼ਨ ਕਰਵਾਈ ਸੀ ਜਿੱਥੇ ਹੋਏ ਕੰਪੀਟੀਸ਼ਨ ਵਿੱਚੋਂ ਉਸ ਨੇ ਟਾਪ ਕੀਤਾ ।ਇਸੇ ਦਾ ਨਤੀਜਾ ਹੈ ਕਿ ਹੇਜ਼ਲ ਨੇ ਮੁੰਬਈ ਵਿੱਚ ਜਾ ਕੇ ਸੁਚਮਤਾ ਸੇਨ ਦੇ ਨਾਲ ਮਾਡਲਿੰਗ ਕੀਤੀ ਇਸ ਦਾ ਨਤੀਜਾ ਇਹ ਹੈ ਕਿ ਹੁਣ ਹੇਜ਼ਲ ਨੂੰ ਐਡ ਕੰਪਨੀਆਂ ਵੱਲੋਂ ਵੀ ਆਫਰ ਆ ਰਹੇ ਹਨ ਅਤੇ ਹੋਰ ਵੀ ਮਾਡਲਿੰਗ ਲਈ ਹੇਜ਼ਲ ਨੂੰ ਆਫਰ ਮਿਲ ਰਹੇ ਹਨ । ਹੇਜ਼ਲ ਦੀ ਮਾਤਾ ਮਾਨਵੀ ਨੇ ਦੱਸਿਆ ਕਿ ਉਸ ਦਾ ਖਾਤਾ ਵੀ ਸੁਪਨਾ ਸੀ ਕਿ ਉਹ ਮਾਡਲਿੰਗ ਕਰੇ ਪ੍ਰੰਤੂ ਕਿਸੇ ਕਾਰਨ ਵੱਸ ਉਹ ਸਪੀਡ ਵਿੱਚ ਨਹੀਂ ਆ ਸਕੇ ਪ੍ਰੰਤੂ ਉਨ੍ਹਾਂ ਦੀ ਬੇਟੀ ਉਨ੍ਹਾਂ ਦਾ ਇਹ ਸੁਪਨਾ ਪੂਰਾ ਕਰ ਰਹੀ ਹੈ ਜਿਸ ਤੇ ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ।

Byte: ਹੇਜ਼ਲ ਦੀ ਮਾਤਾ ਮਾਨਵੀ ।

ਇਸ ਸਬੰਧ ਵਿੱਚ ਜਦੋਂ ਹੇਜ਼ਲ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਬਹੁਤ ਖੁਸ਼ ਨਜ਼ਰ ਆਈ ਤੇ ਉਸਨੇ ਸੁਸ਼ਮਿਤਾ ਸੇਨ ਦੇ ਨਾਲ ਮਾਡਲਿੰਗ ਕੀਤੀ ਹੈ ।

Byte: ਹੇਜ਼ਲConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.