ETV Bharat / sitara

'THE BODY' ਵਿੱਚ ਨਜ਼ਰ ਆਉਂਣਗੇ ਇਮਰਾਨ ਹਾਸ਼ਮੀ - NEW FILM THE BODY

ਹਾਲ ਹੀ ਵਿੱਚ ਇਮਰਾਨ ਦੀ ਇੱਕ ਨਵੀਂ ਫ਼ਿਲਮ ਦਾ ਐਲਾਨ ਹੋਇਆ ਹੈ, ਜਿਸ ਦੀ ਜਾਣਕਾਰੀ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਤਰਨ ਨੇ ਇਸ ਫ਼ਿਲਮ ਦਾ ਪੋਸਟਰ ਵੀ ਲੋਕਾਂ ਨਾਲ ਸਾਂਝਾ ਕਰਦਿਆਂ ਇਸ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੱਤੀ ਹੈ।

ਫ਼ੋਟੋ
author img

By

Published : Nov 8, 2019, 5:43 PM IST

ਮੁੰਬਈ: ਬਾਲੀਵੁੱਡ ਅਦਾਕਾਰ ਇਮਰਾਮ ਹਾਸ਼ਮੀ ਦੀ ਫ਼ਿਲਮ ਇਸ ਸਮੇਂ ਕੁਝ ਜ਼ਿਆਦਾ ਨਹੀਂ ਚਲ ਰਹੀਆਂ ਹਨ। ਇਸੇ ਸਾਲ ਹੀ ਇਮਰਾਨ why cheat india ਵਿੱਚ ਨਜ਼ਰ ਆਏ, ਜਿਸ ਨੇ ਬਾਕਸ ਆਫਿਸ ਤੇ ਕੁਝ ਜ਼ਿਆਦਾ ਕਮਾਈ ਨਹੀਂ ਕੀਤੀ ਸੀ। ਇਸ ਤੋਂ ਇਲਾਵਾ ਇਮਰਾਨ ਦੀ ਇੱਕ ਨਵੀਂ ਫ਼ਿਲਮ ਦਾ ਹਾਲ ਹੀ ਵਿੱਚ ਐਲਾਨ ਹੋਇਆ ਹੈ, ਜਿਸ ਦੀ ਜਾਣਕਾਰੀ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਦਿੱਤੀ ਹੈ।

ਹੋਰ ਪੜ੍ਹੋ: ਸਮਾਜ ਨੂੰ ਸਹੀ ਸੇਧ ਦਿੰਦੇ ਗਾਣੇ ਦੇ ਵਿਊਜ਼ ਘੱਟ ਕਿਉਂ?

ਤਰਨ ਨੇ ਇਸ ਫ਼ਿਲਮ ਦਾ ਪੋਸਟਰ ਵੀ ਲੋਕਾਂ ਨਾਲ ਸਾਂਝਾ ਕਰਦਿਆਂ ਇਸ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਦਾ ਨਾਂਅ 'THE BODY' ਹੈ। ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਇਮਰਾਨ ਹਾਸ਼ਮੀ ਨਾਲ ਰਿਸ਼ੀ ਕਪੂਰ, ਵੇਧਿਕਾ ਤੇ ਸੋਭਿਤਾ ਧੁਲੀਪਾਲਾ ਵੀ ਨਜ਼ਰ ਆਉਣਗੇ ਤੇ ਇਸ ਦਾ ਨਿਰਦੇਸ਼ਨ Jeethu Joseph ਕਰ ਰਹੇ ਹਨ।

  • Release date finalized... Emraan Hashmi, Rishi Kapoor, Vedhika and Sobhita Dhulipala... #TheBody to release on 13 Dec 2019... Directed by Jeethu Joseph... Produced by Sunir Kheterpal... Viacom18 Studios presentation. pic.twitter.com/WcDi6dDqUA

    — taran adarsh (@taran_adarsh) November 8, 2019 " class="align-text-top noRightClick twitterSection" data=" ">

ਹੋਰ ਪੜ੍ਹੋ: ਕੁਲਵਿੰਦਰ ਬਿੱਲੇ ਦਾ ਨਵਾਂ ਅੰਦਾਜ਼ ਸ਼ਿਪਰਾ ਦੇ ਨਾਲ

ਇਸ ਫ਼ਿਲਮ ਦੇ ਪੋਸਟਰ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਫ਼ਿਲਮ ਇੱਕ ਕਰਾਈਮ ਥ੍ਰਿਲਰ ਹੋਵੇਗੀ, ਜਿਸ ਤਰ੍ਹਾ ਇੱਕ ਗਲਾਸ ਵਿੱਚੋਂ ਖ਼ੂਨ ਡੋਲਿਆ ਹੋਇਆ ਹੈ ਤੇ ਆਲ਼ੇ ਦੁਆਲੇ ਦਵਾਈਆਂ ਪਈਆਂ ਹੋਈਆਂ ਹਨ ਤੇ ਇਸ ਤੋਂ ਇਲਾਵਾ ਇੱਕ ਪਰਚੀ 'ਤੇ MISS YOU JAAN ਲਿਖਿਆ ਹੈ ਤੇ ਨਾਲ ਹੀ ਇੱਕ ਪਾਸੇ ਪਿਆ ਕਿਸੇ ਦਾ ਫ਼ੋਨ ਆ ਰਿਹਾ ਹੈ। ਦੇਖਣਯੋਗ ਹੋਵੇਗਾ ਕਿ ਇਹ ਫ਼ਿਲਮ ਇਮਰਾਨ ਹਾਸ਼ਮੀ ਦੀਆਂ ਬਾਕੀਆਂ ਫ਼ਿਲਮਾਂ ਨਾਲੋਂ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.