ETV Bharat / sitara

ਦ੍ਰੋਪਦੀ ਨੂੰ ਮੁੱਖ ਰੱਖਦਿਆਂ ਬਣੇਗੀ ਫ਼ਿਲਮ ਮਹਾਭਾਰਤ

ਮਹਾਭਾਰਤ 'ਤੇ ਬਾਲੀਵੁੱਡ ਫ਼ਿਲਮ ਬਣਨ ਜਾ ਰਹੀ ਹੈ। ਇਸ ਫ਼ਿਲਮ ਦੇ ਵਿੱਚ ਦੀਪਿਕਾ ਦ੍ਰੋਪਦੀ ਦਾ ਕਿਰਦਾਰ ਅਦਾ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ 2021 ਵਿੱਚ ਦੀਵਾਲੀ 'ਤੇ ਰਿਲੀਜ਼ ਹੋਵੇਗੀ।

ਫ਼ੋਟੋ
author img

By

Published : Oct 25, 2019, 3:46 PM IST

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਫ਼ਿਲਮੀ ਸਫ਼ਰ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੀ ਹੈ। ਹਾਲ ਹੀ ਦੇ ਵਿੱਚ ਖ਼ਬਰਾਂ ਇਹ ਆ ਰਹੀਆਂ ਹਨ ਕਿ ਦੀਪਿਕਾ ਮਹਾਭਾਰਤ 'ਚ ਦ੍ਰੋਪਦੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰੇਗੀ।

ਹੋਰ ਪੜ੍ਹੋ:ਚੁਲਬੁਲ ਪਾਂਡੇ ਆਏ ਆਪਣੇ ਅੰਦਾਜ਼ ਵਿੱਚ ਵਾਪਸ

ਮਹਾਭਾਰਤ ਦੀ ਕਹਾਣੀ ਨੂੰ ਇੱਕ ਵਾਰ ਮੁੜ ਤੋਂ ਵੱਡੇ ਪਰਦੇ 'ਤੇ ਵਿਖਾਇਆ ਜਾਵੇਗਾ। ਇਸ ਫ਼ਿਲਮ 'ਚ ਦੀਪਿਕਾ ਮੁੱਖ ਭੂਮਿਕਾ ਨਿਭਾਵੇਗੀ। ਦਿਲਚਸਪ ਗੱਲ ਹੈ ਕਿ ਇਸ ਵਾਰ ਮਹਾਭਾਰਤ ਦੀ ਕਹਾਣੀ ਦ੍ਰੋਪਦੀ ਦੇ ਨਜ਼ਰੀਏ ਦੇ ਨਾਲ ਪੇਸ਼ ਕੀਤੀ ਜਾਵੇਗੀ।

ਹੋਰ ਪੜ੍ਹੋ:ਕੇਜਰੀਵਾਲ ਨੂੰ ਪਸੰਦ ਆਈ 'ਸਾਂਡ ਕੀ ਆਂਖ'

ਦੀਪਿਕਾ ਪਾਦੂਕੋਣ ਨੇ ਦੱਸਿਆ, "ਮੈਂ ਦ੍ਰੋਪਦੀ ਦੀ ਭੂਮਿਕਾ ਨਿਭਾਉਣ ਦੇ ਲਈ ਖੁਸ਼ ਅਤੇ ਮਾਨ ਮਹਿਸੂਸ ਕਰ ਰਹੀ ਹੈ। ਮਹਾਭਾਰਤ ਨੂੰ ਮਹਾਨ ਕਥਾਵਾਂ ਅਤੇ ਸਭਿਆਚਾਰਕ ਪ੍ਰਭਾਵ ਦੇ ਲਈ ਜਾਣਿਆ ਜਾਂਦਾ ਹੈ ਪਰ ਜੀਵਨ ਦੇ ਕਈ ਸਬਕ ਅਸੀਂ ਮਹਾਭਾਰਤ ਤੋਂ ਹੀ ਪ੍ਰਾਪਤ ਕਰਦੇ ਹਾਂ।"

ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਨੂੰ ਕਈ ਭਾਗਾਂ 'ਚ ਬਣਾਇਆ ਜਾਵੇਗਾ ਇਸ ਫ਼ਿਲਮ ਦੇ ਪਹਿਲੇ ਭਾਗ ਨੂੰ 2021 ਦੀਵਾਲੀ 'ਤੇ ਰਿਲੀਜ਼ ਕਰਨ ਦੀ ਉਮੀਦ ਹੈ। ਅਦਾਕਾਰਾ ਦੀਪਿਕਾ ਪਾਦੂਕੋਣ ਫ਼ਿਲਮ ਨਿਰਮਾਤਾ ਮਘੂ ਮੰਟੇਨਾ ਦੇ ਨਾਲ ਮਿਲ ਕੇ ਇਸ ਪ੍ਰੋਜੈਕਟ ਨੂੰ ਕੋ-ਪ੍ਰੋਡਿਊਸ ਵੀ ਕਰ ਰਹੀ ਹੈ।

Intro:ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ ਖੇਤਰੀ ਮੇਲੇ ਦਾ ਹੋਇਆ ਆਯੋਜਨ Body:ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ ਖੇਤਰੀ ਮੇਲੇ ਦਾ ਹੋਇਆ ਆਯੋਜਨ
ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਬੀਐਸ ਘੁੰਮਣ ਨੇ ਦੱਸਿਆ ਕਿ ਐਫੀਲੇਟਿਡ ਜਿੰਨੇ ਵੀ ਕਾਲਜ ਨੇ ਉਨ੍ਹਾਂ ਦੇ ਪੱਧਰ ਤੇ ਛੇ ਮੇਲਿਆਂ ਦਾ ਆਯੋਜਨ ਕੀਤਾ ਗਿਆ ਸਾਰੀ ਯੂਨੀਵਰਸਿਟੀ ਨੂੰ ਛੇ ਭਾਗਾਂ ਵਿੱਚ ਵੰਡ ਕੇ ਇਹ ਮੇਲਿਆਂ ਦਾ ਆਯੋਜਨ ਹੋਇਆ ਸੀ ਤੇ ਹੁਣ ਜੋ ਇਹ ਮੇਲਾ ਆਯੋਜਿਤ ਕੀਤਾ ਗਿਆ ਇਸ ਵਿੱਚ ਉਨ੍ਹਾਂ ਸਾਰੀਆਂ ਟੀਮਾਂ ਜਿੱਤ ਕੇ ਇੰਟਰ ਜ਼ੋਨਲ ਫੈਸਟੀਵਲ ਦੇ ਵਿੱਚ ਹਿੱਸਾ ਬਣਦੀ ਆਇਆ ਇਸ ਮੇਲੇ ਦੇ ਵਿੱਚ ਇੱਕ ਸੌ ਇੱਕ ਕੋਲ ਜਿਸ ਪਾਰਟੀ ਸਟੇਟ ਕਰ ਰਹੇ ਹਨ ਤੇ ਇਸ ਵਿੱਚ 64 ਦੇ ਕਰੀਬ ਕਲਾਕਾਰੀ ਦੀਆਂ ਆਈਟਮਾਂ ਨੇ ਤੇ ਇਸ ਦੇ ਵਿੱਚ ਬਾਰਾਂ ਸੌ ਦੇ ਕਰੀਬ ਕਲਾਕਾਰ ਹਿੱਸਾ ਲੈ ਰਹੇ ਹਨ ਛੇ ਸੌ ਦੇ ਕਰੀਬ ਟੀਮਾਂ ਨੇ ਜੋ ਕਿ ਤਿੰਨ ਦਿਨਾਂ ਦੇ ਮੇਲੇ ਦੇ ਵਿੱਚ ਇਕੱਠੀਆਂ ਹੋ ਕੇ ਆਪਣੀ ਕਲਾ ਦੀ ਪ੍ਰਦਰਸ਼ਨੀ ਕਰ ਰਹੀਆਂ ਹਨ ਇਸ ਸਮਾਗਮ ਦੌਰਾਨ ਗਿੱਧਾ ਭੰਗੜਾ ਲੁੱਡੀ ਮਲਵਈ ਗਿੱਧਾ ਡਰਾਮਾ ਨਾਟਕ ਆਦਿ ਪੇਸ਼ਕਾਰੀ ਕਰੀ ਜਾ ਰਹੀ ਹੈ ਇਸ ਮੌਕੇ ਤੇ ਵੀਸੀ ਨੇ ਕਿਹਾ ਕਿ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਦਾ ਮੰਤਵ ਹੈ ਕਿ ਕਲਾ ਸਾਹਿਤ ਨੂੰ ਪ੍ਰਫੁੱਲਿਤ ਕਰਨਾ ਉਸੇ ਮੰਤਵ ਨਾਲ ਇਹ ਮੇਲੇ ਲਗਾਏ ਜਾ ਰਹੇ ਹਨ ਦੇਸੀ ਪੰਜਾਬੀ ਯੂਨੀਵਰਸਿਟੀ ਨੂੰ ਦੱਸਿਆ ਕਿ ਅਜਿਹੇ ਮੇਲਿਆਂ ਦੇ ਦੋ ਖੂਬੀਆਂ ਹੁੰਦੀਆਂ ਹਨ ਖਾਸ ਕਰਕੇ ਕਿ ਅੱਜਕਲ ਯੂਨੀਵਰਸਿਟੀਆਂ ਦੇ ਵਿੱਚ ਸਿਰ ਪੜ੍ਹਾਈ ਨੂੰ ਮੁੱਖ ਰੱਖਣਾ ਹੀ ਨਹੀਂ ਖੇਡਾਂ ਨੂੰ ਤੇ ਇਹੀ ਦੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਬੜਾਵਾ ਦੇਣਾ ਤਾਂ ਜੋ ਬੱਚੇ ਜਿਸ ਖੇਤਰ ਵਿੱਚ ਸ਼ਾਰਪ ਹੋਣ ਉਨ੍ਹਾਂ ਨੂੰ ਉਸੇ ਤਰੀਕੇ ਦੇ ਨਾਲ ਰੂ ਬ ਰੂ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਵਿਦਿਆਰਥੀ ਪੜ੍ਹਨ ਪੜਾਉਣ ਚ ਤਾਂ ਹੁਸ਼ਿਆਰ ਹੋਣਾ ਹੀ ਚਾਹੀਦਾ ਸੱਭਿਆਚਾਰ ਦੇ ਖੇਤਰ ਦੇ ਵਿੱਚ ਵੀ ਉਸ ਦੀ ਰੁਚੀ ਹੋਣੀ ਹੀ ਕੀਤੀ ਹੈ ਇਹ ਦੀ ਪ੍ਰਸਨੈਲਿਟੀ ਨੂੰ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ ਪੰਜਾਬੀ ਯੂਨੀਵਰਸਿਟੀ ਦਾ ਇਹੀ ਮੰਤਵ ਹੈ ਉਨ੍ਹਾਂ ਨੇ ਕਿਹਾ ਅਜਿਹੇ ਮੇਲਿਆਂ ਦਾ ਇੱਕ ਮੰਤਵ ਹੋਰ ਵੀ ਹੈ ਕਿ ਸਾਡਾ ਜ਼ਿਲ੍ਹਾ ਪੰਜਾਬੀ ਵਿਰਸਾ ਬਹੁਤ ਅਮੀਰ ਵਿਰਸਾ ਬਹੁਤ ਹੀ ਵਿਸ਼ਾਲ ਵਿਸ਼ਾ ਹੈ ਜਿਸ ਨੂੰ ਸਾਂਭਣ ਦੀ ਲੋੜ ਹੈ ਜੋ ਕਿ ਅਜਿਹੇ ਮੇਲੇ ਆਯੋਜਿਤ ਕਰਕੇ ਸਾਂਭੇ ਜਾ ਸਕਦੇ ਹਨ ਤਾਂ ਜੋ ਅਰਜ਼ੀ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਿਆ ਜਾ ਸਕੇ ਇਸ ਮੌਕੇ ਤੇ ਬੀ ਸੀ ਪੰਜਾਬੀ ਯੂਨੀਵਰਸਿਟੀ ਨੇ ਇਹ ਵੀ ਕਿਹਾ ਕਿ ਜੋ ਪੰਜਾਬੀ ਫ਼ਿਲਮਾਂ ਵਿੱਚ ਗੀਤਾਂ ਵਿੱਚ ਪੰਜਾਬੀ ਵਿਰਸਾ ਦਿਖਾਇਆ ਜਾਂਦਾ ਹਫਤਾਵਰ ਹਥਿਆਰ ਲੈ ਕੇ ਨਸਲੀ ਗੱਲਾਂ ਕੀਤੀਆਂ ਜਾਂਦੀਆਂ ਹਨ ਵੱਡੇ ਵੱਡੇ ਗੱਡੀਆਂ ਵਿਖਾਈ ਜਾਂਦੀ ਹਨ ਇਹ ਸਾਰਾ ਕੁੱਝ ਸਾਡਾ ਪੰਜਾਬੀ ਵਿਰਸਾ ਨਹੀਂ ਹੈ ਅਸਲ ਪੰਜਾਬੀ ਵਿਰਸਾ ਪੰਜਾਬੀ ਯੂਨੀਵਰਸਿਟੀ ਜਾਂ ਅਜਿਹੇ ਅਦਾਰਿਆਂ ਨੂੰ ਸੱਭਿਆਚਾਰਕ ਮੇਲੇ ਕਰਾ ਕੇ ਦੱਸਣਾ ਚਹਿਦਾ ਹੈ ਇਸ ਮੌਕੇ ਤੇ ਵੀਸੀ ਨੇ ਮੀਡੀਆ ਦੇ ਰਾਹੀਂ ਵੀ ਦਰਸ਼ਕਾਂ ਨੂੰ ਗੁਜ਼ਾਰਸ਼ ਕੀਤੀ ਕਿ ਅਸਲ ਵਿਚ ਨਸਾਂ ਤੇ ਅਸਰ ਵਿਸ਼ੇ ਨੂੰ ਸਮਝੋ ਤਾਜ ਸਾਡੀ ਪੀੜ੍ਹੀ ਨੂੰ ਵਿਰਸੇ ਵਾਲੇ ਪਤਾ ਲੱਗੇ ਅਜਿਹੇ ਮੇਲਿਆਂ ਦਾ ਹਿੱਸਾ ਬਣੋ
ਇਸ ਮੌਕੇ ਤੇ ਪੰਜਾਬੀ ਵਿੱਚ ਸਰੀਰ ਵਿੱਚ ਲੱਗੇ ਹੋਏ ਪੁਸਤਕ ਮੇਲੇ ਵਿੱਚ ਪਹੁੰਚੇ ਹੋਏ ਲੋਕਾਂ ਨੇ ਵੀ ਆਪਣੀ ਰਾਏ ਜ਼ਾਹਰ ਕੀਤੀ ਪਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਰਾਜਪੁਰਾ ਨੇ ਦੱਸਿਆ ਕਿ ਅਜਿਹੇ ਮੇਲੇ ਲੱਗਣੇ ਚਾਹੀਦੇ ਹਨ ਜਿਵੇਂ ਕਿ ਪੁਸਤਕ ਮੇਲੇ ਦੇ ਵਿੱਚ ਧਾਰਮਿਕ ਪੰਜਾਬੀ ਸੱਭਿਆਚਾਰਕ ਪੰਜਾਬੀ ਵਿਰਸੇ ਨਾਲ ਜੁੜੀਆਂ ਦੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੇ ਜਾ ਰਹੀਆਂ ਹਨ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੈ
ਬਾਈਟ ਜਤਿੰਦਰ ਸਿੰਘ ਲੁੱਡੀ ਡਾਂਸ ਦੇ ਕਲਾਕਾਰ
ਜਸਵਿੰਦਰ ਸਿੰਘ ਰਾਜਪੁਰਾ
ਬੀ ਐੱਸ ਘੁੰਮਣ ਪੰਜਾਬੀ ਯੂਨੀਵਰਸਿਟੀ Conclusion:ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ ਖੇਤਰੀ ਮੇਲੇ ਦਾ ਹੋਇਆ ਆਯੋਜਨ

ਬਾਈਟ ਜਤਿੰਦਰ ਸਿੰਘ ਲੁੱਡੀ ਡਾਂਸ ਤੇ ਕਲਾਕਾਰ
ਜਸਵਿੰਦਰ ਸਿੰਘ ਰਾਜਪੁਰਾ
ਬੀ ਐੱਸ ਘੁੰਮਣ ਪੰਜਾਬੀ ਯੂਨੀਵਰਸਿਟੀ
ETV Bharat Logo

Copyright © 2024 Ushodaya Enterprises Pvt. Ltd., All Rights Reserved.