ETV Bharat / sitara

ਐਡਵਾਂਸ ਬੁਕਿੰਗ 'ਚ ਅਰਦਾਸ ਕਰਾਂ ਸਭ ਤੋਂ ਅੱਗੇ

19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ  ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਦਾਸ ਕਰਾਂ' ਨੂੰ ਲੈਕੇ ਚਰਚਾ ਜ਼ੋਰਾਂ-ਸ਼ੋਰਾਂ ਦੇ ਨਾਲ ਹੋ ਰਹੀ ਹੈ। ਪੰਜਾਬ ਦੇ ਵਿੱਚ ਇਸ ਫ਼ਿਲਮ ਦੀ ਅਡਵਾਂਸ ਬੁਕਿੰਗ ਸਭ ਤੋਂ ਜ਼ਿਆਦਾ ਹੋ ਰਹੀ ਹੈ।

ਫ਼ੋਟੋ
author img

By

Published : Jul 18, 2019, 10:21 PM IST

ਚੰਡੀਗੜ੍ਹ: 19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਦਾਸ ਕਰਾਂ' ਦੀ ਐਡਵਾਂਸ ਬੁਕਿੰਗ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੋ ਰਹੀ ਹੈ। ਇਹ ਪੰਜਾਬੀ ਸਿਨੇਮਾ ਲਈ ਬਹੁਤ ਵੱਡੀ ਗੱਲ ਹੈ ਕਿ ਬਾਲੀਵੁੱਡ ਦੀ ਫ਼ਿਲਮ "family of thakurganj" ਪਿੱਛੇ ਚੱਲ ਰਹੀ ਹੈ ਅਤੇ ਲੋਕ ਪੰਜਾਬੀ ਸਿਨੇਮਾ ਨੂੰ ਹਾਲੀਵੁੱਡ ਅਤੇ ਬਾਲੀਵੁੱਡ ਨਾਲੋਂ ਜ਼ਿਆਦਾ ਤਰਜ਼ੀਹ ਦੇ ਰਹੇ ਹਨ।

ਐਡਵਾਂਸ ਬੁਕਿੰਗ 'ਚ ਅਰਦਾਸ ਕਰਾਂ ਸਭ ਤੋਂ ਅੱਗੇ
ਦੱਸਦਈਏ ਕਿ ਹਾਲ ਹੀ ਦੇ ਵਿੱਚ ਆਸਟ੍ਰੇਲੀਆ ਅਤੇ ਕੈਨੇਡਾ ਦੇ ਵਿੱਚ ਫ਼ਿਲਮ 'ਅਰਦਾਸ ਕਰਾਂ' ਦੀ ਸ੍ਰੀਕਨਿੰਗ ਰੱਖੀ ਗਈ ਸੀ। ਇਸ ਫ਼ਿਲਮ ਨੂੰ ਵੇਖ ਕੇ ਆਏ ਦਰਸ਼ਕਾਂ ਨੇ ਸਿਨੇਮਾ ਘਰਾਂ ਦੇ ਵਿੱਚ ਹੀ ਫ਼ਿਲਮ ਲਈ ਤਾੜੀਆਂ ਵਜਾਈਆਂ। ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਨੇ ਬਹੁਤ ਵਧੀਆ ਪ੍ਰਤੀਕਿਰੀਆ ਦਿੱਤੀ ਹੈ। ਜ਼ਿਕਰਏਖ਼ਾਸ ਹੈ ਕਿ ਫ਼ਿਲਮ 'ਅਰਦਾਸ ਕਰਾਂ' 2016 ਦੇ ਵਿੱਚ ਆਈ ਫ਼ਿਲਮ 'ਅਰਦਾਸ' ਦਾ ਸੀਕੁਅਲ ਹੈ। 2016 ਦੇ ਵਿੱਚ ਇਸ ਫ਼ਿਲਮ ਰਾਹੀਂ ਗਿੱਪੀ ਗਰੇਵਾਲ ਨੇ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Intro:19ਜੁਲਾਈ ਦਿਨ ਸ਼ੁਕਰਵਾਰ ਨੂੰ ਹੋਣ ਜਾ ਰਹੀਆਂ ਨੇ ਤਿੰਨ ਫ਼ਿਲਮਾਂ ਰਿਲੀਜ਼। ਅਰਦਾਸ ਕਰਾਂ, ਫੈਮਿਲੀ ਆਫ ਠਾਕੁਰਗੰਜ ਤੇ ਦ ਲੋਇਨ ਕਿੰਗ । ਇਹ ਫਿਲਮਾਂ ਪੋਲੀਵੁਡ,ਹਾਲੀਵੁਡ ਤੇ ਬਾਲੀਵੁੱਡ ਦੀਆਂ ਹਨ।

Body:ਇਹਨਾਂ ਫ਼ਿਲਮਾਂ ਦੀ ਅਡਵਾਂਸ ਬੁਕਿੰਗ ਪਹਿਲਾ ਹੀ ਸ਼ੁਰੂ ਹੋ ਜਾਂਦੀਆਂ ਹਨ। ਜੇ ਇਹਨਾਂ ਫ਼ਿਲਮਾਂ ਵਿੱਚੋ ਸਬ ਤੋਂ ਜ਼ਿਆਦਾ ਜਿਸ ਫ਼ਿਲਮ ਦੀ ਬੁਕਿੰਗ ਹੋਈ ਹੈ ਉਹ ਅਰਦਾਸ ਕਰਾਂ ਹੈ। ਅਰਦਾਸ ਕਰਾਂ ਫ਼ਿਲਮ ਦੀ ਬੁਕਿੰਗ ਨੇ ਸਭ ਨੂੰ ਪਿੱਛੇ ਸ਼ਡ ਦਿੱਤਾ ਹੈ।

Conclusion:ਇਹ ਬੁਕਿੰਗ ਦਰਸ਼ਕਾਂ ਦੇ ਹੱਥ ਹੁੰਦੀਆਂ ਹਨ ਕਿ ਉਹ ਕਿਸ ਫ਼ਿਲਮ ਦੀ ਜ਼ਿਆਦਾ ਕਰਵਾਂਦੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.