ETV Bharat / sitara

ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖ਼ਤਿਆਰ ਨੇ ਰਿਸ਼ੀ ਕਪੂਰ ਦੇ ਦੇਹਾਂਤ ਉੱਤੇ ਜਤਾਇਆ ਦੁੱਖ

ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖ਼ਤਿਆਰ ਨੇ ਰਿਸ਼ੀ ਕਪੂਰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਉਨ੍ਹਾਂ ਦੇ ਨਾਲ ਕੰਮ ਕਰਨਾ ਸਿੱਖਣ ਵਰਗਾ ਸੀ। ਦੱਸ ਦੇਈਏ ਕਿ ਜ਼ੇਬਾ ਨੇ ਸਾਲ 1991 ਵਿੱਚ ਆਈ ਫ਼ਿਲਮ 'ਹਿਨਾ' 'ਚ ਰਿਸ਼ੀ ਕਪੂਰ ਨਾਲ ਕੰਮ ਕੀਤਾ ਸੀ।

author img

By

Published : May 5, 2020, 5:44 PM IST

Zeba Bakhtiar remebers rishi kapoor after his demise

ਮੁੰਬਈ: ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਭਾਰਤ ਹੀ ਨਹੀਂ ਬਲਕਿ ਦੁਨੀਆ ਭਰ 'ਚ ਉਨ੍ਹਾਂ ਦੇ ਫ਼ੈਨਜ਼ ਦੁੱਖ ਵਿੱਚ ਹਨ। ਇਨ੍ਹਾਂ 'ਚੋਂ ਇੱਕ ਹੈ ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖ਼ਤਿਆਰ, ਜਿਨ੍ਹਾਂ ਨੇ ਰਿਸ਼ੀ ਕਪੂਰ ਨਾਲ ਹਿੱਟ ਫ਼ਿਲਮ 'ਹਿਨਾ' 'ਚ ਉਨ੍ਹਾਂ ਨਾਲ ਕੰਮ ਕੀਤਾ ਸੀ।

  • " class="align-text-top noRightClick twitterSection" data="">

ਰਿਸ਼ੀ ਕਪੂਰ ਦੇ ਦੇਹਾਂਤ ਤੋਂ ਹੈਰਾਨ ਜ਼ੇਬਾ ਨੇ ਦੱਸਿਆ ਕਿ ਦੇਹਾਂਤ ਤੋਂ 2 ਦਿਨ ਪਹਿਲਾ ਹੀ ਉਨ੍ਹਾਂ ਨੇ ਅਦਾਕਾਰ ਦੇ ਵੱਡੇ ਭਰਾ ਰਣਧੀਰ ਕਪੂਰ ਨਾਲ ਗ਼ੱਲ ਕੀਤੀ ਸੀ, ਉਦੋ ਉਨ੍ਹਾਂ ਨੂੰ ਜਾਣਕਾਰੀ ਮਿਲੀ ਕੀ ਰਿਸ਼ੀ ਠੀਕ ਹੋ ਰਹੇ ਹਨ।

ਜ਼ੇਬਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਰਿਸ਼ੀ ਕਪੂਰ ਦੇ ਨਾਲ ਕੰਮ ਕਰਨਾ ਬਹੁਤ ਪਸੰਦ ਸੀ, ਕਿਉਂਕਿ ਉਹ ਆਪਣੇ ਕੰਮ 'ਚ ਪ੍ਰਫੈਕਸ਼ਨ ਲੱਭਦੇ ਸੀ। ਅਦਾਕਾਰਾ ਨੇ ਕਿਹਾ,"ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਰਿਸ਼ੀ ਕਪੂਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇੱਕ ਹੀਰੋ ਦੇ ਤੌਰ ਉੱਤੇ ਮੈਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਕੰਮ ਨੂੰ ਬਹੁਤ ਪਸੰਦ ਕਰਦੀ ਸੀ। ਉਨ੍ਹਾਂ ਦੇ ਨਾਲ ਕੰਮ ਕਰਨਾ ਸ਼ਾਨਦਾਰ ਅਨੁਭਵ ਰਿਹਾ ਸੀ। ਉਹ ਆਪਣੀ ਪ੍ਰੋਫੋਰਮੈਂਸ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੇ ਸੀ। ਇਸ ਲਈ ਉਨ੍ਹਾਂ ਦੇ ਨਾਲ ਕੰਮ ਕਰਨਾ ਸਿੱਖਣ ਵਰਗਾ ਸੀ।"

ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਮੁੰਬਈ ਦੇ ਸਰ ਐਚਐਨ ਫਾਊਂਡੇਸ਼ਨ ਹਸਪਤਾਲ ਵਿੱਚ ਆਖਰੀ ਵਾਰ ਸਾਹ ਲਏ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.