ETV Bharat / sitara

ਵਿਵਾਦਾਂ ਦਾ ਨਹੀਂ ਹੋਇਆ ਅਸਰ, ਨਵਾਂ ਗੀਤ ਲੈ ਕੇ ਹਾਜ਼ਿਰ ਹੋਣਗੇ ਯੋਯੋ ਹਨੀ ਸਿੰਘ - honey singh after controversies

ਮਨੋਰੰਜਨ ਜਗਤ ਦੀਆਂ ਖ਼ਾਸ ਖਬਰਾਂ ਇਸ ਵੇਲੇ ਇਹ ਬਣੀਆਂ ਹੋਈਆਂ ਹਨ ਮਨਕੀਰਤ ਔਲਖ ਦਾ ਨਵਾਂ ਗੀਤ 19 ਜੁਲਾਈ ਨੂੰ ਆਵੇਗਾ। ਯੋਯੋ ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਰਿਲੀਜ਼ ਕੀਤਾ ਹੈ।

ਫ਼ੋਟੋ
author img

By

Published : Jul 18, 2019, 7:12 AM IST

Updated : Jul 18, 2019, 7:17 AM IST

ਚੰਡੀਗੜ੍ਹ: ਮਨੋਰੰਜਨ ਜਗਤ ਦੀਆਂ ਖ਼ਾਸ ਖਬਰਾਂ ਇਸ ਵੇਲੇ ਇਹ ਬਣੀਆਂ ਹੋਈਆਂ ਹਨ ਕਿ ਮਨਕੀਰਤ ਔਲਖ ਨੇ ਆਪਣੇ ਨਵੇਂ ਗੀਤ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲਾ ਗੀਤ 'ਬੇਬੀ' ਹੋਵੇਗਾ। ਇਹ ਗੀਤ 19 ਜੁਲਾਈ ਨੂੰ ਰਿਲੀਜ਼ ਹੋਵੇਗਾ।

ਨਵਾਂ ਗੀਤ ਲੈ ਕੇ ਹਾਜ਼ਿਰ ਹੋਣਗੇ ਯੋਯੋ ਹਨੀ ਸਿੰਘ
ਹਰ ਸਮੇਂ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਯੋਯੋ ਹਨੀ ਸਿੰਘ ਨੇ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਗੀਤ ਦਾਂ ਨਾਂਅ ਉਨ੍ਹਾਂ ਨੇ ਨਹੀਂ ਦੱਸਿਆ ਪਰ ਇਸ ਗੀਤ ਦੇ ਪੋਸਟਰ ਦੇ ਵਿੱਚ ਹਨੀ ਸਿੰਘ ਭੰਗੜੇ ਦੀ ਲੁੱਕ ਦੇ ਵਿੱਚ ਨਜ਼ਰ ਆ ਰਹੇ ਹਨ। ਪੰਜਾਬ ਦੇ ਉੱਘੇ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਨੇ 2019 ਤੇ 2020 'ਚ ਆਉਣ ਵਾਲੀਆਂ ਫਿਲਮਾਂ ਦੀ ਜਾਣਕਾਰੀ ਇੰਸਟਾਗ੍ਰਾਮ ਰਾਹੀਂ ਜਨਤਕ ਕੀਤੀ ਹੈ।

Intro:Body:

yoyohoney singh

Conclusion:
Last Updated : Jul 18, 2019, 7:17 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.