ETV Bharat / sitara

'ਬ੍ਰੀਦ ਇਨ ਟੂ ਦਿ ਸ਼ੈਡੋਜ਼' ਦਾ ਟ੍ਰੇਲਰ ਹੋਇਆ ਰਿਲੀਜ਼

ਬੁੱਧਵਾਰ ਨੂੰ ਐਮਾਜ਼ਾਨ ਓਰੀਜਨਲ ਸੀਰੀਜ਼ 'ਬ੍ਰੀਦ ਇਨ ਟੂ ਦਿ ਸ਼ੈਡੋਜ਼' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਭਿਸ਼ੇਕ ਬੱਚਨ ਅਤੇ ਨਿਤਿਆ ਮੈਨਨ ਇਸ ਸੀਰੀਜ਼ ਨਾਲ ਆਪਣਾ ਡਿਜੀਟਲ ਡੈਬਯੂ ਕਰ ਰਹੇ ਹਨ।

'ਬ੍ਰੀਥ: ਇੰਨ ਟੂ ਦਿ ਸ਼ੈਡੋਜ਼' ਦੇ ਟ੍ਰੇਲਰ ਰਿਲੀਜ਼: ਰਹੱਸ ਨੂੰ ਸੁਲਝਾਉਂਦੇ ਹੋਏ ਅਭਿਸ਼ੇਕ ਬੱਚਨ

author img

By

Published : Jul 1, 2020, 4:47 PM IST

ਮੁੰਬਈ: 'ਬ੍ਰੀਦ ਇਨ ਟੂ ਦਿ ਸ਼ੈਡੋਜ਼' ਐਮਾਜ਼ਾਨ ਓਰੀਜਨਲ ਸੀਰੀਜ਼ ਹੈ ਜਿਸ ਦੇ 12 ਐਪੀਸੋਡ ਹਨ। ਇਸ ਸੀਰੀਜ਼ 'ਚ ਇੱਕ ਹਤਾਸ਼ਾ ਪਿਤਾ ਦੇ ਸਫ਼ਰ ਨੂੰ ਦਿਖਾਇਆ ਜਾਵੇਗਾ। ਜੋ ਆਪਣੀ ਲਾਪਤਾ ਕੁੜੀ ਨੂੰ ਲੱਭਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਐਮਾਜ਼ਾਨ ਪ੍ਰਾਈਮ ਵੀਡੀਓ ਨੇ ਬੁੱਧਵਾਰ ਨੂੰ ਇਸ ਸੀਰੀਜ਼ ਦੇ ਟ੍ਰੇਲਰ ਨੂੰ ਰਿਲੀਜ਼ ਕਰ ਦਿੱਤਾ ਹੈ। ਸਾਈਕੋਲੋਜੀਕਲ ਕ੍ਰੀਮ ਥ੍ਰਿਲਰ ਸੀਰੀਜ਼ ਨੂੰ ਅਬੁਂਦਂਤਿਆ ਏਂਟਰਟੇਨਮੈਂਟ ਦੁਆਰਾ ਬਣਾਈ ਗਈ ਹੈ। ਇਸ ਵਿੱਚ ਅਦਾਕਾਰ ਅਭਿਸ਼ੇਕ ਬੱਚਨ ਡਿਜੀਟਲ ਪਲੇਟਫਾਰਮ 'ਤੇ ਆਪਣਾ ਡੈਬਯੂ ਕਰ ਰਹੇ ਹਨ।

ਇਸ ਸੀਰੀਜ਼ 'ਚ ਪ੍ਰਸਿੱਧ ਅਦਾਕਾਰ ਅਮਿਤ ਸਾਧ ਇੱਕ ਵਾਰ ਫਿਰ ਸੀਨੀਅਰ ਇੰਸਪੈਕਟਰ ਕਬੀਰ ਸਾਵੰਤ ਦੀ ਆਪਣੀ ਭੂਮਿਕਾ ਕਰਦੇ ਹੋਏ ਨਜ਼ਰ ਆਉਣਗੇ। ਇਸ ਸੀਰੀਜ਼ ਵਿੱਚ ਨਿਤਿਆ ਮੈਨਨ ਵੀ ਸ਼ਾਮਲ ਹੈ ਜੋ ਕਿ ਦੱਖਣੀ ਭਾਰਤ ਦੇ ਪ੍ਰਮੁੱਖ ਅਦਾਕਾਰਾਂ ਵਿਚੋਂ ਇੱਕ ਹੈ ਜੋ ਡਿਜੀਟਲ ਡੈਬਯੂ ਕਰ ਰਹੀ ਹੈ।

ਭਾਰਤ ਸਮੇਤ 200 ਹੋਰ ਦੇਸ਼ਾਂ ਦੇ ਪ੍ਰਾਈਮ ਮੈਂਬਰ 10 ਜੁਲਾਈ ਤੋਂ ਹਿੰਦੀ, ਤਾਮਿਲ ਅਤੇ ਤੇਲਗੂ ਵਰਗੀਆਂ ਕਈ ਭਾਰਤੀ ਭਾਸ਼ਾਵਾਂ ਵਿੱਚ ‘ਬ੍ਰੀਦ ਇਨ ਟੂ ਦਿ ਸ਼ੈਡੋਜ’ ਦੇ ਸਾਰੇ 12 ਐਪੀਸੋਡ ਦੇਖ ਸਕਦੇ ਹਨ।

ਇਸ ਦੇ ਟ੍ਰੇਲਰ ਵਿੱਚ ਅਵਿਨਾਸ਼ ਸਭਰਵਾਲ (ਅਭਿਸ਼ੇਕ ਬੱਚਨ) ਦੀ ਯਾਤਰਾ ਦਿਖਾਈ ਗਈ ਹੈ। ਜਿੱਥੇ ਉਹ ਅਤੇ ਉਸ ਦੀ ਪਤਨੀ ਆਪਣੀ ਲਾਪਤਾ ਕੁੜੀ ਸੀਆ ਦੇ ਮਾਮਲੇ ਵਿੱਚ ਉਲਝੇ ਹੋਏ ਹਨ। ਸੀਨੀਅਰ ਇੰਸਪੈਕਟਰ ਕਬੀਰ ਸਾਵੰਤ (ਅਮਿਤ ਸਾਧ) ਇਨਸਾਫ਼ ਦੀ ਭਾਲ ਵਿੱਚ ਦਿੱਲੀ ਕ੍ਰਾਈਮ ਬ੍ਰਾਂਚ ਦੀ ਦੁਸ਼ਮਣੀ ਦੇ ਮਾਹੌਲ ਵਿੱਚ ਕੇਸ ਦੀ ਅਗਵਾਈ ਕਰਦੇ ਹਨ। ਜਾਂਚ ਦਾ ਹਰ ਮੋਡ ਰੁਕਾਵਟਾਂ ਨਾਲ ਭਰਿਆ ਹੋਇਆ ਹੈ ਅਤੇ ਜਿਵੇਂ-ਜਿਵੇਂ ਇਹ ਜੋੜਾ ਸੱਚ ਦੇ ਕਰੀਬ ਪਹੁੰਚਦਾ ਹੈ, ਉਵੇਂ ਹੀ ਅਗਵਾ ਕਰਨ ਵਾਲੇ ਦੀ ਅਸਾਧਾਰਣ ਮੰਗ ਉਨ੍ਹਾਂ ਨੂੰ ਨਾਜ਼ੁਕ ਸਥਿਤੀਆਂ ਵਿੱਚ ਉਲਝਾ ਦਿੰਦੇ ਹਨ।

ਇਹ ਸੀਰੀਜ ਅਬੁਂਦਂਤਿਆ ਇੰਟਰਟੇਨਮੈਂਟ ਵੱਲੋਂ ਬਣਾਈ ਗਈ ਹੈ ਤੇ ਸਯਕ ਸ਼ਰਮਾਂ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.