ETV Bharat / sitara

ਸਪਨਾ ਚੌਧਰੀ ਦੇ ਗਾਣੇ #Bhole Ka Swag ਨੇ ਪਾਈਆਂ ਧੂਮਾਂ - ਸਪਨਾ ਚੌਧਰੀ

ਸਪਨਾ ਚੌਧਰੀ ਦਾ ਗਾਣੇ ਨੇ ਮਚਾਈ ਧਮਾਲ। ਸਾਉਣ ਦੇ ਮਹੀਨੇ 'ਚ ਵੱਜੇਗਾ 'BHOLE KA SWAG'।

ਫ਼ੋਟੋ
author img

By

Published : Jul 17, 2019, 9:56 AM IST

ਨਵੀਂ ਦਿੱਲੀ: ਸਾਉਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤੇ ਸਾਉਣ ਦੇ ਇਸ ਮਹੀਨੇ ਵਿੱਚ ਚਾਰੇ ਪਾਸੇ ਸ਼ਿਵ ਸ਼ੰਕਰ ਦੇ ਜੈਕਾਰੇ ਲੱਗ ਰਹੇ ਹਨ। ਇਸ ਮੌਕੇ ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਕਾਵੜੀਆਂ ਲਈ ਇੱਕ ਦਮਦਾਰ ਗਾਣਾ 'Bhole Ka Swag' ਲੈ ਕੇ ਆਈ ਹੈ। ਇਸ ਗਾਣੇ ਵਿੱਚ ਸਪਨਾ ਵੱਖਰੇ ਅੰਦਾਜ਼ ਵਿਚ ਨਜ਼ਰ ਆ ਰਹੀ ਹੈ ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਵੀ ਆਇਆ ਹੈ।

ਸਪਨਾ ਦੇ ਇਸ ਗਾਣੇ ਨੂੰ ਮਸ਼ਹੂਰ ਸਿੰਗਰ ਜੌਨੀ ਸੂਫੀ ਨੇ ਗਾਇਆ ਹੈ। ਭੋਲੇ ਕਾ ਸਵੈਗ ਗਾਣੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੇ ਬੋਲ ਇਸ ਤਰ੍ਹਾਂ ਦੇ ਹਨ ਜੋ ਕਿਸੇ ਨੂੰ ਵੀ ਨੱਚਣ ਲਈ ਮਜਬੂਰ ਕਰ ਦੇਣ।

ਸਪਨਾ ਚੌਧਰੀ ਇਸ ਗਾਣੇ ਵਿੱਚ ਗੋਲਡਨ ਤੇ ਨੀਲੀ ਡ੍ਰੈਸ ਵਿੱਚ ਨਜ਼ਰ ਆ ਰਹੀ ਹੈ ਜਿਸ ਵਿਚ ਉਹ ਕਾਫ਼ੀ ਆਕਰਸ਼ਿਤ ਲੱਗ ਰਹੀ ਹੈ। ਨਾਲ ਹੀ ਸਪਨਾ ਨੇ ਇਸ ਗਾਣੇ ਵਿੱਚ ਆਪਣੇ ਡਾਂਸ ਨਾਲ ਕਾਫ਼ੀ ਤੜਕਾ ਲਗਇਆ ਹੈ ਜੋ ਫੈਨਸ ਨੂੰ ਬੇਹੱਦ ਪਸੰਦ ਆਇਆ ਹੈ।

ਦੱਸਣਯੋਗ ਹੈ ਕਿ ਸਪਨਾ ਦੇ ਕਰੀਅਰ ਦੀ ਸ਼ੁਰੂਆਤ ਹਰਿਆਣਾ ਵਿੱਚ ਹੋਈ ਜਿਸ ਤੋਂ ਬਾਅਦ ਉਹ 'BIGG BOSS 11' ਵਿੱਚ ਆਈ ਸੀ। 'ਬਿਗ ਬੌਸ' ਦਾ ਸਫ਼ਰ ਸਪਨਾ ਲਈ ਕਾਫ਼ੀ ਲਾਭਦਾਇਕ ਸਾਬਤ ਹੋਇਆ। ਸਪਨਾ ਨੇ ਬਿਗ ਬੌਸ ਤੋਂ ਬਾਅਦ ਕਈ ਪੰਜਾਬੀ, ਬਾਲੀਵੁੱਡ ਤੇ ਭੋਜਪੁਰੀ ਫ਼ਿਲਮਾਂ ਵਿੱਚ ਆਪਣੇ ਡਾਂਸ ਨਾਲ ਧਮਾਲਾਂ ਪਾਈਆਂ।

Intro:Body:

arshdeep

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.