ETV Bharat / sitara

ਰਵੀਨਾ ਟੰਡਨ ਦੇ ਜਨਮ ਦਿਨ ਦਾ 'ਪ੍ਰੀ ਬਰਥ ਡੇ ਸੈਲੀਬ੍ਰੇਸ਼ਨ ਸ਼ੁਰੂ' - bollywood latest update

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੇ ਜਨਮਦਿਨ ਤੋਂ ਪਹਿਲਾਂ ਦੇ ਜਸ਼ਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਜਨਮ ਦਿਨ ਦਾ ਕੇਕ ਕੱਟਦੀ ਦਿਖਾਈ ਦੇ ਰਹੀ ਹੈ।

ਰਵੀਨਾ ਟੰਡਨ ਪਹਿਲਾ ਹੀ ਮਨਾ ਰਹੀ ਹੈ ਆਪਣਾ ਜਨਮਦਿਨ
author img

By

Published : Oct 19, 2019, 5:28 PM IST

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ 26 ਅਕਤੂਬਰ ਨੂੰ ਆਪਣਾ ਜਨਮ ਦਿਨ ਮਨਾਵੇਗੀ ਤੇ ਹੁਣ ਤੋਂ ਹੀ ਪ੍ਰਸ਼ੰਸਕ ਵਿੱਚ ਰਵੀਨਾ ਦੇ ਜਨਮ ਦਿਨ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ, ਰਵੀਨਾ ਟੰਡਨ ਨੇ ਆਪਣੇ ਜਨਮ ਦਿਨ ਦਾ ਜਸ਼ਨ ਪਹਿਲਾਂ ਹੀ ਮਨਾਇਆ ਹੈ ਜਿਸ ਦੀ ਵੀਡੀਓ ਰਵੀਨਾ ਨੇ ਸੋਸ਼ਲ ਮੀਡੀਆ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਰਵੀਨਾ ਆਪਣੇ ਜਨਮ ਦਿਨ ਦਾ ਪਹਿਲਾ ਕੇਕ ਕੱਟਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਵੀਨਾ ਨੇ ਲਿਖਿਆ, 'ਪ੍ਰੀ ਬਰਥ ਡੇ ਸੈਲੀਬ੍ਰੇਸ਼ਨ ਸ਼ੁਰੂ ਹੋ ਗਿਆ ਹੈ।'

ਹੋਰ ਪੜ੍ਹੋl: ਅਕਸ਼ੈ ਦੀ ਬਾਲਾ ਲੁੱਕ ਦੀ ਹੋ ਰਹੀ ਹੈ ਰਣਵੀਰ ਸਿੰਘ ਦੇ ਨਾਲ ਤੁਲਨਾ

ਰਵੀਨਾ ਟੰਡਨ ਦੇ ਪ੍ਰੰਸ਼ਸ਼ਕਾਂ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਆਪਣੀਆਂ ਵਿਸ਼ੇਸ਼ ਟਿੱਪਣੀਆ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਰਵੀਨਾ ਟੰਡਨ ਨੇ ਗ੍ਰੀਨ ਰੰਗ ਦੀ ਡ੍ਰੈਸ ਪਾਈ ਹੋਈ ਹੈ ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਅਦਾਕਾਰਾ ਰਵੀਨਾ ਟੰਡਨ ਦਾ ਜਨਮ 26 ਅਕਤੂਬਰ 1974 ਨੂੰ ਹੋਇਆ ਸੀ। ਸਾਲ 2004 ਵਿੱਚ, ਉਨ੍ਹਾਂ ਨੇ ਅਨਿਲ ਨਾਲ ਵਿਆਹ ਕਰਵਾਇਆ ਸੀ।

ਹੋਰ ਪੜ੍ਹੋ: ਸੱਤ ਸਾਲ ਦੀ ਉਮਰ ਦੇ ਵਿੱਚ ਚਾਅ ਦੀ ਦੁਕਾਨ ਉੱਤੇ ਕੰਮ ਕਰਦੇ ਸਨ ਓਮ ਪੁਰੀ

ਦੱਸ ਦਈਏ ਕਿ ਰਵੀਨਾ ਟੰਡਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੇ ਨਾਲ ਨਾਲ ਇੱਕ ਨਿਰਮਾਤਾ ਅਤੇ ਟੈਲੀਵਿਜ਼ਨ ਸ਼ਖਸੀਅਤ ਵੀ ਹੈ। ਰਵੀਨਾ ਨੇ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਰਾਸ਼ਟਰੀ ਫ਼ਿਲਮ ਐਵਾਰਡ ਅਤੇ ਫ਼ਿਲਮਫੇਅਰ ਐਵਾਰਡ ਵੀ ਜਿੱਤੇ ਹਨ। ਲਾਡਲਾ, 'ਦਮਨ', 'ਅਕਸ', 'ਸੱਤਾ' ਅਤੇ 'ਬਡੇ ਮੀਆਂ-ਛੋਟੇ ਮੀਆਂ' ਵਰਗੀਆਂ ਫ਼ਿਲਮਾਂ 'ਚ ਰਵੀਨਾ ਟੰਡਨ ਦੀ ਅਦਾਕਾਰੀ ਦੀ ਸਭ ਤੋਂ ਵੱਧ ਪ੍ਰਸ਼ੰਸਾ ਕੀਤੀ ਗਈ ਹੈ।

Intro:Body:

raveena tandon

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.