ETV Bharat / sitara

ਪ੍ਰਿਅੰਕਾ ਚੋਪੜਾ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ 'ਚਿੜੇ' ਪਤੀ ਨਿਕ ਜੋਨਸ, ਕੁਮੇਂਟ ’ਚ ਲਿਖ ਦਿੱਤੀ ਇਹ ਗੱਲ - ਪ੍ਰਿਯੰਕਾ ਚੋਪੜਾ ਆਪਣੀ ਮਾਂ ਮਧੂ ਚੋਪੜਾ

ਪ੍ਰਿਯੰਕਾ ਚੋਪੜਾ ਆਪਣੀ ਮਾਂ ਮਧੂ ਚੋਪੜਾ ਅਤੇ ਸੀਰੀਜ਼ ਸਿਟਾਡੇਲ ਦੇ ਸਹਿ-ਕਲਾਕਾਰਾਂ ਦੇ ਨਾਲ ਸਪੇਨ ਗਈ ਹੋਈ ਹੈ ਇਸ ਦੌਰਾਨ ਉਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਿਯੰਕਾ ਚੋਪੜਾ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ
author img

By

Published : Oct 7, 2021, 4:52 PM IST

ਹੈਦਰਾਬਾਦ: ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਸਪੇਨ ਵਿੱਚ ਮਸਤੀ ਕਰ ਰਹੀ ਹੈ। ਪ੍ਰਿਯੰਕਾ ਹਾਲ ਹੀ ਵਿੱਚ ਸੀਰੀਜ਼ 'ਸਿਟਾਡੇਲ' ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਸਪੇਨ ਗਈ ਹੋਈ ਹੈ। ਸ਼ੂਟਿੰਗ ਤੋਂ ਸਮਾਂ ਕੱਢਦੇ ਹੋਏ ਪ੍ਰਿਯੰਕਾ ਚੋਪੜਾ ਸਪੇਨ ਵਿੱਚ ਸੈਰ ਕਰਨ ਗਈ ਸੀ ਅਤੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ

ਪ੍ਰਿਯੰਕਾ ਚੋਪੜਾ ਆਪਣੀ ਮਾਂ ਮਧੂ ਚੋਪੜਾ ਅਤੇ ਸੀਰੀਜ਼ ਸਿਟਾਡੇਲ ਦੇ ਸਹਿ-ਕਲਾਕਾਰਾਂ ਦੇ ਨਾਲ ਇੱਥੇ ਗਈ ਸੀ। ਪ੍ਰਿਯੰਕਾ ਚੋਪੜਾ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਕਰ ਰਹੇ ਹਨ।

ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ

ਇਸ ਤੋਂ ਇਲਾਵਾ ਅਦਾਕਾਰਾ ਦੇ ਪ੍ਰਸ਼ੰਸਕਾਂ ਦਾ ਧਿਆਨ ਪ੍ਰਿਅੰਕਾ ਦੇ ਪਤੀ ਨਿਕ ਜੋਨਸ ਦੀ ਟਿੱਪਣੀ 'ਤੇ ਜਾ ਰਿਹਾ ਹੈ। ਪ੍ਰਿਯੰਕਾ ਵੈਲੇਂਸ਼ੀਆ ਵਿੱਚ ਕਿਸ਼ਤੀ ਦੀ ਸਵਾਰੀ ਦਾ ਅਨੰਦ ਲੈ ਰਹੀ ਹੈ।

ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ

ਇੱਥੇ ਪ੍ਰਿਯੰਕਾ ਆਪਣੀ ਮਾਂ ਮਧੂ ਚੋਪੜਾ ਅਤੇ ਸੀਰੀਜ਼ ਸਿਟਾਡੇਲ ਦੇ ਸਹਿ-ਕਲਾਕਾਰ ਓਸੀ ਇਖਿਲੇ ਨਾਲ ਮਸਤੀ ਕਰ ਰਹੀ ਹੈ। ਪ੍ਰਿਅੰਕਾ ਨੇ ਇੱਥੋਂ ਕਈ ਤਸਵੀਰਾਂ ਭੇਜੀਆਂ ਹਨ।

ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ

ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਿਯੰਕਾ ਲਾਲ ਬਿਕਨੀ 'ਚ ਤਬਾਹੀ ਮਚਾ ਰਹੀ ਹੈ ਜਦਕਿ ਦੇਸੀ ਗਰਲ ਦਾ ਪੀਲੇ ਸਵਿਮਸੂਟ ’ਚ ਵੱਖਰਾ ਹੀ ਅੰਦਾਜ ਦੇਖਣ ਨੂੰ ਮਿਲ ਰਿਹਾ ਹੈ।

ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ

ਪ੍ਰਿਯੰਕਾ ਚੋਪੜਾ ਆਪਣੀ ਪੇਟ ਡਾਇਨਾ ਨੂੰ ਵੀ ਕਿਸ਼ਤੀ 'ਤੇ ਆਪਣੇ ਨਾਲ ਲੈ ਗਈ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ ਹੈ, 'ਕੱਲ੍ਹ ਦਾ ਦਿਨ'।

ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ

ਉੱਥੇ ਹੀ ਪ੍ਰਿਯੰਕਾ ਚੋਪੜਾ ਦੇ ਪਤੀ ਅਤੇ ਅਮਰੀਕੀ ਗਾਇਕ ਨਿਕ ਜੋਨਸ ਨੇ ਇਨ੍ਹਾਂ ਤਸਵੀਰਾਂ 'ਤੇ 'Damn Girl' ਟਿੱਪਣੀ ਕੀਤੀ ਹੈ। ਨਿੱਕ ਦੀ ਇਸ ਟਿੱਪਣੀ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਿਕ ਇਕੱਲੇ ਪ੍ਰਿਯੰਕਾ ਦਾ ਘੁਮਣਾ ਅਤੇ ਮਸਤੀ ਕਰਨਾ ਚੰਗਾ ਨਹੀਂ ਲਗ ਰਿਹਾ ਹੈ।

ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ

ਇਸ ਦੇ ਨਾਲ ਹੀ ਪ੍ਰਿਯੰਕਾ ਨੇ ਇੱਥੋਂ ਜੈੱਟ ਸਕੀ 'ਤੇ ਸਵਾਰ ਹੋਣ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ ਹੈ, 'ਵਾਟਰ ਬੇਬੀ'।

ਇਹ ਵੀ ਪੜੋ: White Dress ਤੋਂ ਬਾਅਦ ਬਲੈਕ ਇੰਡੋ-ਵੈਸਟਰਨ ਡਰੈਸ ’ਚ ਐਸ਼ਵਰਿਆ ਰਾਏ ਨੇ ਢਾਹਿਆ ਕਹਿਰ, ਤਸਵੀਰਾਂ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.