ETV Bharat / sitara

ਪ੍ਰਿਯੰਕਾ ਚੋਪੜਾ ਅਤੇ ਫ਼ਰਹਾਨ ਦੀ ਕੈਮਿਸਟਰੀ ਬਾ-ਕਮਾਲ

author img

By

Published : Sep 8, 2019, 11:34 PM IST

ਪ੍ਰਿਯੰਕਾ ਚੋਪੜਾ ਨੇ ਆਪਣੀ ਆਉਣ ਵਾਲੀ ਫ਼ਿਲਮ ਦੀ ਸਕਾਈ ਇਜ਼ ਪਿੰਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਅਤੇ ਫ਼ਰਹਾਨ ਦੀ ਕੈਮਿਸਟਰੀ ਬਾ-ਕਮਾਲ ਹੈ।

ਫ਼ੋਟੋ

ਮੁੰਬਈ: ਪ੍ਰਿਯੰਕਾ ਚੋਪੜਾ ਨੇ ਐਤਵਾਰ ਨੂੰ ਆਪਣੀ ਆਉਣ ਵਾਲੀ ਫ਼ਿਲਮ ਦੀ ਸਕਾਈ ਇਜ਼ ਪਿੰਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਅਤੇ ਫ਼ਰਹਾਨ ਦੀ ਕੈਮਿਸਟਰੀ ਬਾ-ਕਮਾਲ ਹੈ।

ਕਾਬਿਲ-ਏ-ਗ਼ੌਰ ਹੈ ਕਿ ਪ੍ਰਿਯੰਕਾ ਸ਼ਨੀਵਾਰ ਨੂੰ ਟੋਰਾਂਟੋ ਦੇ ਲਈ ਰਵਾਨਾ ਹੋ ਚੁੱਕੀ ਹੈ। ਟੋਰਾਂਟੋ ਦੇ ਵਿੱਚ ਹੋਣ ਵਾਲੇ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੇ ਵਿੱਚ ਇਹ ਫ਼ਿਲਮ ਵਿਖਾਈ ਜਾਵੇਗੀ।

ਪ੍ਰਿਯੰਕਾ ਲਈ ਇਹ ਫ਼ਿਲਮ ਬਹੁਤ ਹੀ ਖ਼ਾਸ ਹੈ ਕਿਉਂਕਿ ਇਸ ਫ਼ਿਲਮ 'ਚ ਨਾ ਸਿਰਫ਼ ਪ੍ਰਿਯੰਕਾ ਨੇ ਅਦਾਕਾਰੀ ਕੀਤੀ ਹੈ ਬਲਕਿ ਕੋ-ਪ੍ਰੋਡਿਊਸ ਵੀ ਕੀਤਾ ਹੈ।ਇਹ ਫ਼ਿਲਮ 11 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸੋਨਾਲੀ ਬੋਸ ਨੇ ਕੀਤਾ ਹੈ।

Intro:Body:

ent

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.