ETV Bharat / sitara

ਫ਼ਿਲਮ ਮਰਦਾਨੀ 2 ਦਾ ਟੀਜ਼ਰ ਰਿਲੀਜ਼ - ਮਰਦਾਨੀ 2 ਦਾ ਟੀਜ਼ਰ

ਫ਼ਿਲਮ ਮਰਦਾਨੀ 2 ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਵਿੱਚ ਇੱਕ ਵਾਰ ਮੁੜ ਤੋਂ ਰਾਣੀ ਮੁਖ਼ਰਜੀ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਆਦਿਤਿਆ ਚੋਪੜਾ ਵੱਲੋਂ ਪ੍ਰੋਡਿਊਸ ਕੀਤੀ ਅਤੇ ਗੋਪੀ ਪੁਥਰਾਨ ਵੱਲੋਂ ਨਿਰਦੇਸ਼ ਕੀਤੀ ਗਈ ਇਹ ਫ਼ਿਲਮ 13 ਦਸੰਬਰ 2019 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

ਫ਼ੋਟੋ
author img

By

Published : Sep 30, 2019, 7:00 PM IST

ਮੁੰਬਈ: ਅਦਾਕਾਰਾ ਰਾਣੀ ਮੁਖ਼ਰਜੀ ਦੀ ਅਗਾਮੀ ਫ਼ਿਲਮ 'ਮਰਦਾਨੀ 2' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ 'ਚ ਰਾਣੀ ਮੁਖ਼ਰਜੀ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ਦਾ ਫ਼ਰਸਟ ਲੁੱਕ ਰਿਲੀਜ਼ ਹੋ ਚੁੱਕਾ ਹੈ। ਪੋਸਟਰ 'ਚ ਰਾਣੀ ਮੁਖ਼ਰਜੀ ਪੁਲਿਸ ਦੇ ਰੂਪ 'ਚ ਬਾਕਮਾਲ ਲੱਗ ਰਹੀ ਹੈ। ਉਨ੍ਹਾਂ ਦੀ ਇਸ ਦਿੱਖ ਤੋਂ ਫ਼ਿਲਮ 'ਚ ਉਨ੍ਹਾਂ ਦੇ ਰੋਲ ਆ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਹੋਰ ਪੜ੍ਹੋ:ਸਰਸ ਮੇਲੇ 'ਚ ਰਾਜਸਥਾਨ ਦੀਆਂ ਰੌਣਕਾਂ
ਫ਼ਿਲਮ ਦੇ ਇਸ ਟੀਜ਼ਰ 'ਚ ਪੁਲਿਸ ਵਾਲੇ ਭੱਜਦੇ ਹਨ ਅਤੇ ਬਾਅਦ ਵਿੱਚ ਰਾਣੀ ਦੀ ਐਂਟਰੀ ਹੁੰਦੀ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਰਾਣੀ ਦੇ ਡਾਇਲੋਗਸ ਹਿੰਮਤ ਦੇਣ ਵਾਲੇ ਹੁੰਦੇ ਹਨ। ਇਸ ਵਿੱਚ ਰਾਣੀ ਇਹ ਆਖ ਰਹੀ ਹੈ ਕਿ ਹੁਣ ਤੂੰ ਕਿਸੇ ਕੁੜੀ ਨੂੰ ਹੱਥ ਲਗਾ ਕੇ ਤਾਂ ਵਿਖਾ ਤੇਰਾ ਉਹ ਹਾਲ ਕਰਾਂਗੀ ਕਿ ਤੇਰੀ ਚਮੜੀ ਤੋਂ ਤੇਰੀ ਉਮਰ ਦਾ ਪਤਾ ਨਹੀਂ ਲਗੇਗਾ।

ਹੋਰ ਪੜ੍ਹੋ:ਦਰਸ਼ਕਾਂ ਨੂੰ ਪਸੰਦ ਆ ਰਿਹੈ ਰਣਜੀਤ ਬਾਵਾ ਦੀ ਫ਼ਿਲਮ ਦਾ ਟ੍ਰੇਲਰ

ਇਸ ਤੋਂ ਬਾਅਦ ਰਾਣੀ ਬੈਲਟ ਦੇ ਨਾਲ ਕਿਸੇ ਨੂੰ ਮਾਰਦੀ ਹੋਈ ਨਜ਼ਰ ਆ ਰਹੀ ਹੈ। ਟੀਜ਼ਰ ਅਤੇ ਪੋਸਟਰ ਨੂੰ ਯਸ਼ਰਾਜ ਫ਼ਿਲਮ ਨੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ। ਇਸ ਪੋਸਟ 'ਚ ਲਿਖਿਆ ਗਿਆ ਹੈ, "ਇਸ ਨਵਰਾਤਰੀ, ਚੰਗਿਆਈ ਬੁਰਾਈ 'ਤੇ ਜਿੱਤ ਪ੍ਰਾਪਤ ਕਰੇਗੀ।"

Intro:edited pkg...
etv bharat special ....
ਰੂਪਨਗਰ ਜ਼ਿਲ੍ਹੇ ਦੇ ਵਿੱਚ ਪੂਰਾ ਭਾਰਤ ਸਿਮਟ ਕੇ ਇੱਕ ਮੇਲੇ ਦੇ ਰੂਪ ਦੇ ਵਿੱਚ ਆਇਆ ਹੋਇਆ ਜਿੱਥੇ ਲੱਗਿਆ ਹੋਇਆ ਸਰਸ ਮੇਲਾ
ਇਸ ਮੇਲੇ ਦੇ ਵਿਚ ਭਾਰਤ ਦੇ ਕੋਨੇ ਕੋਨੇ ਤੋਂ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ

Body:ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਸਰਸ ਮੇਲੇ ਦੇ ਵਿੱਚ ਅੱਜ ਦੇ ਸਭ ਤੋਂ ਆਕਰਸ਼ਿਤ ਰਾਜਸਥਾਨ ਦੇ ਡਾਂਸ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਰਾਜਸਥਾਨ ਦੇ ਕਲਾਕਾਰਾਂ ਵੱਲੋਂ ਇਹ ਨਾਚ ਅਤੇ ਗੀਤ ਬਹੁਤ ਹੀ ਬਾਖੂਬੀ ਪੇਸ਼ ਕੀਤਾ ਗਿਆ
ਇਸ ਨਾਚ ਅਤੇ ਗੀਤ ਨੂੰ ਪੇਸ਼ ਕਰਨ ਵਾਲੇ ਕਲਾਕਾਰਾਂ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸਾਡੇ ਰਾਜਸਥਾਨ ਦਾ ਸਭ ਤੋਂ ਮਸ਼ਹੂਰ ਨਾਚ ਅਤੇ ਗੀਤ ਹੈ
ਚੇਤ ਰਾਮ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਇਹ ਕੱਚੀ ਘੋੜੀ ਡਾਂਸ ਹੈ ਜੋ ਰਾਜਸਥਾਨ ਦੀ ਪਰੰਪਰਾ ਦੇ ਨਾਲ ਜੁੜਿਆ ਹੋਇਆ ਹੈ ਪੁਰਾਣੇ ਜ਼ਮਾਨੇ ਤੋਂ ਰਾਜਸਥਾਨ ਦੇ ਲੋਕ ਆਪਣੇ ਪੁਰਾਣੇ ਲੋਕ ਗੀਤਾਂ ਦੇ ਵਿੱਚ ਇਸ ਨਾਚ ਰਾਹੀਂ ਇਸ ਗੀਤ ਰਾਹੀਂ ਆਪਣੀ ਪਰੰਪਰਾ ਨੂੰ ਪੇਸ਼ ਕਰਦੇ ਸਨ ਕੱਚੀ ਘੋੜੀ ਡਾਂਸ ਦੇ ਵਿੱਚ ਰਾਜਸਥਾਨ ਦੇ ਕਲਾਕਾਰਾਂ ਵੱਲੋਂ ਪ੍ਰਭੂ ਸ੍ਰੀ ਰਾਮ ਚੰਦਰ ਬਾਰੇ ਨ੍ਰਿਤ ਰਾਹੀਂ ਸੰਗੀਤ ਰਾਹੀਂ ਪੇਸ਼ਕਾਰੀ ਕੀਤੀ ਗਈ
ਵੇਖੋ ਰਾਜਸਥਾਨ ਦਾ ਸਭ ਤੋਂ ਮਸ਼ਹੂਰ ਕੱਚੀ ਘੋੜੀ ਡਾਂਸ ਸਿਰਫ ਏਟੀਵੀ ਭਾਰਤ ਤੇ ਰੂਪਨਗਰ ਤੋਂ
ਵਨ ਟੂ ਵਨ ਚੇਤ ਰਾਮ ਰਾਜਸਥਾਨੀ ਕਲਾਕਾਰ ਨਾਲ ਦਵਿੰਦਰ ਗਰਚਾ ਰਿਪੋਰਟਰ

Conclusion:ਭਾਰਤ ਦੇ ਰੰਗ ਭਾਰਤ ਦੇ ਲੋਕ ਗੀਤ ਭਾਰਤ ਦੀਆਂ ਪਰੰਪਰਾਵਾਂ ਰੂਪਨਗਰ ਦੇ ਸਰਸ ਮੇਲੇ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.