ETV Bharat / sitara

ਫ਼ਿਲਮ 'ਲਵ ਆਜ ਕਲ' ਦਾ ਟ੍ਰੇਲਰ ਹੋਇਆ ਰਿਲੀਜ਼

author img

By

Published : Jan 17, 2020, 9:43 PM IST

ਕਾਰਤਿਕ ਆਰਯਨ ਅਤੇ ਸਾਰਾ ਅਲੀ ਖ਼ਾਨ ਸਟਾਰਰ ਫ਼ਿਲਮ 'ਲਵ ਆਜ ਕਲ 2' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਫ਼ਿਲਮ 14 ਫ਼ਰਵਰੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

Love Aaj Kal trailer news
ਫ਼ੋਟੋ

ਮੁੰਬਈ: ਬਾਲੀਵੁੱਡ ਦੇ ਡੈਸ਼ਿੰਗ ਅਦਾਕਾਰ ਕਾਰਤਿਕ ਆਰਯਨ ਅਤੇ ਸਾਰਾ ਅਲੀ ਖ਼ਾਨ ਸਟਾਰਰ ਫ਼ਿਲਮ 'ਲਵ ਆਜ ਕਲ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਵੇਖ ਕੇ ਫ਼ੈਨਜ਼ ਬੇਸਬਰੀ ਦੇ ਨਾਲ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ।

ਇਸ ਫ਼ਿਲਮ 'ਚ ਸਾਰਾ ਅਤੇ ਕਾਰਤਿਕ ਤੋਂ ਇਲਾਵਾ ਰਣਦੀਪ ਹੁੱਡਾ ਵੀ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਣਗੇ। ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਅੱਜ ਦੇ ਸਮੇਂ ਦੀ ਲਵ ਸਟੋਰੀ ਦੇ ਨਾਲ-ਨਾਲ 1990 ਦੀ ਪ੍ਰੇਮ ਕਹਾਣੀ ਵੀ ਵਿਖਾਈ ਗਈ ਹੈ। ਟ੍ਰੇਲਰ 'ਚ ਮਿਊਜ਼ਿਕ ਹੈ, ਡਰਾਮਾ ਹੈ,ਸ਼ਾਨਦਾਰ ਲੋਕੇਸ਼ਨਾਂ ਦੀ ਵਰਤੋਂ ਕੀਤੀ ਗਈ ਹੈ। ਹਾਲ ਹੀ ਵਿੱਚ ਇਸ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਹੋਇਆ ਹੈ ਜਿਸ ਵਿੱਚ ਕਾਰਤਿਕ ਅਤੇ ਸਾਰਾ ਦੇ ਐਕਸਪ੍ਰੇਸ਼ਨ ਬਹੁਤ ਵਧੀਆ ਸਨ।

ਇਹ ਫ਼ਿਲਮ 14 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਇਹ ਫ਼ਿਲਮ ਸੈਫ਼ ਅਲੀ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਲਵ ਆਜਕਲ' ਦਾ ਸੀਕੁਅਲ ਹੈ। ਜ਼ਿਕਰਯੋਗ ਹੈ ਕਿ ਕਾਰਤਿਕ ਆਰਯਨ 'ਲਵ ਆਜ ਕਲ' ਤੋਂ ਇਲਾਵਾ 'ਦੋਸਤਾਨਾ 2' ਅਤੇ 'ਭੂਲ ਭੂਲਈਆ 2' 'ਚ ਵੀ ਨਜ਼ਰ ਆਉਣਗੇ। ਜਦਕਿ ਸਾਰਾ ਅਲੀ ਖ਼ਾਨ ਫ਼ਿਲਮ 'ਕੂਲੀ ਨਬੰਰ1' 'ਚ ਵਰੁਣ ਧਵਨ ਦੇ ਨਾਲ ਨਜ਼ਰ ਆਵੇਗੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.