ਮੁੰਬਈ:ਲੇਜੇਂਡਰੀ ਗਾਇਕਾ ਲਤਾ ਮੰਗੇਸ਼ਕਰ ਐਤਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਨਿਮੋਨੀਆ ਦਾ ਇਲਾਜ ਕਰਵਾਉਣ ਤੋਂ ਬਾਅਦ ਬਾਅਦ ਡਿਸਚਾਰਜ ਹੋ ਗਈ ਹੈ।
ਆਪਣੀ ਸਿਹਤ ਸਮੱਸਿਆਵਾਂ ਦੇ ਬਾਰੇ ਆਖਦੇ ਹੋਏ ਗਾਇਕਾ ਨੇ ਲਿਖਿਆ, "ਨਮਸਕਾਰ ਪਿੱਛਲੇ 28 ਦਿਨਾਂ ਤੋਂ ਮੈਂ ਬ੍ਰੀਚ ਕੈਂਡੀ ਹਸਪਤਾਲ ਵਿੱਚ ਸੀ। ਮੇਰਾ ਨਿਮੋਨੀਆ ਦਾ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਮੈਨੂੰ ਰੋਕ ਕੇ ਪੂਰੀ ਤਰ੍ਹਾਂ ਇਲਾਜ ਹੋਣ ਤੋਂ ਬਾਅਦ ਘਰ ਜਾਣ ਦੀ ਸਲਾਹ ਦਿੱਤੀ। ਅੱਜ ਮੈਂ ਆਪਣੇ ਮਾਈ ਅਤੇ ਬਾਬਾ ਦੇ ਅਸ਼ੀਰਵਾਦ ਨਾਲ ਘਰ ਵਾਪਿਸ ਆ ਚੁੱਕੀ ਹਾਂ।"
-
नमस्कार.पिछले 28 दिनोंसे मैं ब्रीच कैंडी हॉस्पिटल में थी। मुझे न्यूमोनिया हुआ था.डॉक्टर चाहते थे की मैं पूरी तरह से ठीक हो जाऊँ फिर घर जाऊँ,आज मैं घर वापस आगयी हूँ. ईश्वर, माई बाबा के आशीर्वाद और आप सब के प्यार,प्रार्थनाओं से मैं अब ठीक हूँ.मैं आप सब की हृदयसे आभारी हूँ.
— Lata Mangeshkar (@mangeshkarlata) December 8, 2019 " class="align-text-top noRightClick twitterSection" data="
">नमस्कार.पिछले 28 दिनोंसे मैं ब्रीच कैंडी हॉस्पिटल में थी। मुझे न्यूमोनिया हुआ था.डॉक्टर चाहते थे की मैं पूरी तरह से ठीक हो जाऊँ फिर घर जाऊँ,आज मैं घर वापस आगयी हूँ. ईश्वर, माई बाबा के आशीर्वाद और आप सब के प्यार,प्रार्थनाओं से मैं अब ठीक हूँ.मैं आप सब की हृदयसे आभारी हूँ.
— Lata Mangeshkar (@mangeshkarlata) December 8, 2019नमस्कार.पिछले 28 दिनोंसे मैं ब्रीच कैंडी हॉस्पिटल में थी। मुझे न्यूमोनिया हुआ था.डॉक्टर चाहते थे की मैं पूरी तरह से ठीक हो जाऊँ फिर घर जाऊँ,आज मैं घर वापस आगयी हूँ. ईश्वर, माई बाबा के आशीर्वाद और आप सब के प्यार,प्रार्थनाओं से मैं अब ठीक हूँ.मैं आप सब की हृदयसे आभारी हूँ.
— Lata Mangeshkar (@mangeshkarlata) December 8, 2019
-
मेरे ब्रीच कैंडी के डॉक्टर सच में फ़रिश्ते हैं, यहाँ का सभी कर्मचारी वर्ग भी बहुत अच्छा है.आप सब की मैं पुनः एक बार मन से आभारी हूँ. ये प्यार और आशीर्वाद ऐसे ही बना रहे।
— Lata Mangeshkar (@mangeshkarlata) December 8, 2019 " class="align-text-top noRightClick twitterSection" data="
">मेरे ब्रीच कैंडी के डॉक्टर सच में फ़रिश्ते हैं, यहाँ का सभी कर्मचारी वर्ग भी बहुत अच्छा है.आप सब की मैं पुनः एक बार मन से आभारी हूँ. ये प्यार और आशीर्वाद ऐसे ही बना रहे।
— Lata Mangeshkar (@mangeshkarlata) December 8, 2019मेरे ब्रीच कैंडी के डॉक्टर सच में फ़रिश्ते हैं, यहाँ का सभी कर्मचारी वर्ग भी बहुत अच्छा है.आप सब की मैं पुनः एक बार मन से आभारी हूँ. ये प्यार और आशीर्वाद ऐसे ही बना रहे।
— Lata Mangeshkar (@mangeshkarlata) December 8, 2019
ਹੋਰ ਪੜ੍ਹੋ:ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹੋਇਆ ਦੇਹਾਂਤ
ਗਾਇਕਾ ਨੇ ਆਪਣੇ ਫ਼ੈਨਜ ਦਾ ਦੁਆਵਾਂ ਲਈ ਧੰਨਵਾਦ ਕੀਤਾ। ਲਤਾ ਨੇ ਅੱਗੇ ਲਿਖਿਆ, "ਤੁਹਾਡੀ ਸਭ ਦੀਆਂ ਦੁਆਵਾਂ ਲਈ ਮੈਂ ਸ਼ੁਕਰਗੁਜ਼ਾਰ ਹਾਂ। ਬ੍ਰੀਚ ਕੈਂਡੀ 'ਚ ਮੌਜੂਦ ਡਾਕਟਰ ਮੇਰੇ ਲਈ ਫ਼ਰੀਸ਼ਤੇ ਵਾਂਗ ਹਨ। ਮੈਂ ਨਿਮਰਤਾ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਦੀ ਹੈ।"
ਹੋਰ ਪੜ੍ਹੋ:ਰਾਣੀ ਨੇ ਖੋਲ੍ਹਿਆ ਸਲਮਾਨ ਖ਼ਾਨ ਦੇ ਬੱਚਿਆ ਦਾ ਰਾਜ...!
ਲਤਾ ਮੰਗੇਸ਼ਕਰ ਦੇ ਇਨ੍ਹਾਂ ਟਵੀਟਸ ਕਾਰਨ ਸਾਰੇ ਹੀ ਉਨ੍ਹਾਂ ਦੇ ਫ਼ੈਨਜ ਖੁਸ਼ ਹਨ। ਇੱਕ ਯੂਜ਼ਰ ਨੇ ਲਿਖਿਆ, "ਤੁਸੀਂ ਠੀਕ ਹੋ ਇਹ ਪੜ੍ਹ ਕੇ ਖੁਸ਼ੀ ਹੋਈ। ਤੁਸੀਂ ਹਜ਼ਾਰਾਂ ਸਾਲ ਜੀਓ।"
ਜ਼ਿਕਰਯੋਗ ਹੈ ਕਿ ਲਤਾ ਮੰਗੇਸ਼ਕਰ 28 ਸਤੰਬਰ ਨੂੰ 90 ਸਾਲਾ ਦੇ ਹੋ ਚੁੱਕੇ ਹਨ। ਗਾਇਕਾ ਨੂੰ 2001 ਵਿੱਚ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਭਾਰਤ ਰਤਨ ਦੇ ਨਾਲ ਨਿਵਾਜ਼ਿਆ ਗਿਆ ਸੀ। ਉਨ੍ਹਾਂ ਨੇ 36 ਭਾਰਤੀ ਭਾਸ਼ਾਵਾਂ ਵਿੱਚ ਹਜ਼ਾਰਾਂ ਗੀਤ ਰਿਕਾਰਡ ਕੀਤੇ ਹਨ।