ETV Bharat / sitara

ਲਤਾ ਮੰਗੇਸ਼ਕਰ ਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ - Lata Mangeshkar

ਗਾਇਕਾ ਲਤਾ ਮੰਗੇਸ਼ਕਰ ਨੇ ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਰਾਮਨਾਥ ਕੋਵਿੰਦ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਲਤਾ ਮੰਗੇਸ਼ਕਰ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਲਤਾ ਮੰਗੇਸ਼ਕਰ ਦੇ ਨਾਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੀਟਿੰਗ ਦੀਆਂ ਫੋਟੋਆਂ ਨੂੰ ਸਾਂਝਾ ਕੀਤਾ ਹੈ।

ਫ਼ੋਟੋ
author img

By

Published : Aug 18, 2019, 7:08 PM IST

Updated : Aug 18, 2019, 7:52 PM IST

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਰਾਮਨਾਥ ਕੋਵਿੰਦ ਉਨ੍ਹਾਂ ਨੂੰ ਮਿਲਣ ਲਈ ਲਤਾ ਮੰਗੇਸ਼ਕਰ ਦੇ ਘਰ ਪਹੁੰਚੇ। ਲਤਾ ਮੰਗੇਸ਼ਕਰ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲਤਾ ਮੰਗੇਸ਼ਕਰ ਦੇ ਨਾਲ ਮੀਟਿੰਗ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਕੋਵਿੰਦ ਨੇ ਇੱਕ ਟਵੀਟ ਵਿੱਚ ਲਿਖਿਆ, "ਲਤਾ ਮੰਗੇਸ਼ਕਰ ਨੂੰ ਅੱਜ ਉਨ੍ਹਾਂ ਦੀ ਘਰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਉਨ੍ਹਾਂ ਦੀ ਤੰਦਰੁਸਤ ਜ਼ਿੰਦਗੀ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।"

  • नमस्कार.आज भारत के राष्ट्रपति आदरणीय श्री रामनाथ कोविंद जी,उनकी पत्नी श्रीमती सविता कोविंद जी और कन्या स्वाति कोविंद जी तथा महाराष्ट्र के राज्यपाल सी विद्यासागर राव जी और उनकी पत्नी विनोदा राव जी और महाराष्ट्र के शिक्षामंत्री श्री विनोद तावडे जी ने हमारे घर आकर हमें कृत-कृत किया. pic.twitter.com/vso6Xc17qj

    — Lata Mangeshkar (@mangeshkarlata) August 18, 2019 " class="align-text-top noRightClick twitterSection" data=" ">
ਉਨ੍ਹਾਂ ਲਿਖਿਆ, "ਲਤਾ ਜੀ ਭਾਰਤ ਦਾ ਮਾਣ ਹਨ। ਉਨ੍ਹਾਂ ਦੇ ਜ਼ਬਰਦਸਤ ਗਾਣੇ ਸਾਡੀ ਜ਼ਿੰਦਗੀ ਵਿੱਚ ਮਿੱਠਾਸ ਘੋਲ ਦਿੰਦਿਆ ਹਨ। ਉਨ੍ਹਾਂ ਦੀ ਪ੍ਰੇਰਣਾਦਾਇਕ ਸਾਦਗੀ ਅਤੇ ਕੋਮਲਤਾ ਸਾਡੇ ਸਾਰਿਆਂ ਨੂੰ ਪ੍ਰਭਾਵਤ ਕਰਦੀ ਰਹਿੰਦੀ ਹੈ।ਲਤਾ ਮੰਗੇਸ਼ਕਰ ਨੇ ਆਪਣੇ ਟਵੀਟ ਵਿੱਚ ਲਿਖਿਆ,“ ਨਮਸਕਰ। ਅੱਜ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਾਨ ਰਾਮਨਾਥ ਕੋਵਿੰਦ ਜੀ, ਉਨ੍ਹਾਂ ਦੀ ਪਤਨੀ ਸ੍ਰੀਮਤੀ ਸਵਿਤਾ ਕੋਵਿੰਦ ਜੀ ਤੇ ਬੇਟੀ ਸਵਾਤੀ ਕੋਵਿੰਦ ਅਤੇ ਮਹਾਰਾਸ਼ਟਰ ਦੇ ਰਾਜਪਾਲ ਜੀ, ਵਿਦਿਆ ਸਾਗਰ ਰਾਓ ਜੀ ਅਤੇ ਉਨ੍ਹਾਂ ਦੀ ਪਤਨੀ ਵਿਨੋਦ ਰਾਓ ਜੀ ਅਤੇ ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਸ੍ਰੀ ਵਿਨੋਦ ਤਾਵੜੇ ਜੀ ਸਾਡੇ ਘਰ ਆਏ।
  • लता मंगेशकर जी से आज उनके निवास पर मिलकर प्रसन्नता हुई। उनके स्वस्थ जीवन के लिए मैंने उन्हें शुभकामनाएं दीं।

    लता जी भारत का गौरव हैं। उनके मर्मस्पर्शी गीत हमारे जीवन में मधुरता घोलते रहे हैं। उनकी प्रेरणादायी सादगी और सौम्यता हम सबको प्रभावित करती रही है — राष्ट्रपति कोविन्द pic.twitter.com/vBrFPNTAlp

    — President of India (@rashtrapatibhvn) August 18, 2019 " class="align-text-top noRightClick twitterSection" data=" ">

ਤਸਵੀਰਾਂ ਵਿਚ ਲਤਾ ਮੰਗੇਸ਼ਕਰ ਰਾਸ਼ਟਰਪਤੀ ਕੋਵਿੰਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੀ ਹੈ। ਲਤਾ ਮੰਗੇਸ਼ਕਰ ਦੇ ਟਵੀਟ 'ਤੇ ਕਈ ਲੋਕਾਂ ਨੇ ਟਿੱਪਣੀ ਕੀਤੀ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਹੈ। ਇੱਕ ਯੂਜ਼ਰ ਨੇ ਟਿੱਪਣੀ ਵਿੱਚ ਲਿਖਿਆ, "ਦੀਦੀ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ"
ਜ਼ਿਆਦਾਤਰ ਯੂਜ਼ਰਾਂ ਨੇ ਟਿੱਪਣੀ ਬਾਕਸ ਵਿੱਚ ਲਤਾ ਮੰਗੇਸ਼ਕਰ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ।

Intro:Body:

punjab

Conclusion:
Last Updated : Aug 18, 2019, 7:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.