ETV Bharat / sitara

ਜਾਨੀ ਤੇ ਕੌਰ ਬੀ ਹੋਏ ਇਕੱਠੇ - kaur b next song

ਜਾਨੀ ਨਾਲ ਗਾਣਾ ਕਰਨ ਜਾ ਰਹੀ ਹੈ ਕੌਰ ਬੀ। ਕੌਰ ਬੀ ਨੇ ਸੋਸ਼ਲ ਮੀਡਿਆ 'ਤੇ ਫ਼ੋਟੋ ਨੂੰ ਸਾਂਝਾ ਕਰ ਇਸ ਦੀ ਜਾਣਕਾਰੀ ਦਿੱਤੀ ਹੈ।

ਫ਼ੋਟੋ
author img

By

Published : Aug 6, 2019, 8:03 PM IST

Updated : Aug 6, 2019, 9:57 PM IST

ਚੰਡੀਗੜ੍ਹ: ਪੰਜਾਬ ਦੀ ਮਸ਼ਹੂਰ ਗਾਇਕਾਂ ਕੌਰ ਬੀ ਆਪਣੀ ਸੁਰੀਲੀ ਆਵਾਜ਼ ਤੇ ਅਨੋਖੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਿੱਚ ਹਮੇਸ਼ਾ ਕਾਮਯਾਬ ਹੋਈ ਹੈ। ਕੌਰ ਬੀ ਦੇ ਗਾਏ ਗਾਣੇ 'ਸੁਨੱਖੀ','ਤੇਰੀ ਵੇਟ',' ਫੁੱਲਕਾਰੀ', 'ਮਿਸ ਯੂ', ਲੋਕਾਂ ਨੂੰ ਕਾਫ਼ੀ ਪਸੰਦ ਆਏ ਹਨ। ਕੌਰ ਬੀ ਨੇ ਇੱਕ ਤੋਂ ਇੱਕ ਹਿੱਟ ਗਾਣੇ ਦਿੱਤੇ ਹਨ ਤੇ ਆਏ ਦਿਨ ਆਪਣੇ ਫੈੱਨਸ ਦੀ ਗਿਣਤੀ ਵਿੱਚ ਵਾਧਾ ਕਰ ਰਹੀ ਹੈ।

ਕੌਰ ਬੀ ਸੋਸ਼ਲ ਮੀਡਿਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਕੌਰ ਬੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਪੰਜਾਬ ਦੇ ਮਸ਼ਹੂਰ ਗੀਤਕਾਰ ਜਾਨੀ ਨਾਲ ਹੈ। ਫ਼ੋਟੋ ਦੇ ਨਾਲ ਕੌਰ ਬੀ ਨੇ ਕੈਪਸ਼ਨ ਵਿੱਚ ਲਿਖਿਆ ਹੈ "jaani ve jaani ve jaani ve hun kariye aapan sohna jea Gaana@yourjaani । ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਜਾਨੀ ਤੇ ਕੌਰ ਬੀ ਜਲਦ ਹੀ ਇੱਕ ਦੂਜੇ ਨਾਲ ਕੰਮ ਕਰਨਗੇ। ਦੇਖਣਯੋਗ ਹੋਵੇਗਾ ਕਿ ਕੌਰ ਬੀ ਦੀ ਸੁਰੀਲੀ ਆਵਾਜ਼ ਤੇ ਜਾਨੀ ਦੀ ਲਿਖਤ ਲੋਕਾਂ ਦਾ ਮਨ ਭਾਉਂਦੀ ਹੈ ਜਾਂ ਨਹੀਂ।

Intro:Body:

vv

Conclusion:
Last Updated : Aug 6, 2019, 9:57 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.