ETV Bharat / sitara

ਕਾਰਤਿਕ ਆਰਯਨ ਨੇ ਉਤਾਰੀ ਸ਼ਹਿਨਾਜ਼ ਗਿੱਲ ਦੀ ਨਕਲ

author img

By

Published : Jan 19, 2020, 7:35 PM IST

ਫ਼ਿਲਮ 'ਲਵ ਆਜ ਕਲ' ਦਾ ਪ੍ਰਮੋਸ਼ਨ ਕਰਨ ਕਾਰਤਿਕ ਆਰਯਨ ਅਤੇ ਸਾਰਾ ਅਲੀ ਖ਼ਾਨ ਬਿਗ ਬੌਸ 13 ਦੇ ਘਰ ਪਹੁੰਚੇ। ਇਸ ਮੌਕੇ ਕਾਰਤਿਕ ਆਰਯਨ ਨੇ ਪੰਜਾਬੀ ਕਲਾਕਾਰ ਸ਼ਹਿਨਾਜ਼ ਗਿੱਲ ਦੀ ਨਕਲ ਉਤਾਰੀ। ਕਾਰਤਿਕ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

Kartik Aryaan News
ਫ਼ੋਟੋ

ਮੁੰਬਈ: ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰਯਨ ਆਪਣੀ ਆਉਣ ਵਾਲੀ ਫ਼ਿਲਮ 'ਲਵ ਆਜ ਕਲ' ਦੇ ਪ੍ਰਮੋਸ਼ਨ ਲਈ ਬਿਗ ਬੌਸ 13 ਦੇ ਘਰ ਪਹੁੰਚੇ। ਦੋਹਾਂ ਕਲਾਕਾਰਾਂ ਨੇ ਪ੍ਰਤੀਯੋਗੀਆਂ ਨਾਲ ਖੂਬ ਮਸਤੀ ਕੀਤੀ। ਕਾਰਤਿਕ ਆਰਯਨ ਨੇ ਸ਼ਹਿਨਾਜ਼ ਗਿੱਲ ਦੀ ਨਕਲ ਉਤਾਰੀ ਜਿਸ ਤੋਂ ਬਾਅਦ ਪ੍ਰਤੀਯੋਗੀ ਤਾਂ ਸਾਰੇ ਹੱਸੇ ਹੀ ਇਸ ਤੋਂ ਇਲਾਵਾ ਸ਼ੋਅ ਦੇ ਹੋਸਟ ਸਲਮਾਨ ਖਾਨ ਵੀ ਹੱਸਣ ਲੱਗ ਪਏ।

ਬਿਗ ਬੌਸ 13 ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਸ਼ਹਿਨਾਜ਼ ਅਕਸਰ ਕਹਿੰਦੀ ਹੈ ਜਦੋਂ ਵੀ ਉਸਨੂੰ ਕੋਈ ਜੈਲਸ ਕਹਿੰਦਾ ਹੈ ਤਾਂ ਉਸਦਾ ਦਿਮਾਗ ਖ਼ਰਾਬ ਹੋ ਜਾਂਦਾ ਹੈ। ਕਾਰਤਿਕ ਆਰਯਨ ਨੇ ਉਸ ਦੀ ਇਸੇ ਹੀ ਗੱਲ ਦੀ ਨਕਲ ਉਤਾਰੀ ਹੈ।

ਬਿਗ ਬੌਸ 13 ਦੇ ਐਪੀਸੋਡ ਵਿੱਚ, ਇਹ ਵੀ ਦਿਖਾਇਆ ਜਾਵੇਗਾ ਕਿ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਪਾਰਸ ਛਾਬੜਾ ਨੂੰ ਜ਼ਬਰਦਸਤ ਡਾਂਟਦੇ ਹਨ। ਜਦੋਂ ਪਾਰਸ ਛਾਬੜਾ ਬਾਲੀਵੁੱਡ ਦੇ ਸੁਪਰਸਟਾਰ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੇ ਹਨ ਤਾਂ ਸਲਮਾਨ ਖਾਨ ਗੁੱਸੇ ਹੋ ਜਾਂਦੇ ਹਨ। ਇਸ ਸ਼ੋਅ 'ਚ ਸਲਮਾਨ ਪਾਰਸ ਨੂੰ ਮਾਹਿਰਾ ਸਬੰਧੀ ਵੀ ਸਵਾਲ ਕਰਦੇ ਹਨ।

Intro:Body:

BAVLEEN

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.