ETV Bharat / sitara

47ਵੇ ਅੰਤਰਰਾਸ਼ਟਰੀ ਐਮੀ ਐਵਾਰਡਜ਼ 2019 ਵਿੱਚ ਇਨ੍ਹਾਂ ਸਿਤਾਰਿਆਂ ਨੇ ਸਾਰੀ ਬਾਜ਼ੀ

ਮੈਨਹੱਟਨ ਦੇ ਨਿਊਯਾਰਕ ਹਿਲਟਨ ਹੋਟਲ ਵਿੱਚ ਹੋਏ ਪੁਰਸਕਾਰਾਂ ਵਿੱਚ ਇਸ ਸਾਲ 29 ਦੇਸ਼ਾਂ ਦੇ 44 ਉਮੀਦਵਾਰ ਚੁਣੇ ਗਏ ਹਨ, ਜਦਕਿ ਬ੍ਰਾਜ਼ੀਲ ਅਤੇ ਯੂ. ਕੇ ਨੇ ਕਈ ਸਾਰੇ ਪੁਰਸਕਾਰ ਜਿੱਤੇ ਹਨ। ਆਓ ਦੇਖਦਿਆਂ ਹਾਂ, ਅੰਤਰਰਾਸ਼ਟਰੀ ਐਮੀ ਐਵਾਰਡਜ਼ 2019 ਦੇ ਜੇਤੂਆਂ ਦੀ ਪੂਰੀ ਸੂਚੀ।

international emmy awards 2019 winners list
ਫ਼ੋਟੋ
author img

By

Published : Nov 26, 2019, 2:45 PM IST

ਨਿਊਯਾਰਕ: ਅੰਤਰਰਾਸ਼ਟਰੀ ਐਮੀ ਐਵਾਰਡਜ਼ 2019 ਦੇ ਜੇਤੂਆਂ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ। ਮੈਨਹੱਟਨ ਦੇ ਨਿਊਯਾਰਕ ਹਿਲਟਨ ਹੋਟਲ ਵਿੱਚ ਹੋਏ ਪੁਰਸਕਾਰਾਂ ਵਿੱਚ ਇਸ ਸਾਲ 29 ਦੇਸ਼ਾਂ ਦੇ 44 ਉਮੀਦਵਾਰ ਚੋਣੇ ਗਏ ਹਨ, ਜਦਕਿ ਬ੍ਰਾਜ਼ੀਲ ਅਤੇ ਯੂ. ਕੇ ਨੇ ਕਈ ਸਾਰੇ ਪੁਰਸਕਾਰ ਜਿੱਤੇ ਹਨ। ਇਸ ਦੇ ਨਾਲ ਹੀ, ਭਾਰਤ 47ਵੇਂ ਅੰਤਰਰਾਸ਼ਟਰੀ ਐਮੀ ਪੁਰਸਕਾਰ ਵਿੱਚ ਆਪਣਾ ਨਾਂਅ ਚਮਕਾ ਲਿਆ ਹੈ।

ਹੋਰ ਪੜ੍ਹੋ: ਕੰਗਨਾ ਦੇ ਹੱਕ ਵਿੱਚ ਆਈ ਭੈਣ ਰੰਗੋਲੀ, ਦਿੱਤਾ ਟ੍ਰੋਲਰਾਂ ਨੂੰ ਕਰਾਰਾ ਜਵਾਬ

ਦੱਸ ਦੇਈਏ ਕਿ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੀ ਮੇਜ਼ਬਾਨੀ ਡੇਲੀ ਸ਼ੋਅ ਦੇ ਪੱਤਰ ਪ੍ਰੇਰਕ ਅਤੇ ਕ੍ਰੇਜ਼ੀ ਰਿਚ ਏਸ਼ੀਅਨ ਅਦਾਕਾਰ ਰੌਨੀ ਚੇਅੰਗ ਨੇ ਕੀਤੀ ਹੈ। ਉਸੇ ਸਮੇਂ, ਇਹ ਐਮੀ ਪੁਰਸਕਾਰਾਂ ਦਾ 47 ਵਾਂ ਸੰਸਕਰਣ ਸੀ। ਮਰੀਨਾ ਗੇਰਾ ਨੂੰ ਓਰੇਕ ਟੇਲ (ਇੰਟਰਨਲ ਵਿੰਟਰ) ਵਿੱਚ ਇੱਕ ਸਰਬੋਤਮ ਅਦਾਕਾਰਾਂ ਵੱਜੋਂ ਪੁਰਸਕਾਰ ਦਿੱਤਾ ਗਿਆ ਅਤੇ ਇਸ ਦੌਰਾਨ, ਬ੍ਰਾਜ਼ੀਲ ਦੇ ਹੈਕ ਨੇ ਸ਼ਾਰਟ-ਫਾਰਮ ਸੀਰੀਜ਼ ਲਈ ਟਰਾਫੀ ਜਿੱਤੀ।

ਅੰਤਰਰਾਸ਼ਟਰੀ ਐਮੀ ਐਵਾਰਡਜ਼ 2019 ਦੇ ਜੇਤੂਆਂ ਦੀ ਪੂਰੀ ਸੂਚੀ:

ਆਰਟ ਪ੍ਰੋਗਰਾਮਿੰਗ

Dance or Die
Witfilm / NTR
Netherlands

ਇੱਕ ਚੰਗੇ ਅਦਾਕਾਰ ਵੱਜੋਂ ਪ੍ਰਦਰਸ਼ਨ

Haluk Bilginer in Şahsiyet (Persona)
Ay Yapım / Puhu TV
Turkey

ਇੱਕ ਚੰਗੀ ਅਦਾਕਾਰਾ ਵੱਜੋਂ ਪ੍ਰਦਰਸ਼ਨ

Marina Gera in Örök Tél (Eternal Winter)
Szupermodern Studio Ltd.
Hungary

ਕਾਮੇਡੀ

Especial de Natal Porta dos Fundos (The Last Hangover)
Porta dos Fundos
Brazil

ਡਾਕੂਮੈਂਟਰੀ

Bellingcat – Truth in a Post-Truth World
Submarine Amsterdam / VPRO
Netherlands

ਡਰਾਮਾਂ ਸੀਰੀਜ਼

McMafia
Cuba Pictures / BBC / AMC
United KingdomNon-English Language U.S. Primetime Program
Falco
Spiral International / Red Arrow Studios International / Dynamo
United States of America

ਨਾਨ ਸਕ੍ਰਪਿਟਿੰਗ ਐਂਟਰਟੇਨਮੈਂਟ

The Real Full Monty: Ladies' Night
Spun Gold TV / ITV
United Kingdom

ਸਾਰਟ ਫਾਰਮ ਸੀਰੀਜ਼
Hack the City
Fox Lab / Yourmama
Brazil

ਟੈਲੀਨੋਵੇਲਾ
La Reina del Flow
Teleset / Caracol Television
Colombia

ਟੀਵੀ ਫ਼ਿਲਮ ਅਤੇ ਮਿਨੀਸਿਰਿਜ਼
Safe Harbour
Matchbox Pictures
Australia

Intro:Body:

v

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.