ETV Bharat / sitara

ਮੀਸ਼ਾ ਦੇ ਝੂਠ ਨੂੰ ਸਬੂਤਾਂ ਦੇ ਨਾਲ ਪੇਸ਼ ਕਰਾਂਗਾਂ- ਅਲੀ ਜਫ਼ਰ

2018 'ਚ ਚਰਚਾ ਦੇ ਵਿੱਚ ਆਇਆ #Metoo ਦੇ ਤਹਿਤ ਪਾਕਿਸਤਾਨੀ ਗਾਇਕ ਅਤੇ ਅਦਾਕਾਰ ਅਲੀ ਜਫ਼ਰ ਨੇ ਟਵੀਟਰ ਰਾਹੀਂ ਇਹ ਗੱਲ ਆਖੀ ਹੈ ਕਿ ਗਾਇਕਾ ਮੀਸ਼ਾ ਦੇ ਝੂਠ ਨੂੰ ਉਹ ਸਬੂਤਾਂ ਦੇ ਨਾਲ ਜਨਤਕ ਕਰਨਗੇ।

ਅਲੀ ਜਫ਼ਰ
author img

By

Published : Apr 29, 2019, 9:33 PM IST

ਮੁੰਬਈ: 2018 'ਚ ਗਾਇਕਾ ਮੀਸ਼ਾ ਸ਼ੈਫੀ ਨੇ #Metoo ਦੇ ਤਹਿਤ ਗਾਇਕ ਅਤੇ ਅਦਾਕਾਰ ਅਲੀ ਜਫ਼ਰ 'ਤੇ ਜਿਨਸੀ ਸੋਸ਼ਨ ਦੇ ਦੋਸ਼ ਲਗਾਏ ਸਨ। ਇਸ ਹੀ ਕੜੀ 'ਚ ਪਾਕਿਸਤਾਨੀ ਗਾਇਕ ਅਤੇ ਅਦਾਕਾਰ ਅਲੀ ਜਫ਼ਰ ਨੇ ਐਤਵਾਰ ਨੂੰ ਟਵੀਟ ਕਰ ਕੇ ਕਿਹਾ, "ਮੈਂ ਇਹ ਗੱਲ ਸਾਬਿਤ ਕਰ ਕੇ ਰਹਾਂਗਾਂ ਕਿ ਮੈਂ ਨਿਰਦੋਸ਼ ਹਾਂ ਆਪਣੀ ਬੇਗੁਨਾਈ ਦਾ ਸਬੂਤ ਮੈਂ ਦੇ ਕੇ ਰਹਾਂਗਾਂ।"

  • Here’s the copy of Meesha’s case dismissal exonerating me in the eyes of the law. Now I will prove in the eyes of people, with evidence, how she lied! I will also expose the most heinous social media campaign against me that you may ever seen. #FaceTheCourtMeeshaShafi https://t.co/3gEqFpQJhh

    — Ali Zafar (@AliZafarsays) April 28, 2019 " class="align-text-top noRightClick twitterSection" data=" ">
ਦੱਸਣਯੋਗ ਹੈ ਕਿ ਅਲੀ ਜਫ਼ਰ ਦੇ ਇਕ ਪੋਸਟ ਮੁਤਾਬਿਕ ਕੋਰਟ ਨੇ ਇਸ ਮਾਮਲੇ 'ਚ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੱਤਾ ਹੈ। ਇਸ ਦੀ ਜਾਣਕਾਰੀ ਸ਼ਨੀਵਾਰ ਨੂੰ ਅਲੀ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਦਿੱਤੀ ਸੀ।
ਕੋਰਟ ਦੇ ਇਸ ਫੈਸਲੇ ਨੂੰ ਦੱਸਦੇ ਹੋਏ ਅਲੀ ਨੇ ਇਹ ਵੀ ਕਿਹਾ ਕਿ ਕੋਰਟ ਦੀਆਂ ਨਜ਼ਰਾਂ 'ਚ ਮੈਂ ਬੇਗੁਨਾਹ ਹਾਂ। ਹੁਣ ਮੈਂ ਸੋਸ਼ਲ ਮੀਡੀਆ 'ਤੇ ਇਹ ਸਾਬਿਤ ਕਰਾਂਗਾ ਕਿ ਕਿਸ ਤਰ੍ਹਾਂ ਮੀਸ਼ਾ ਸ਼ੈਫੀ ਨੇ ਝੂਠ ਬੋਲਿਆ ਹੈ।

Intro:Body:

Ali Zafar

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.