ETV Bharat / sitara

ETV ਭਾਰਤ ਦੇ ਰਿਪੋਟਰ ਵੱਲੋਂ ਪੁੱਛੇ ਗਏ ਸਵਾਲਾਂ 'ਤੇ ਚੁੱਪ ਹੋਏ ਰਿਤਿਕ

ETV ਭਾਰਤ ਦੇ ਰਿਪੋਰਟਰ ਨੇ ਰਿਤਿਕ ਤੋਂ ਇੱਕ ਵਾਰ ਨਹੀਂ ਕਈ ਵਾਰ ਕੰਗਨਾ ਨੂੰ ਲੈ ਕੇ ਕੀਤੇ ਸਵਾਲ। ਸਵਾਲਾਂ ਤੋਂ ਭੱਜਦੇ ਨਜ਼ਰ ਆਏ ਰਿਤਿਕ।

ਫ਼ੋਟੋ
author img

By

Published : Jul 17, 2019, 2:55 PM IST

ਪਟਨਾ: ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਆਪਣੀ ਫਿ਼ਲਮ ਸੁਪਰ 30 ਦੀ ਪ੍ਰੋਮੋਸ਼ਨ ਲਈ ਮੰਗਲਵਾਰ ਨੂੰ ਪਟਨਾ ਪੁੱਜੇ। ਉਨ੍ਹਾਂ ਦੇ ਨਾਲ ਗਣਿਤਕਾਰ ਆਨੰਦ ਕੁਮਾਰ ਤੇ ਉਨ੍ਹਾਂ ਦੇ ਭਰਾ ਵੀ ਮੌਜੂਦ ਸਨ। ਇਸ ਦੌਰਾਨ ETV ਭਾਰਤ ਦੇ ਰਿਪੋਰਟਰ ਨੇ ਜਦ ਰਿਤਿਕ ਰੋਸ਼ਨ ਤੋਂ ਕੰਗਨਾ ਬਾਰੇ ਸਵਾਲ ਪੁੱਛੇ ਤਾਂ ਰਿਤਿਕ ਨੇ ਰਿਪੋਰਟਰ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ETV ਭਾਰਤ ਦੇ ਰਿਪੋਰਟਰ ਨੇ ਵਾਰ ਵਾਰ ਰਿਤਿਕ ਤੇ ਕੰਗਨਾ ਦੇ ਵਿਵਾਦਾਂ ਬਾਰੇ ਸਵਾਲ ਪੁੱਛੇ ਤਾਂ ਰਿਤਿਕ ਨੇ ਸਵਾਲ 'ਤੇ ਕੋਈ ਰਿਸਪੌਂਸ ਨਹੀਂ ਦਿੱਤਾ।

ਵੀਡੀਓ

ਕੀ ਹੈ ਵਿਵਾਦ ?

ਅਦਾਕਾਰ ਕੰਗਨਾ ਰਣੌਤ ਅਤੇ ਰਿਤਿਕ ਰੋਸ਼ਨ ਦਾ ਪਿਛਲੇ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਹਾਲ ਹੀ ਵਿੱਚ ਰਿਤਿਕ ਦੀ ਭੈਣ ਸੁਨੈਨਾ ਰੋਸ਼ਨ ਨੇ ਰਿਤਿਕ 'ਤੇ ਦੋਸ਼ ਲਗਾਏ ਸਨ ਜਿਸ 'ਤੇ ਕੰਗਨਾ ਦੀ ਭੈਣ ਰੰਗੋਲੀ ਨੇ ਸੁਨੈਨਾ ਦਾ ਸਾਥ ਦਿੱਤਾ। ਉੱਥੇ ਹੀ ਕੰਗਨਾ ਨੇ ਕਰਨ ਜੌਹਰ ਦੇ ਰਾਹੀਂ ਖ਼ੁਦ ਉੱਤੇ ਦਬਾਅ ਬਣਾਉਣ ਨੂੰ ਲੇ ਕੈ ਰਿਤਿਕ 'ਤੇ ਦੋਸ਼ ਲਗਇਆ ਹੈ।

Intro:nullBody:Khandaani Shafakhana is the only film about sex which is meant for the whole family !

Khandaani Shafakhana boldly states that till we regard sex as a 4-letter word, we are always going to be ashamed of it. Indian society does not discuss sex openly, but we all know and agree that we would be a healthier society, were it so. Khandaani Shafakhana takes this issue head-on, through a hilarious, yet socially relevant slice-of-life film.
 
Chronicling the story of a small-town Punjabi girl whose circumstances lead her to run a sex clinic, the film opens a window into the seldom-discussed subject.  A bold statement is made by Sonakshi Sinha and Director, Shilpi Dasgupta, by bringing out the taboos and shame of talking about sex, even amongst adults.
 
The makers of this film feel that much of the problems related to sex can easily be resolved if we just talk about them… Baat Toh Karo! Says director Shilpi Dasgupta, “Did you know that till very recently, sex education was banned in quite a few states of India? This is an issue we must all rally around.”
 
Sonakshi Sinha, who plays the lead role, concurs. "I decided to do this film because it's a very relevant and important subject that should be discussed. I don’t want anyone, woman or man, to shy away from talking about this topic. I hope my doing this film, will give them the courage to talk about sexual issues openly. I am sure this movie will get people thinking… and talking. Baat Toh Karo!"  
 
Shilpi Dasgupta, added: “Sonakshi really took on this challenge, something most people would be hesitant to even discuss, let alone play the role. We hope that we will be able to help people to no longer look at sex as a dirty word.”
 
Khandaani Shafakhana is the only film about sex which is meant for the whole family. Conclusion:null
ETV Bharat Logo

Copyright © 2024 Ushodaya Enterprises Pvt. Ltd., All Rights Reserved.