ETV Bharat / sitara

ਜਲਦ ਵੱਡੇ ਪਰਦੇ 'ਤੇ ਨਜ਼ਰ ਆਵੇਗੀ ਹਿਨਾ ਖ਼ਾਨ - vikram bhatt film with hina khan

ਟੀਵੀ ਅਦਾਕਾਰਾ ਹਿਨਾ ਖ਼ਾਨ ਛੋਟੇ ਪਰਦੇ ਤੋਂ ਬਾਅਦ ਹੁਣ ਵੱਡੇ ਪਰਦੇ 'ਤੇ ਜਲਦ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਾਂਅ 'Hacked' ਹੈ।

ਫ਼ੋਟੋ
author img

By

Published : Nov 20, 2019, 11:45 AM IST

ਮੁੰਬਈ: ਟੀਵੀ ਅਦਾਕਾਰਾ ਹਿਨਾ ਖ਼ਾਨ ਹੁਣ ਫ਼ਿਲਮ 'Hacked' ਵਿੱਚ ਨਜ਼ਰ ਆਵੇਗੀ। ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਹੈ, ਇਹ ਫ਼ਿਲਮ ਅਗਲੇ ਸਾਲ 31 ਜਨਵਰੀ ਨੂੰ ਰਿਲੀਜ਼ ਹੋਵੇਗੀ।

  • Release date finalized... Vikram Bhatt’s next film - an edge of the seat thriller titled #Hacked - to release on 31 Jan 2020... Stars Hina Khan, Rohan Shah, Mohit Malhotra and Sid Makkar... Produced by Amar P Thakkar and Krishna Bhatt. pic.twitter.com/HI1bdGAExy

    — taran adarsh (@taran_adarsh) November 20, 2019 " class="align-text-top noRightClick twitterSection" data=" ">

ਹੋਰ ਪੜ੍ਹੋ: ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਵਿੱਚ ਬਿੱਗ ਬੌਸ 8 ਦੇ ਵਿਨਰ ਦੀ ਹੋਵੇਗੀ ਐਂਟਰੀ

ਦੱਸ ਦਈਏ ਕਿ ਹਿਨਾ ਖਾਨ ਦੀ ਇਹ ਬਾਲੀਵੁੱਡ ਵਿੱਚ ਬਤੌਰ ਮੁੱਖ ਅਦਾਕਾਰਾ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ਹਿਨਾ ਟੀਵੀ ਸੀਰਿਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਿੱਚ ਨਜ਼ਰ ਆਈ ਸੀ ਤੇ ਇਸ ਦੇ ਨਾਲ ਹੀ ਉਹ ਟੀਵੀ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਨਜ਼ਰ ਆਈ ਸੀ, ਜਿਸ ਵਿੱਚ ਹਿਨਾ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ।

ਹੋਰ ਪੜ੍ਹੋ:ਬਾਬੇ ਨਾਨਕ ਦੀ ਤੇਰਾ ਤੇਰਾ ਸਿਖਿਆ ਦਾ ਸੁਨੇਹਾ ਦਿੱਤਾ ਤਰਸੇਮ ਜੱਸੜ ਨੇ

ਹਿਨਾ ਦੀ ਇਸ ਫ਼ਿਲਮ ਵਿੱਚ ਰੋਹਨ ਸ਼ਾਹ, ਮੋਹਿਤ ਮਲਹੋਤਰਾ, ਸੀਡ ਮੱਕਰ ਵੀ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਵਿਕਰਮ ਭੱਟ ਵੱਲੋਂ ਕੀਤਾ ਜਾ ਰਿਹਾ ਹੈ ਤੇ ਫ਼ਿਲਮ ਦੇ ਨਿਰਮਾਤਾ ਅਮਰ ਪੀ ਠਾਕਰਾ ਅਤੇ ਕ੍ਰਿਸ਼ਨਾ ਭੱਟ ਹਨ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.