ETV Bharat / sitara

Indian Idol ਨੂੰ ਮਿਲਿਆ ਨਵਾਂ ਜੱਜ, ਅਨੂ ਮਲਿਕ ਨੂੰ ਦਿਖਾਇਆ ਬਾਹਰ ਦਾ ਰਸਤਾ - Anu Malik on Indian Idol

ਹਿਮੇਸ਼ ਰੇਸ਼ਮਿਆ ਨੇ ਅਨੂ ਮਲਿਕ ਨੂੰ ਇੰਡੀਅਨ ਆਈਡਲ ਵਿੱਚੋਂ ਕੀਤਾ ਰਿਪਲੇਸ। ਦਰਅਸਲ ਅਨੂ ਮਲਿਕ ਕਾਫ਼ੀ ਵਿਵਾਦ ਵਿੱਚ ਘਿਰ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ।

Himesh Reshammiya replaces Anu Malik
ਫ਼ੋਟੋ
author img

By

Published : Dec 3, 2019, 7:02 PM IST

ਮੁੰਬਈ: ਕੁਝ ਦਿਨ ਪਹਿਲਾਂ ਇੰਡੀਅਨ ਆਈਡਲ ਦੇ ਜੱਜ ਅਨੂ ਮਲਿਕ ਨੇ ਇਸ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਹੁਣ ਹਿਮੇਸ਼ ਰੇਸ਼ਮਿਆ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ ਹੈ। ਦਰਅਸਲ ਅਨੂ ਮਲਿਕ ਕਾਫ਼ੀ ਵਿਵਾਦ ਵਿੱਚ ਘਿਰ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ।

ਹੋਰ ਪੜ੍ਹੋ: ਭਾਰਤ ਵਿੱਚ ਯੂਐਸਏ ਤੋਂ ਇੱਕ ਦਿਨ ਪਹਿਲਾ ਹੋਵੇਗੀ ਰਿਲੀਜ਼ ਫ਼ਿਲਮ 'ਬਲੈਕ ਵਿਡੋ'

ਹਾਲਾਂਕਿ, ਅਨੂੰ ਮਲਿਕ ਨੇ ਦਾਅਵਾ ਕੀਤਾ ਕਿ ਉਹ ਤਿੰਨ ਹਫ਼ਤਿਆਂ ਦੀ ਛੁੱਟੀ 'ਤੇ ਜਾ ਰਹੇ ਹਨ ਅਤੇ ਹਿਮੇਸ਼ ਰੇਸ਼ਮਿਆ ਸ਼ੋਅ ਵਿੱਚ ਉਨ੍ਹਾਂ ਦੀ ਜਗ੍ਹਾ ਲੈਣਗੇ। ਹੁਣ ਇਂਝ ਲੱਗ ਰਿਹਾ ਹੈ ਕਿ, ਅਨੂ ਮਲਿਕ ਦੀ ਇਸ ਸ਼ੋਅ ਵਿੱਚ ਵਾਪਸੀ ਮੁਸ਼ਕਲ ਹੈ। ਇਸ ਵਿਵਾਦ 'ਤੇ ਅਨੂੰ ਮਲਿਕ ਨੇ ਖ਼ੁਦ ਇੱਕ ਉਪਨ ਲੈਟਰ ਲਿਖ ਕੇ ਆਪਣੇ 'ਤੇ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਇੰਡੀਅਨ ਆਈਡਲ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ।

ਹੋਰ ਪੜ੍ਹੋ: Bday Special:ਕਿਰਦਾਰ ਦੀ ਲੰਬਾਈ ਨੂੰ ਨਹੀਂ ਅਦਾਕਾਰੀ ਨੂੰ ਦਿੱਤੀ ਜਿੰਮੀ ਨੇ ਤਰਜ਼ੀਹ

ਦੱਸ ਦੇਈਏ ਕਿ ਅਨੂ ਮਲਿਕ 'ਤੇ 2018 'ਚ ਕਈ ਔਰਤਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇੰਡੀਅਨ ਆਈਡਲ ਕੁਰਸੀ ਛੱਡ ਦਿੱਤੀ। ਇਸ ਸਾਲ ਫਿਰ ਅਨੂੰ ਇੰਡੀਅਨ ਆਈਡਲ ਵਿੱਚ ਮੁੜ ਤੋਂ ਜੱਜ ਵੱਜੋਂ ਪਰਤ ਗਏ ਅਤੇ ਵਿਵਾਦ ਦਾ ਵਿਸ਼ਾ ਬਣ ਗਏ।

ਹੋਰ ਪੜ੍ਹੋ: ਅਨੂਪਮ ਖੇਰ ਨੇ ਸਾਂਝੀ ਕੀਤੀ ਆਪਣੀ ਥ੍ਰੋ ਬੈਕ ਤਸਵੀਰ

ਗਾਇਕਾ ਸੋਨਾ ਮੋਹਪਾਤਰਾ ਨੇ ਅਨੂੰ ਮਲਿਕ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਉਪਨ ਲੈਟਰ ਲਿਖਿਆ। ਇਸ ਤੋਂ ਬਾਅਦ ਗਾਇਕਾ ਨੇਹਾ ਭਸੀਨ ਨੇ ਆਪਣੀ ਦੁਖਾਂਤ ਭਰੀ ਕਹਾਣੀ ਵੀ ਸੁਣਾਈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਅਨੂ ਨੇ ਉਸ ਨਾਲ ਬਦਸਲੂਕੀ ਕੀਤੀ।

Intro:Body:

Title

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.