ETV Bharat / sitara

ਅਨੁਸ਼ਕਾ ਨੂੰ ਲੈੇ ਕੇ ਵਿਰਾਟ ਨੇ ਦੱਸੀਆਂ ਕੁਝ ਅਹਿਮ ਗੱਲਾਂ - ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ

ਭਾਰਤੀ ਕ੍ਰਿਕੇਟ ਟੀਮ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦਿੱਤਾ ਜਿਸ 'ਚ ਉਨ੍ਹਾਂ ਨੇ ਅਨੁਸ਼ਕਾ ਨਾਲ ਜੁੜੇ ਹੋਏ ਸਵਾਲਾਂ ਦਾ ਜਵਾਬ ਦਿੱਤਾ।

Virat and anushka
ਫ਼ੋਟੋ
author img

By

Published : Dec 1, 2019, 4:24 PM IST

ਨਵੀਂ ਦਿੱਲੀ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅਕਸਰ ਆਪਣੀ ਨਿਜੀ ਜ਼ਿੰਦਗੀ ਬਾਰੇ ਗੱਲ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਵਿਰਾਟ ਨੇ ਇੱਕ ਨਿੱਜੀ ਇੰਟਰਵਿਊ ਦਿੱਤਾ ਜਿਸ ਵਿੱਚ ਵਿਰਾਟ ਨੇ ਅਨੁਸ਼ਕਾ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ।

ਵਿਰਾਟ ਨੂੰ ਜਦੋਂ ਪੁਛਿੱਆ ਗਿਆ ਕਿ ਅਨੁਸ਼ਕਾ ਦੀ ਮਨਪਸੰਦ ਫ਼ਿਲਮ ਕਿਹੜੀ ਹੈ ਤਾਂ ਉਸ ਨੇ ਜਵਾਬ 'ਏ ਦਿਲ ਹੈ ਮੁਸ਼ਕਲ' ਦਿੱਤਾ। ਇਸ ਫ਼ਿਲਮ 'ਚ ਅਨੁਸ਼ਕਾ ਨੇ ਰਣਬੀਰ ਕਪੂਰ ਨਾਲ ਕੰਮ ਕੀਤਾ ਸੀ।

ਉਨ੍ਹਾਂ ਕਿਹਾ ਕਿ ਇਸ ਫ਼ਿਲਮ ਵਿੱਚ ਅਨੁਸ਼ਕਾ ਦੀ ਭੂਮਿਕਾ ਬਹੁਤ ਵਧੀਆ ਅਤੇ ਯਾਦਗਾਰੀ ਸਾਬਿਤ ਹੋਈ ਸੀ। ਇਸ ਤੋਂ ਇਲਾਵਾ ਵਿਰਾਟ ਨੇ ਫ਼ਾਰੁਖ ਇੰਜੀਨਿਅਰ ਦੀ ਅਨੁਸ਼ਕਾ ਦੀ ਟਿੱਪਣੀ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਅਸਾਨੀ ਨਾਲ ਨਿਸ਼ਾਨਾ ਬਣਦੀ ਹੈ।

ਵਰਣਨਯੋਗ ਹੈ ਕਿ ਫ਼ਾਰੁਖ ਨੇ ਹਾਲ ਹੀ ਦੇ ਵਿੱਚ ਪੰਜ ਮੈਂਬਰੀ ਪੈਨਲ ਬਣਾਉਂਦੇ ਕਿਹਾ ਸੀ ਕਿ ਅਨੁਸ਼ਕਾ ਨੂੰ ਇੰਗਲੈਂਡ 'ਚ ਵਿਸ਼ਵ ਕੱਪ ਵੇਲੇ ਚਾਹ ਪਰੋਸਦੇ ਹੋਏ ਵੇਖਿਆ ਗਿਆ। ਕੋਹਲੀ ਇਸ ਗੱਲ ਤੋਂ ਬਹੁਤ ਨਾਰਾਜ਼ ਹਨ ਉਨ੍ਹਾਂ ਕਿਹਾ ਕਿ ਅਨੁਸ਼ਕਾ ਦਾ ਨਾਂਅ ਇਸ ਵਿੱਚ ਘਸਟੀਨਾ ਸਹੀਂ ਨਹੀਂ ਸੀ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.