ETV Bharat / sitara

ਫ਼ਿਲਮ ਗਲੀ ਬੁਆਏ ਬਣੀ ਆਸਕਰ ਦੇ ਲਈ ਇੰਡੀਆ ਦੀ ਆਫ਼ੀਸ਼ਲ ਐਂਟਰੀ - ਰਣਵੀਰ ਸਿੰਘ ਅਤੇ ਆਲਿਆ ਭੱਟ

ਬਾਕਸ ਆਫ਼ਿਸ 'ਤੇ ਧਮਾਲ ਮਚਾਉਣ ਤੋਂ ਬਾਅਦ ਰਣਵੀਰ ਸਿੰਘ ਅਤੇ ਆਲਿਆ ਭੱਟ ਸਟਾਰਰ ਫ਼ਿਲਮ ਗਲੀ ਬੁਆਏ ਹੁਣ ਆਸਕਰ 'ਚ ਐਂਟਰੀ ਕਰਨ ਜਾ ਰਹੀ ਹੈ।

ਫ਼ੋਟੋ
author img

By

Published : Sep 21, 2019, 10:43 PM IST

ਮੁੰਬਈ: ਜੋਆ ਅਖ਼ਤਰ ਦੀ ਫ਼ਿਲਮ 'ਗਲੀ ਬੁਆਏ' ਨੂੰ ਇੱਕ ਖ਼ਾਸ ਦਰਜਾ ਹਾਸਿਲ ਹੋਇਆ ਹੈ। ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਫ਼ਿਲਮ ਗਲੀ ਬੁਆਏ 92 ਵੇਂ ਆਸਕਰ ਅਕਾਦਮੀ ਅਵਾਰਡਸ ਦੇ ਲਈ ਇੰਡੀਆ ਵੱਲੋਂ ਆਫ਼ੀਸ਼ਲ ਐਂਟਰੀ ਦੇ ਲਈ ਸਿਲੈਕਟ ਹੋਈ ਹੈ।

ਹੋਰ ਪੜ੍ਹੋ: ਵਿੱਕੀ ਕੌਸ਼ਲ ਕਰਨਗੇ ਰਣਵੀਰ ਸਿੰਘ ਨਾਲ ਮੁਕਾਬਲਾ

ਫ਼ਿਲਮ ਦੇ ਪ੍ਰੋਡਿਊਸਰ ਫ਼ਰਹਾਨ ਅਖ਼ਤਰ ਨੇ ਆਪਣੇ ਟਵੀਟਰ ਹੈਂਡਲ 'ਤੇ ਰਣਵੀਰ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,"ਗਲੀ ਬੁਆਏ 92 ਵੇਂ ਆਸਕਰ ਦੇ ਲਈ ਇੰਡੀਆ ਦੇ ਲਈ ਆਫ਼ੀਸ਼ਲ ਐਂਟਰੀ ਦੇ ਤੌਰ 'ਤੇ ਸਿਲੈਕਟ ਕੀਤੀ ਗਈ ਹੈ।"

ਅਦਾਕਾਰ ਅਗੇ ਲਿਖਦੇ ਹਨ,"ਫ਼ਿਲਮ ਫ਼ੈਡਰੇਸ਼ਨ ਦਾ ਧੰਨਵਾਦ ਅਤੇ ਫ਼ਿਲਮ ਦੀ ਪੂਰੀ ਕਾਸਟ ਅਤੇ ਟੀਮ ਨੂੰ ਮੁਬਾਰਕਾਂ।"

ਜ਼ਿਕਰਯੋਗ ਹੈ ਕਿ ਜੋਆ ਅਖ਼ਤਰ ਵੱਲੋਂ ਨਿਰਦੇਸ਼ਿਤ ਗਲੀ ਬੁਆਏ ਫ਼ਿਲਮ 'ਚ ਰੈਪਰਸ ਦੇ ਸੰਘਰਸ਼ ਨੂੰ ਵਿਖਾਇਆ ਗਿਆ ਹੈ, ਫ਼ਿਲਮ ਕਾਫ਼ੀ ਹਦ ਤੱਕ ਨੇਜੀ ਅਤੇ ਡਿਵਾਇਨ ਤੋਂ ਇੰਸਪਾਇਰਡ ਹੈ ਪਰ ਉਨ੍ਹਾਂ ਦੀ ਬਾਇਓਪਿਕ ਨਹੀਂ ਹੈ। ਇਸ ਫ਼ਿਲਮ ਨੇ ਫ਼ਿਲਮ ਫ਼ੈਸਟੀਵਲਾਂ 'ਚ ਵੀ ਖ਼ੂਬ ਵਾਹ ਵਾਹੀ ਬਟੌਰੀ ਹੈ।

Intro:Body:

gully boy

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.