ਹੈਦਰਾਬਾਦ : ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ 'ਕੇਸਰੀ' ਦੇ ਟ੍ਰੇਲਰ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ । ਹੁਣ ਇਸ ਫ਼ਿਲਮ ਦਾ ਪਹਿਲਾ ਗੀਤ 'ਸਾਨੂੰ ਕਹਿੰਦੀ' ਯੂਟਿਊਬ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਦੱਸ ਦਈਏ ਕਿ ਇਸ ਗੀਤ ਨੇ ਯੂਟਿਊਬ 'ਤੇ ਅਪਲੋਡਿੰਗ ਤੋਂ 21 ਘੰਟਿਆਂ ਦੇ ਅੰਦਰ-ਅੰਦਰ 6.3 ਮਿਲੀਅਨ ਵਿਊਜ਼ ਪਾਰ ਕਰ ਦਿੱਤੇ ਹਨ।
ਦੱਸ ਦਈਏ ਇਸ ਗੀਤ 'ਚ ਭਰਪੂਰ ਮਸਤੀ ਦਿਖਾਈ ਗਈ ਹੈ। ਗੀਤ 'ਚ ਅਕਸ਼ੇ ਕੁਮਾਰ ਆਪਣੇ ਸਾਥੀ ਜਵਾਨਾਂ ਦੇ ਨਾਲ ਮਖੌਂਲ 'ਤੇ ਮੌਜ-ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਗੀਤ ਨੂੰ ਕਾਫ਼ੀ ਪੌਜੀਟਿਵ ਰਿਐਕਸ਼ਨ ਮਿਲ ਰਿਹਾ ਹੈ ।
ਇਸ ਗੀਤ ਨੂੰ ਅਵਾਜ਼ ਰੋਮੀ ਅਤੇ ਬ੍ਰਜੇਸ਼ ਨੇ ਦਿੱਤੀ ਹੈ। ਆਪਣੀ ਕ਼ਲਮ ਦੇ ਨਾਲ ਕੁਮਾਰ ਨੇ ਗੀਤ ਨੂੰ ਬਾਖੂ਼ਬੀ ਢੰਗ ਦੇ ਨਾਲ ਨਿਖਾਰਿਆ ਹੈ।
ਦੱਸ ਦਈਏ ਫ਼ਿਲਮ 'ਕੇਸਰੀ' ਇਕ ਪੀਰੀਯਡ ਡਰਾਮਾ ਫ਼ਿਲਮ ਹੈ। ਜੋ 21 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ । ਕੇਸਰੀ' ਫ਼ਿਲਮ ਦੇ ਟ੍ਰੇਲਰ ਨੂੰ ਯੂਟਿਊਬ 'ਤੇ ਇੰਨ੍ਹਾਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਕਿ ਟ੍ਰੇਲਰ 10 ਵੇਂ ਨੰਬਰ 'ਤੇ ਟ੍ਰੈਂਡ ਕਰ ਰਿਹਾ ਹੈ ।
21 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ। ਮੁੱਖ ਭੂਮੀਕਾ ਅਕਸ਼ੇ ਕੁਮਾਰ ਅਤੇ ਪ੍ਰੀਨੀਤੀ ਚੋਪੜਾ 'ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਉਨ੍ਹਾਂ 21 ਜਵਾਨਾਂ 'ਤੇ ਅਧਾਰਿਤ ਹੈ ਜਿੰਨ੍ਹਾਂ ਨੇ 10,000 ਅਫ਼ਗਾਣਾ ਦੇ ਖ਼ਿਲਾਫ ਜੰਗ ਲੜੀ ਸੀ ।
ਫ਼ਿਲਮ ਕੇਸਰੀ ਦਾ 'ਸਾਨੂੰ ਕਹਿੰਦੀ' ਗੀਤ ਹੋਇਆ ਰਿਲੀਜ਼
ਫ਼ਿਲਮ 'ਕੇਸਰੀ' ਦਾ ਪਹਿਲਾਂ ਗੀਤ ਸਾਨੂੰ ਕਹਿੰਦੀ ਰਿਲੀਜ਼ ਹੋ ਚੁੱਕਾ ਹੈ । ਇਸ ਗੀਤ ਦੇ ਵਿੱਚ ਅਕਸ਼ੇ ਕੁਮਾਰ ਆਪਣੇ ਸਾਥੀ ਜਵਾਨਾਂ ਦੇ ਨਾਲ ਮਾਖੌਲ 'ਤੇ ਮੌਜ-ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।

ff
Conclusion: