ETV Bharat / sitara

ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਨਵੇਂ ਸਾਲ ਦੀ ਦਿੱਤੀ ਵਧਾਈ

author img

By

Published : Jan 2, 2020, 12:42 PM IST

ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਆਪਣੇ ਫੈਨਸ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਈ ਮਜ਼ੇਦਾਰ ਟਵੀਟ ਕੀਤੇ ਤੇ ਆਪਣੇ ਨਵੇਂ ਸਾਲ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਂਦੇ ਹੋਏ ਕਈ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ।

bollywood celebs todays special tweets
ਫ਼ੋਟੋ

ਮੁੰਬਈ: ਹਰ ਰੋਜ਼ ਦੀ ਤਰ੍ਹਾ ਅੱਜ ਵੀ ਕਲਾਕਾਰਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਰਾਹੀ ਆਪਣੇ ਫੈਨਸ ਨਾਲ ਜੋੜੇ ਹਨ। ਆਓ ਕੁਝ ਬਾਲੀਵੁੱਡ ਕਲਾਕਾਰਾਂ ਦੇ ਖ਼ਾਸ ਟਵੀਟਸ 'ਤੇ ਨਜ਼ਰ ਮਾਰਦੇ ਹਾਂ.. ਤੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਬੀਤੇ ਸਾਲ ਦੇ ਯਾਦਗਾਰ ਪਲਾਂ ਨੂੰ ਯਾਦਾ ਸਾਂਝਾ ਕਰਦੇ ਹਾਂ।

ਹੋਰ ਪੜ੍ਹੋ: CAA ਅਤੇ NCR ਦੀ ਬਹਿਸ ਦੌਰਾਨ ਫ਼ਿਲਮ ਨਿਰਮਾਤਾ ਰੌਨੀ ਸੇਨ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ

ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਆਪਣੇ ਫੈਨਸ ਨੂੰ ਬੜੇ ਵੱਖਰੇ ਅੰਦਾਜ਼ ਵਿੱਚ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਨਵੇਂ ਸਾਲ ਦੀ ਪੋਸਟ ਨਾਲ ਕੈਪਸ਼ਨ ਵਿੱਚ ਲਿਖਿਆ ਕਿ ਇੱਕ ਹੋਰ ਸਾਲ, ਇੱਕ ਹੋਰ ਤੋਹਫ਼ਾ। ਮੈਂ 2020 ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਪ੍ਰਮਾਤਮਾ ਤੇ ਸਾਰੇ ਫੈਨਸ ਦਾ ਤਹਿ ਦਿਲੋਂ ਧੰਨਵਾਦ।

ਬਾਲੀਵੁੱਡ ਦੇ ਹੀ-ਮੇਨ ਕਹੇ ਜਾਣ ਵਾਲੇ ਧਰਮਿੰਦਰ ਨੇ ਆਪਣੇ ਟਵਿੱਟਰ 'ਤੇ ਆਪਣੀ ਫ਼ੋਟੋ ਸ਼ੇਅਰ ਕਰਦੇ ਹੋਏ ਲਿਖਿਆ,'ਰਾਤ ਭਰ, ਨਾਚਦੇ ਟਾਪਦੇ ਰਹੇ, ਉੱਠੇ ਹੁਣ,ਖਾਕੋਂ ਵਿੱਚ ਆਪਣੇ ਖੁਆਬਾਂ ਦੇ, ਰੰਗ ਭਰਨੇ ਸ਼ੁਰੂ ਕਰ ਦਵੋਂ।'

  • Raat bhar , nachte tapte rahe 🍻🥂🍻🥂🥃🍸🍹🍾🍺 utho ab,khakon main apne khuabon ke, rang bharne bhi shuru kar do🙏 pic.twitter.com/0yHZQWWu1R

    — Dharmendra Deol (@aapkadharam) January 1, 2020 " class="align-text-top noRightClick twitterSection" data=" ">

ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਆਪਣੀ ਫ਼ਿਲਮ 'ਗੁੱਡ ਨਿਊਜ਼' ਦੇ ਨਾਲ ਸਾਲ ਦੀ ਸ਼ੁਰੂਆਤ ਕੀਤੀ। ਕਰਨ ਨੇ 'ਗੁੱਡ ਨਿਊਜ਼' ਦੇ ਹੁਣ ਤੱਕ ਦੇ ਕਲੈਕਸ਼ਨ ਨੂੰ ਸ਼ੇਅਰ ਕਰਦੇ ਹੋਏ ਆਪਣੇ ਫੈਨਸ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ।

ਅਦਾਕਾਰਾ ਸੋਨਾਲੀ ਬਿੰਦਰੇਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਆਪਣੇ ਪਤੀ ਅਤੇ ਪਰਿਵਾਰ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਸਾਲ ਦੀ ਸ਼ੁਰੂਆਤ ਕੀਤੀ।

Intro:Body:

Arsh 

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.