ETV Bharat / sitara

ਹੱਥ ਜੋੜ ਕੇ ਮੰਗੀ ਬਿਗ-ਬੀ ਨੇ ਮੁਆਫ਼ੀ - ਅਮਿਤਾਭ ਬੱਚਨ ਟਵੀਟ

ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ ਉਨ੍ਹਾਂ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।

ਫ਼ੋਟੋ
author img

By

Published : Oct 21, 2019, 2:44 PM IST

ਮੁੰਬਈ: ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਆਏ ਦਿਨ ਵੀਡੀਓ,ਫ਼ੋਟੋ ਅਤੇ ਕਵੀਤਾਵਾਂ ਉਹ ਸਾਂਝੇ ਕਰ ਫੈਨਜ਼ ਦੇ ਵਿਚਕਾਰ ਮੌਜੂਦਗੀ ਦਰਜ਼ ਕਰਵਾਉਂਦੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਆਪਣੇ ਟਵੀਟਰ ਹੈਂਡਲ ਦੇ ਜ਼ਰੀਏ ਇੱਕ ਟਵੀਟ ਕੀਤਾ ਹੈ, ਜਿਸ 'ਚ ਉਹ ਆਪਣੇ ਫ਼ੈਨਜ਼ ਨੂੰ ਹੱਥ ਜੋੜ ਕੇ ਮੁਆਫ਼ੀ ਮੰਗੀ ਰਹੇ ਹਨ। ਅਮਿਤਾਭ ਬੱਚਨ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ, ਨਾਲ ਹੀ ਲੋਕ ਇਸ ਟਵੀਟ 'ਤੇ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ। ਆਪਣੇ ਇਸ ਟਵੀਟ 'ਚ ਅਮਿਤਾਭ ਬੱਚਨ ਨੇ ਕੁਝ ਫ਼ੋਟੋਵਾਂ ਨੂੰ ਸਾਂਝਾ ਕੀਤਾ ਹੈ, ਜਿਸ 'ਚ ਲੋਕ ਉਨ੍ਹਾਂ ਦੇ ਨਾਲ ਮਿਲਣ ਦੇ ਲਈ ਭੀੜ 'ਚ ਲੱਗੇ ਹੋਏ ਵਿਖਾਈ ਦੇ ਰਹੇ ਹਨ।

  • T 3524 - I convalesce .. but they still come for the Sunday meet .. my apologies .. could not come out ..🙏🙏🙏 pic.twitter.com/qXx3uonlWL

    — Amitabh Bachchan (@SrBachchan) October 20, 2019 " class="align-text-top noRightClick twitterSection" data=" ">

ਹੋਰ ਪੜ੍ਹੋ:ਲੰਦਨ 'ਚ ਫ਼ਿਲਮ ਬਾਹੂਬਲੀ: ਦਿ ਬਿਗਨਿੰਗ ਨੂੰ ਮਿਲਿਆ ਸਟੈਂਡਿੰਗ ਓਵੇਸ਼ਨ
ਅਮਿਤਾਭ ਬੱਚਨ ਨੇ ਫ਼ੋਟੋ ਨੂੰ ਪੋਸਟ ਕਰਦੇ ਹੋਏ ਲਿਖਿਆ, "ਮੈਂ ਮਨਾ ਕੀਤਾ, ਇਸ ਤੋਂ ਬਾਅਦ ਵੀ ਲੋਕ ਐਤਵਾਰ ਮਿਲਣ ਲਈ ਆ ਗਏ। ਮੈਂ ਮੁਆਫ਼ੀ ਮੰਗਦਾ ਹਾਂ ਬਾਹਰ ਨਹੀਂ ਆ ਸਕਿਆ।"
ਦਰਅਸਲ ਹਰ ਐਤਵਾਰ ਅਮਿਤਾਭ ਬੱਚਨ ਆਪਣੇ ਫ਼ੈਨਜ਼ ਨਾਲ ਮੁਲਾਕਾਤ ਕਰਦੇ ਹਨ। ਲੋਕ ਉਨ੍ਹਾਂ ਨੂੰ ਮਿਲਣ ਲਈ ਘਰ ਤੋਂ ਬਾਹਰ ਖੜੇ ਹੋ ਜਾਂਦੇ ਹਨ।

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਨ੍ਹੀ-ਦਿਨ੍ਹੀ ਕੌਣ ਬਣੇਗਾ ਕਰੋੜਪਤੀ 'ਚ ਨਜ਼ਰ ਆ ਰਹੇ ਹਨ। ਸ਼ੋਅ 'ਚ ਉਨ੍ਹਾਂ ਦੀ ਮੌਜੂਦਗੀ ਨਾ ਸਿਰਫ਼ ਇੱਕ ਹੋਸਟ ਦੇ ਤੌਰ ਤੇ ਹੈ ਬਲਕਿ ਉਹ ਪ੍ਰਤੀਯੋਗੀਆਂ ਦੇ ਸਾਥੀ ਵੀ ਹਨ। ਇਸ ਸ਼ੋਅ ਤੋਂ ਇਲਾਵਾ ਛੇਤੀ ਹੀ ਅਮਿਤਾਭ ਬਾਲੀਵੁੱਡ ਦੀਆਂ ਚਾਰ ਫ਼ਿਲਮਾਂ 'ਚ ਨਜ਼ਰ ਆਉਂਣ ਵਾਲੇ ਹਨ,ਇਨ੍ਹਾਂ ਫ਼ਿਲਮਾਂ 'ਚ ਬ੍ਰਹਮਾਸਤਰ, ਗੁਲਾਬੋ ਸਿਤਾਬੋ, ਝੁੰਡ ਅਤੇ ਚੇਹਰੇ ਸ਼ਾਮਿਲ ਹਨ।

Intro:Body:

Bavleen kaur

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.