ਮੁੰਬਈ: ਪੂਰੇ ਦੇਸ਼ ਵਿੱਚ ਦੱਖਣੀ ਭਾਰਤੀ ਦੀ ਡਾਕਟਰ ਪ੍ਰਿਅੰਕਾ ਰੈੱਡੀ ਦੇ ਜਬਰ ਜਨਾਹ ਤੋਂ ਬਾਅਦ ਕਤਲ ਦੀ ਚਰਚਾ ਫੈਲੀ ਹੋਈ ਹੈ। ਇਹ ਮਾਮਲਾ ਇਨਾ ਭਖ ਗਿਆ ਕਿ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਉੱਤੇ ਆਪਣੇ- ਆਪਣੇ ਵਿਚਾਰ ਪੇਸ਼ ਕੀਤੇ ਹਨ ਤੇ ਦੋਸ਼ੀਆ ਨੂੰ ਸਖ਼ਤ ਤੋਂ ਸਖ਼ਤ ਸਜ੍ਹਾ ਦੇਣ ਦੀ ਮੰਗ ਕਰ ਰਹੇ ਹਨ।
ਹੋਰ ਪੜ੍ਹੋ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਕਵਿਤਾ
ਇਸ ਘਿਨਾਉਂਣੀ ਘਟਨਾ ਦੇ ਜਵਾਬ ਵਿੱਚ ਅਦਾਕਾਰਾ ਦੀਆ ਮਿਰਜ਼ਾ ਨੇ ਚਾਰਾਂ ਅਪਰਾਧੀਆਂ ਨੂੰ ਫੜਨ ਲਈ ਸਾਈਬਰਬਾਦ ਪੁਲਿਸ ਦੀ ਪ੍ਰਸ਼ੰਸਾ ਕੀਤੀ ਹੈ।
-
This heinous crime perpetrated is too painful... I can never fathom how a person can ever do something like this... Our law guarantees justice. I am grateful to the #CyberabadPolice for the arrest of the 4 culprits. Thoughts and prayers with Dr.Priyanka’s family. #RipPriyanka pic.twitter.com/DI2KwhFzMo
— Dia Mirza (@deespeak) November 30, 2019 " class="align-text-top noRightClick twitterSection" data="
">This heinous crime perpetrated is too painful... I can never fathom how a person can ever do something like this... Our law guarantees justice. I am grateful to the #CyberabadPolice for the arrest of the 4 culprits. Thoughts and prayers with Dr.Priyanka’s family. #RipPriyanka pic.twitter.com/DI2KwhFzMo
— Dia Mirza (@deespeak) November 30, 2019This heinous crime perpetrated is too painful... I can never fathom how a person can ever do something like this... Our law guarantees justice. I am grateful to the #CyberabadPolice for the arrest of the 4 culprits. Thoughts and prayers with Dr.Priyanka’s family. #RipPriyanka pic.twitter.com/DI2KwhFzMo
— Dia Mirza (@deespeak) November 30, 2019
ਇਸ ਘਟਨਾ ਤੋਂ ਨਾਰਾਜ਼ ਰਿਤੇਸ਼ ਦੇਸ਼ਮੁਖ ਨੇ ਟਵੀਟ ਕਰਕੇ ਪਰਿਵਾਰ ਲਈ ਅਰਦਾਸ ਕੀਤੀ। ਅਦਾਕਾਰ ਨੇ ਪੂਰੇ ਪਰਿਵਾਰ ਨੂੰ ਹਿੰਮਤ ਰੱਖਣ ਲਈ ਕਿਹਾ
-
It just sickens me to my gut to read about the brutality that #DrPriyankaReddy endured - Prayers & condolences to the family - we as a society should be ashamed that our sisters are not safe- we fail them time n again. Hang the culprits in public -
— Riteish Deshmukh (@Riteishd) November 29, 2019 " class="align-text-top noRightClick twitterSection" data="
">It just sickens me to my gut to read about the brutality that #DrPriyankaReddy endured - Prayers & condolences to the family - we as a society should be ashamed that our sisters are not safe- we fail them time n again. Hang the culprits in public -
— Riteish Deshmukh (@Riteishd) November 29, 2019It just sickens me to my gut to read about the brutality that #DrPriyankaReddy endured - Prayers & condolences to the family - we as a society should be ashamed that our sisters are not safe- we fail them time n again. Hang the culprits in public -
— Riteish Deshmukh (@Riteishd) November 29, 2019
ਬਿਪਾਸਾ ਬਾਸੂ ਨੇ ਵੀ ਇਸ ਮਾਮਲੇ 'ਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਲਿਖਿਆ, ‘ਇਨ੍ਹਾਂ ਅਪਰਾਧੀਆਂ ਨੂੰ ਦਰਦਨਾਕ ਸਜ਼ਾ ਮਿਲਣ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣ ਤੋਂ ਪਹਿਲਾਂ ਕਿੰਨੀਆਂ ਹੋਰ ਜ਼ਾਲਮ ਘਟਨਾਵਾਂ ਵਾਪਰਨਗੀਆਂ।
-
How many more brutal acts will happen b4 these criminals r brought to severe punishment immediately and victims get justice? #Priyanka_Reddy death is horrifying and deeply disturbing.We live in horrible times.We need 2 punish these ppl who r sick beings. #JusticeForPriyankaReddy
— Bipasha Basu (@bipsluvurself) November 30, 2019 " class="align-text-top noRightClick twitterSection" data="
">How many more brutal acts will happen b4 these criminals r brought to severe punishment immediately and victims get justice? #Priyanka_Reddy death is horrifying and deeply disturbing.We live in horrible times.We need 2 punish these ppl who r sick beings. #JusticeForPriyankaReddy
— Bipasha Basu (@bipsluvurself) November 30, 2019How many more brutal acts will happen b4 these criminals r brought to severe punishment immediately and victims get justice? #Priyanka_Reddy death is horrifying and deeply disturbing.We live in horrible times.We need 2 punish these ppl who r sick beings. #JusticeForPriyankaReddy
— Bipasha Basu (@bipsluvurself) November 30, 2019
ਕਿਆਰਾ ਅਡਵਾਨੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਆਪਣਾ ਦੁੱਖ ਤੇ ਗੁੱਸਾ ਪ੍ਰਗਟਾਇਆ।
ਇਸ ਘਿਨਾਉਣੀ ਅਤੇ ਸ਼ਰਮਨਾਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਂਲਾਕਿ ਹੈਦਰਾਬਾਦ ਪੁਲਿਸ ਨੇ ਇਸ ਬਲਾਤਕਾਰ ਅਤੇ ਕਤਲ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਚਾਰਜ ਵੀ ਲੱਗਾ ਦਿੱਤਾ ਹੈ।