ETV Bharat / sitara

ਫ਼ਿਲਮ 'ਪਾਣੀਪਤ' ਦਾ ਪਹਿਲਾ ਪੋਸਟਰ ਹੋਇਆ ਰਿਲੀਜ਼ - panipat poster release

'ਪਾਣੀਪਤ' ਦੇ ਨਿਰਮਾਤਾਵਾਂ ਨੇ ਆਉਣ ਵਾਲੇ ਪੀਰੀਅਡ ਡਰਾਮੇ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਅਰਜੁਨ ਕਪੂਰ, ਸੰਜੇ ਦੱਤ, ਕ੍ਰਿਤੀ ਸਨਨ ਅਤੇ ਜੀਨਤ ਅਮਨ ਦੀ ਇਹ ਫ਼ਿਲਮ 6 ਦਸੰਬਰ ਨੂੰ ਵੱਡੇ ਪਰਦੇ 'ਤੇ ਆਵੇਗੀ।

ਫ਼ੋਟੋੋ
author img

By

Published : Nov 1, 2019, 5:08 PM IST

ਮੁੰਬਈ: ਅਰਜੁਨ ਕਪੂਰ ਆਪਣੇ ਆਉਣ ਵਾਲੇ ਪੀਰੀਅਡ ਡਰਾਮਾ 'ਪਾਣੀਪਤ' ਵਿੱਚ ਮਰਾਠਾ ਯੋਧਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਹੈ। ਇਹ ਫ਼ਿਲਮ ਪਾਣੀਪਤ ਦੀ ਤੀਜੀ ਲੜਾਈ 'ਤੇ ਅਧਾਰਿਤ ਹੈ। ਫ਼ਿਲਮ ਵਿੱਚ ਅਰਜੁਨ ਨੇ ਸਦਾਸ਼ਿਵਰਾਓ ਭਾਓ ਦਾ ਕਿਰਦਾਰ ਨਿਭਾਉਣਗੇ, ਜਿਸ ਨੇ ਲੜਾਈ ਵਿੱਚ ਮਰਾਠਾ ਫ਼ੌਜ ਦੇ ਸਰਦਾਰ ਸੇਨਾਪਤੀ ਵੱਜੋਂ ਸੇਵਾ ਨਿਭਾਈ ਸੀ।

ਹੋਰ ਪੜ੍ਹੋ: ਫ਼ਿਲਮ ਡਾਕਾ ਦਰਸ਼ਕਾਂ ਦੇ ਦਿਲਾਂ 'ਤੇ ਡਾਕਾ ਮਾਰਨ ਵਿੱਚ ਹੋਈ ਕਾਮਯਾਬ

ਫ਼ਿਲਮ ਵਿੱਚ ਸੰਜੇ ਦੱਤ ਵੀ ਨਜ਼ਰ ਆਉਣਗੇ, ਜੋ ਪਾਣੀਪਤ ਦੀ ਤੀਜੀ ਲੜਾਈ ਵਿੱਚ ਸਦਾਸ਼ਿਵ ਰਾਓ ਦੇ ਵਿਰੋਧੀ, ਅਫ਼ਗਾਨਿਸਤਾਨ ਦੇ ਰਾਜਾ ਅਹਿਮਦ ਸ਼ਾਹ ਅਬਦਾਲੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਿਸ ਨਾਲ ਮਰਾਠਿਆਂ ਨੂੰ ਵੱਡੀ ਹਾਰ ਮਿਲੀ। ‘ਪਾਣੀਪਤ’ਵਿੱਚ ਭਾਰਤ ਦੇ ਇਤਿਹਾਸ ਵਿੱਚ ਲੜੀ ਗਈ ਸਭ ਤੋਂ ਵੱਡੀ ਲੜਾਈਆਂ ਵਿੱਚੋਂ ਇੱਕ ਹੈ।

ਹੋਰ ਪੜ੍ਹੋ: ਅਕਸ਼ੇ ਦੀ ਇੱਕ ਹੋਰ ਫ਼ੋਟੋ ਹੋਈ ਸੋਸ਼ਲ ਮੀਡੀਆ 'ਤੇ ਵਾਇਰਲ

'ਪਾਣੀਪਤ' ਵਿੱਚ ਕ੍ਰਿਤੀ ਸੈਨਨ, ਪਦਮਿਨੀ ਕੋਲਹਾਪੁਰੇ, ਮੋਹਨੀਸ਼ ਬਹਿਲ, ਜੀਨਤ ਅਮਨ ਅਤੇ ਮੀਰ ਸਰਵਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਆਸ਼ੂਤੋਸ਼ ਗੋਵਾਰਿਕਰ ਨੇ ਕੀਤਾ ਹੈ। ਜਿਨ੍ਹਾਂ ਨੇ 'ਲਗਾਨ', 'ਜੋਧਾ ਅਕਬਰ' ਅਤੇ 'ਮੁਹਾਂਜੋ ਦਾਰੋ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.