ETV Bharat / science-and-technology

WhatsApp ਨੇ ਪੇਸ਼ ਕੀਤਾ ਇੱਕ ਹੋਰ ਨਵਾਂ ਫੀਚਰ, ਹੁਣ 32 ਲੋਕਾਂ ਨਾਲ ਕੀਤੀ ਜਾ ਸਕੇਗੀ Video Call - Ability to video call up to 32 people

WhatsApp ਇੱਕ ਬਿਹਤਰ ਕਾਲਿੰਗ ਅਨੁਭਵ ਲਈ 32 ਲੋਕਾਂ ਨੂੰ ਵੀਡੀਓ ਕਾਲ ਕਰਨ ਦੀ ਸੁਵਿਧਾ ਸ਼ੁਰੂ ਕਰ ਰਿਹਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਵੀਸੀ ਦੇ ਦੌਰਾਨ ਆਪਣੀ ਸਕ੍ਰੀਨ 'ਤੇ ਕੰਟੇਟ ਨੂੰ ਸਾਂਝਾ ਕਰਨ ਦੀ ਸਹੂਲਤ ਵੀ ਮਿਲ ਰਹੀ ਹੈ।

WhatsApp
WhatsApp
author img

By

Published : Jun 29, 2023, 2:27 PM IST

ਹੈਦਰਾਬਾਦ: ਮੈਟਾ-ਮਾਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ WhatsApp ਬਿਹਤਰ ਕਾਲਿੰਗ ਅਨੁਭਵ ਪ੍ਰਦਾਨ ਕਰਨ ਲਈ 32 ਲੋਕਾਂ ਨੂੰ ਵੀਡੀਓ ਕਾਲ ਕਰਨ ਦੀ ਸਹੂਲਤ ਨੂੰ ਰੋਲਆਊਟ ਕਰ ਰਿਹਾ ਹੈ। WABetaInfo ਦੀ ਰਿਪੋਰਟ ਅਨੁਸਾਰ, ਬੀਟਾ ਯੂਜ਼ਰਸ ਨੂੰ ਇੱਕ ਮੈਸੇਜ ਮਿਲੇਗਾ ਜੋ ਉਹਨਾਂ ਨੂੰ ਇੱਕ ਵਾਰ ਵਿੱਚ 32 ਲੋਕਾਂ ਤੱਕ ਗਰੁੱਪ ਕਾਲ ਕਰਨ ਵਿੱਚ ਮਦਦ ਕਰੇਗਾ। ਇਸ ਦੇ ਨਾਲ ਹੀ ਕੁਝ ਬੀਟਾ ਟੈਸਟਰਾਂ ਨੂੰ ਵਟਸਐਪ ਤੋਂ ਵੱਖਰਾ ਮੈਸੇਜ ਵੀ ਮਿਲ ਰਿਹਾ ਹੈ। ਇਸ ਮੈਸੇਜ ਨਾਲ ਯੂਜ਼ਰਸ ਨੂੰ ਵੀਡੀਓ ਕਾਲ ਲਈ 16 ਲੋਕਾਂ ਨੂੰ ਐਡ ਕਰਨ ਦੀ ਸੁਵਿਧਾ ਮਿਲ ਰਹੀ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਵੀਸੀ ਦੇ ਦੌਰਾਨ ਆਪਣੀ ਸਕ੍ਰੀਨ 'ਤੇ ਕੰਟੇਟ ਨੂੰ ਸਾਂਝਾ ਕਰਨ ਦੀ ਸਹੂਲਤ ਵੀ ਮਿਲ ਰਹੀ ਹੈ।

  • WhatsApp beta for Windows gets a feature to create video calls up to 32 people!

    Some beta testers may receive a message inviting them to explore the option of making large video calls within their groups, as well as to try out the screen-sharing feature.https://t.co/kxvJ6kSunw pic.twitter.com/LYobF7opld

    — WABetaInfo (@WABetaInfo) June 28, 2023 " class="align-text-top noRightClick twitterSection" data=" ">

ਇਹ ਨਵਾਂ ਫੀਚਰ ਫਿਲਹਾਲ ਕੁਝ ਬੀਟਾ ਟੈਸਟਰਾਂ ਲਈ ਉਪਲਬਧ: ਇਸ ਤੋਂ ਪਹਿਲਾਂ 32 ਲੋਕਾਂ ਲਈ ਆਡੀਓ ਕਾਲ ਕਰਨ ਦੀ ਸਮਰੱਥਾ ਸਿਰਫ ਵਿੰਡੋਜ਼ 'ਤੇ ਉਪਲਬਧ ਸੀ। ਹਾਲਾਂਕਿ ਹੁਣ ਲੇਟੈਸਟ ਅਪਡੇਟ ਦੇ ਨਾਲ ਬੀਟਾ ਯੂਜ਼ਰਸ 32 ਲੋਕਾਂ ਤੱਕ ਵੀਡੀਓ ਕਾਲ ਵੀ ਕਰ ਸਕਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਨਵਾਂ ਫੀਚਰ ਫਿਲਹਾਲ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਯੂਜ਼ਰਸ ਲਈ ਪੇਸ਼ ਕੀਤੇ ਜਾਣ ਦੀ ਉਮੀਦ ਹੈ।

32 ਲੋਕਾਂ ਤੱਕ ਵੀਡੀਓ ਕਾਲ ਕਰਨ ਦੀ ਸਮਰੱਥਾ: ਮੈਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਦੁਆਰਾ ਪਿਛਲੇ ਸਾਲ ਨਵੰਬਰ ਵਿੱਚ ਐਂਡਰਾਇਡ ਅਤੇ ਆਈਓਐਸ ਲਈ ਫੀਚਰ ਦਾ ਐਲਾਨ ਕੀਤਾ ਗਿਆ ਸੀ। WABetainfo ਦੁਆਰਾ ਸਾਂਝੇ ਕੀਤੇ ਗਏ ਸਕ੍ਰੀਨਸ਼ੌਟ ਦੇ ਅਨੁਸਾਰ, ਮੈਸੇਜ ਵਿੱਚ ਵਿੰਡੋਜ਼ ਐਪ ਤੋਂ ਸਿੱਧੇ 32 ਲੋਕਾਂ ਤੱਕ ਵੀਡੀਓ ਕਾਲ ਕਰਨ ਦੀ ਸਮਰੱਥਾ ਦਾ ਜ਼ਿਕਰ ਹੈ। ਇਸਦੇ ਨਾਲ ਹੀ ਕੁਝ ਬੀਟਾ ਟੈਸਟਰ ਐਪ ਦੇ ਨਵੀਨਤਮ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਵੀਡੀਓ ਮੈਸੇਜ ਦੇਖ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.