ਹੈਦਰਾਬਾਦ: ਅੱਜ ਭਾਰਤ 'ਚ Vivo v29e ਸਮਾਰਟਫੋਨ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਅੱਜ ਆਪਣੇ ਨਵੇਂ ਸਟਾਈਲਿਸ਼ ਫੋਨ ਨੂੰ ਇੰਡੀਅਨ ਬਾਜ਼ਾਰ 'ਚ ਪੇਸ਼ ਕਰੇਗੀ। ਭਾਰਤ 'ਚ ਸਮਾਰਟਫੋਨ ਦੀ ਕੀਮਤ 25,000 ਰੁਪਏ ਤੋਂ 30,000 ਦੇ ਵਿਚਕਾਰ ਹੋਵੇਗੀ।
-
The launch of highly anticipated vivo V29e, making its debut on 28.08.2023 at 12 PM.
— vivo India (@Vivo_India) August 23, 2023 " class="align-text-top noRightClick twitterSection" data="
Know more: https://t.co/TDlpNscge0#vivoV29e #TheMasterpiece #DelightEveryMoment pic.twitter.com/WK7jMCDEUr
">The launch of highly anticipated vivo V29e, making its debut on 28.08.2023 at 12 PM.
— vivo India (@Vivo_India) August 23, 2023
Know more: https://t.co/TDlpNscge0#vivoV29e #TheMasterpiece #DelightEveryMoment pic.twitter.com/WK7jMCDEUrThe launch of highly anticipated vivo V29e, making its debut on 28.08.2023 at 12 PM.
— vivo India (@Vivo_India) August 23, 2023
Know more: https://t.co/TDlpNscge0#vivoV29e #TheMasterpiece #DelightEveryMoment pic.twitter.com/WK7jMCDEUr
ਇਸ ਸਮੇਂ ਸ਼ੁਰੂ ਹੋਵੇਗਾ Vivo ਦਾ ਲਾਂਚਿੰਗ ਇਵੈਂਟ: Vivo v29e ਅੱਜ ਲਾਂਚ ਹੋ ਰਿਹਾ ਹੈ। ਲਾਂਚ ਇਵੈਂਟ ਦੁਪਹਿਰ 12 ਸ਼ੁਰੂ ਹੋਵੇਗਾ ਅਤੇ ਇਸਨੂੰ ਆਨਲਾਈਨ ਲਾਈਵ ਸਟ੍ਰੀਮ ਕੀਤੇ ਜਾਣ ਦੀ ਉਮੀਦ ਹੈ। ਸਮਾਰਟਫੋਨ ਦੀ ਵਿਕਰੀ Flipkart Vivo.com 'ਤੇ ਹੋਵੇਗੀ। Vivo v29e ਨੂੰ ਲਾਲ ਅਤੇ ਨੀਲੇ ਕਲਰ ਆਪਸ਼ਨ 'ਚ ਲਾਂਚ ਕੀਤਾ ਜਾ ਸਕਦਾ ਹੈ।
- WhatsApp ਕਰ ਰਿਹਾ ਨਵੇਂ ਫੀਚਰ 'ਤੇ ਕੰਮ, ਸਟੇਟਸ ਦਾ ਇਸ ਤਰ੍ਹਾਂ ਦੇ ਸਕੋਗੇ ਰਿਪਲਾਈ, ਲਿਖਣ ਦੀ ਵੀ ਨਹੀਂ ਪਵੇਗੀ ਲੋੜ
- Moto G84 5G ਦੀ ਲਾਂਚ ਡੇਟ ਆਈ ਸਾਹਮਣੇ, ਅਗਲੇ ਮਹੀਨੇ ਦੀ ਇਸ ਤਰੀਕ ਨੂੰ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Redmi Note 13 Pro ਅਤੇ Redmi Note 13 Pro + ਸਮਾਰਟਫੋਨ ਜਲਦ ਹੋਣਗੇ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Twitter As X: LinkedIn ਨੂੰ ਟੱਕਰ ਦੇਣ ਲਈ X ਨੇ ਕੰਪਨੀਆਂ ਨੂੰ ਦਿੱਤਾ ਇਹ ਫੀਚਰ, ਵਰਤੋ ਕਰਨ ਲਈ ਕਰਨਾ ਹੋਵੇਗਾ ਇੰਨੇ ਰੁਪਇਆਂ ਦਾ ਭੁਗਤਾਨ
- RIL AGM 2023: ਕੱਲ Jio ਲਾਂਚ ਕਰੇਗਾ ਆਪਣਾ ਨਵਾਂ ਸਮਾਰਟਫੋਨ, ਜਾਣੋ ਇਸਦੀ ਕੀਮਤ
- Generative AI : ਭਾਰਤੀ ਆਈਟੀ ਸੈਕਟਰ 'ਚ ਜਲਦ ਹੀ ਵੱਡੀ ਭੂਮਿਕਾ ਨਿਭਾਵੇਗੀ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ
Vivo v29e ਦੇ ਫੀਚਰਸ: ਜੇਕਰ ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ, ਤਾਂ Vivo v29e ਵਿੱਚ 6.78 ਇੰਚ AMOLED ਡਿਸਪਲੇ ਹੋਵੇਗੀ। ਜਿਸ ਵਿੱਚ ਫੁੱਲ HD+ Resolution ਅਤੇ 120Hz ਰਿਫ੍ਰੇਸ਼ ਦਰ ਹੋਵੇਗਾ। ਇਸ ਤੋਂ ਇਲਾਵਾ ਸਮਾਰਟਫੋਨ 'ਚ 1300nits ਦੀ ਬ੍ਰਾਈਟਨੈਸ, 360Hz PWM ਡਿਮਿੰਗ ਅਤੇ 93.3 ਫੀਸਦੀ ਸਕ੍ਰੀਨ-ਟੂ-ਬਾਡੀ Ratio ਹੋਵੇਗਾ। ਸਮਾਰਟਫੋਨ ਸਨੈਪਡ੍ਰੈਗਨ 695 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ। ਜਿਸਨੂੰ ਐਡਰੀਨੋ 619GPU ਦੇ ਨਾਲ ਜੋੜਿਆ ਜਾਵੇਗਾ। ਡਿਵਾਈਸ ਵਿੱਚ 5,000mAh ਦੀ ਬੈਟਰੀ ਮਿਲੇਗੀ, ਜੋ 44W ਫਾਸਟ ਚਾਰਜਿੰਗ ਸਪੋਰਟ ਦੇਵੇਗੀ। ਇਹ ਸਮਾਰਟਫੋਨ ਭਾਰਤ 'ਚ 8GB+128GB ਅਤੇ 8GB+256GB ਸਟੋਰੇਜ ਵਿੱਚ ਆਵੇਗਾ। ਡਿਵਾਈਸ 'ਚ 3.0 ਰੈਮ ਦਾ ਸਪੋਰਟ ਹੋਵੇਗਾ, ਜੋ ਵਾਧੂ 8Gb ਰੈਮ ਜੋੜਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Vivo v29e 5G ਵਿੱਚ ਦੋਹਰਾ ਕੈਮਰਾ ਸੈਟਅੱਪ ਹੋਵੇਗਾ। ਕੈਮਰਾ ਮੋਡੀਊਲ ਵਿੱਚ 64MP ਦਾ ਪ੍ਰਾਈਮਰੀ ਕੈਮਰਾ ਸ਼ਾਮਲ ਹੋਵੇਗਾ। ਜਿਸ ਵਿੱਚ OIS ਦਾ ਸਪੋਰਟ ਮਿਲੇਗਾ। ਇਸ 'ਚ ਪ੍ਰਾਈਮਰੀ 64MP ਸੈਂਸਰ ਨੂੰ 8MP ਅਲਟਰਾ ਵਾਈਡ ਕੈਮਰੇ ਦੇ ਨਾਲ ਜੋੜਿਆ ਜਾਵੇਗਾ।