ETV Bharat / science-and-technology

Realme: ਇਸ ਦਿਨ ਲਾਂਚ ਹੋਵੇਗਾ Realme ਦਾ ਇਹ ਸਮਾਰਟਫ਼ੋਨ, ਮਿਲਣਗੇ ਸ਼ਾਨਦਾਰ ਫੀਚਰਸ - Realme Narzo N53 ਦੀ ਕੀਮਤ

ਮੋਬਾਈਲ ਨਿਰਮਾਤਾ Realme ਆਪਣੀ Narzo N ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਕੁਝ ਦਿਨਾਂ ਵਿੱਚ ਇੱਕ ਨਵੀਂ ਡਿਵਾਈਸ ਪੇਸ਼ ਕਰੇਗੀ। ਕੰਪਨੀ ਇਸ ਡਿਵਾਈਸ ਨੂੰ ਭਾਰਤੀ ਬਾਜ਼ਾਰ 'ਚ Realme Narzo N53 ਨਾਂ ਨਾਲ ਲਿਆ ਸਕਦੀ ਹੈ।

Realme
Realme
author img

By

Published : May 12, 2023, 9:58 AM IST

ਹੈਦਰਾਬਾਦ: ਸਮਾਰਟਫੋਨ ਕੰਪਨੀਆਂ ਵਿਚਾਲੇ ਮੁਕਾਬਲੇਬਾਜ਼ੀ ਵੱਧ ਗਈ ਹੈ। ਹਰ ਕੰਪਨੀ ਆਪਣੇ ਸਮਾਰਟਫੋਨ ਨੂੰ ਵਧੀਆ ਬਣਾਉਣ 'ਤੇ ਕੰਮ ਕਰ ਰਹੀ ਹੈ। ਕੰਪਨੀ ਸਮਾਰਟਫੋਨ 'ਚ ਕੁਝ ਨਾ ਕੁਝ ਅਜਿਹਾ ਜੋੜ ਰਹੀ ਹੈ, ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਕਰਸ਼ਿਤ ਕਰੇ। ਹੁਣ Realme ਨੇ 18 ਮਈ ਨੂੰ ਭਾਰਤ ਵਿੱਚ ਆਪਣੇ ਸਭ ਤੋਂ ਪਤਲੇ ਸਮਾਰਟਫੋਨ ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਮਾਰਟਫੋਨ ਦਾ ਨਾਮ Realme Narjo N53 ਹੈ। ਕੰਪਨੀ ਨੇ ਅਧਿਕਾਰਤ ਲਾਂਚ ਤੋਂ ਪਹਿਲਾਂ ਹੀ ਫੋਨ ਦੇ ਡਿਜ਼ਾਈਨ ਦਾ ਖੁਲਾਸਾ ਕਰ ਦਿੱਤਾ ਹੈ, ਜਦਕਿ ਇਸ ਸਮਾਰਟਫ਼ੋਨ ਦੇ ਕੁਝ ਫ਼ੀਚਰਸ ਅਜਿਹੇ ਹਨ ਜੋ ਸਪੱਸ਼ਟ ਨਹੀਂ ਹਨ।

Narzo N53 ਸਮਾਰਟਫ਼ੋਨ 'ਚ ਕੀ ਹੋਵੇਗਾ ਖਾਸ: Narzo N53 ਇੱਕ ਗੋਲਡ ਫਿਨਿਸ਼ ਵਿੱਚ ਆਵੇਗਾ। ਪਿਛਲੇ ਪੈਨਲ 'ਤੇ ਇਸਦੇ ਤਿੰਨ ਕੱਟਆਉਟ ਹਨ ਪਰ ਇਸਦੇ ਸਿਰਫ ਦੋ ਕੈਮਰਾ ਸੈਂਸਰ ਹਨ ਅਤੇ ਤੀਜਾ ਕੱਟਆਉਟ LED ਫਲੈਸ਼ ਲਈ ਹੈ। ਇਸਦੇ ਸੱਜੇ ਪਾਸੇ ਵਾਲੀਅਮ ਰੌਕਰ ਅਤੇ ਪਾਵਰ ਬਟਨ ਵੀ ਦਿਖਾਈ ਦਿੰਦਾ ਹੈ। ਇਸ ਦਾ ਫਿੰਗਰਪ੍ਰਿੰਟ ਸਕੈਨਰ ਪਾਵਰ ਬਟਨ ਦੇ ਤੌਰ 'ਤੇ ਵੀ ਕੰਮ ਕਰੇਗਾ। Realme ਨੇ ਪੁਸ਼ਟੀ ਕੀਤੀ ਹੈ ਕਿ Realme Narzo N53 ਨੂੰ Amazon 'ਤੇ ਵੇਚਿਆ ਜਾਵੇਗਾ। ਫੋਨ 'ਚ 16GB ਵਰਚੁਅਲ ਰੈਮ ਸਪੋਰਟ ਹੈ। ਟਵਿੱਟਰ 'ਤੇ ਕੁਝ ਯੂਜ਼ਰਸ ਨੇ ਗੂਗਲ 'ਤੇ ਚਾਰਜਿੰਗ ਅਤੇ ਮੈਮੋਰੀ ਦੇ ਵੇਰਵੇ ਵੀ ਪਾਏ ਹਨ। ਫ਼ੋਨ 16GB ਵਰਚੁਅਲ ਰੈਮ ਅਤੇ 33W ਫਾਸਟ ਚਾਰਜਿੰਗ ਨਾਲ ਆਉਂਦਾ ਹੈ। Realme Narzo N55 ਵੀ 5000mAh ਬੈਟਰੀ ਨਾਲ ਚਾਰਜਿੰਗ ਸਪੀਡ ਦੀ ਪੇਸ਼ਕਸ਼ ਕਰਦਾ ਹੈ। Realme ਇਸ ਨੂੰ ਆਪਣਾ ਸਭ ਤੋਂ ਪਤਲਾ ਨਾਰਜ਼ੋ ਸਮਾਰਟਫੋਨ ਦੱਸ ਰਿਹਾ ਹੈ। ਟੀਜ਼ਰ 'ਚ ਕੰਪਨੀ ਨੇ ਦੱਸਿਆ ਕਿ ਇਹ ਫੋਨ ਸਿਰਫ 7.49mm ਪਤਲਾ ਹੋਵੇਗਾ। ਇਹ ਸਮਾਰਟਫ਼ੋਨ ਸਭ ਤੋਂ ਪਤਲੇ Realme ਫੋਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਫੋਨ 'ਚ 5ਜੀ ਸਪੋਰਟ ਮਿਲ ਸਕਦਾ ਹੈ। ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਆਉਣ ਵਾਲਾ ਨਾਰਜੋ ਫੋਨ 5ਜੀ ਕੁਨੈਕਟੀਵਿਟੀ ਦੇ ਨਾਲ ਆ ਸਕਦਾ ਹੈ। ਇਹ ਦੋ ਰੰਗਾਂ ਦੇ ਵਿਕਲਪਾਂ- ਫੇਦਰ ਬਲੈਕ ਅਤੇ ਫੇਦਰ ਗੋਲਡ ਵਿੱਚ ਉਪਲਬਧ ਹੋਵੇਗਾ।

Google Pixel 7a ਦੇ ਲਾਂਚ ਹੁੰਦੇ ਹੀ ਸਸਤਾ ਹੋ ਗਿਆ Pixel 6a, ਜਾਣੋ ਇਸਦੀ ਨਵੀਂ ਕੀਮਤ

ਇਸ ਦਿਨ ਲਾਂਚ ਹੋਵੇਗਾ Nokia C22 ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ

MedonReels Programme: ਇੰਸਟਾਗ੍ਰਾਮ ਰੀਲਜ਼ ਦੇ ਇਸ਼ਤਿਹਾਰ ਜ਼ਿਆਦਾਤਰ ਭਾਰਤੀਆਂ ਨੂੰ ਕਰਦੇ ਪ੍ਰਭਾਵਿਤ

Realme Narzo N53 ਦੀ ਕੀਮਤ: ਫਿਲਹਾਲ ਕੰਪਨੀ ਨੇ Narzo N53 ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਇੱਕ ਰਿਪੋਰਟ 'ਚ ਡਿਵਾਈਸ ਦੀ ਕੀਮਤ ਅਤੇ ਸਟੋਰੇਜ ਆਪਸ਼ਨ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਡਿਵਾਈਸ ਦੀ ਐਂਟਰੀ 4GB RAM + 64GB ਸਟੋਰੇਜ ਅਤੇ 6GB RAM + 128GB ਸਟੋਰੇਜ 'ਚ ਕੀਤੀ ਜਾ ਸਕਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਫੋਨ ਨੂੰ ਬਜਟ ਰੇਂਜ 'ਚ ਪੇਸ਼ ਕੀਤਾ ਜਾਵੇਗਾ। ਜਿਸ ਦੀ ਕੀਮਤ ਕਰੀਬ 13,000 ਹੋ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.