ਹੈਦਰਬਾਦ: Motorola ਨੇ ਬੀਤੇ ਦਿਨੀ Motorola Edge 40 Neo ਨੂੰ ਨਵੇਂ ਕਲਰ ਆਪਸ਼ਨ Peach Fuzz 'ਚ ਪੇਸ਼ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਸੇਲ ਫਲਿੱਪਕਾਰਟ 'ਤੇ ਸ਼ੁਰੂ ਹੋ ਰਹੀ ਹੈ। ਸੇਲ ਦੌਰਾਨ ਇਸ ਸਮਾਰਟਫੋਨ 'ਤੇ ਸ਼ਾਨਦਾਰ ਡਿਸਕਾਊਂਟ ਅਤੇ ਆਫ਼ਰਸ ਦਾ ਫਾਇਦਾ ਮਿਲ ਰਿਹਾ ਹੈ। Motorola Edge 40 Neo ਦੇ ਨਵੇਂ ਕਲਰ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ।
Motorola Edge 40 Neo 'ਤੇ ਮਿਲ ਰਹੇ ਨੇ ਆਫ਼ਰਸ: ਇਸ ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ। ਜੇਕਰ ਗ੍ਰਾਹਕ Flipkart Axis Bank Card ਦੀ ਮਦਦ ਨਾਲ ਭੁਗਤਾਨ ਕਰਦੇ ਹਨ, ਤਾਂ 5 ਫੀਸਦੀ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ ਅਤੇ ਆਪਸ਼ਨ ਦੇ ਤੌਰ 'ਤੇ ਐਕਸਚੇਜ਼ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
-
Say hello to motorola razr 40 ultra and motorola edge 40 neo in the enriching @pantone Color of the Year 2024, Peach Fuzz.
— motorola (@Moto) December 7, 2023 " class="align-text-top noRightClick twitterSection" data="
Learn more: https://t.co/iG9R1PJR3r #coloroftheyear #peachfuzz #COY24 pic.twitter.com/be5EvMl6qu
">Say hello to motorola razr 40 ultra and motorola edge 40 neo in the enriching @pantone Color of the Year 2024, Peach Fuzz.
— motorola (@Moto) December 7, 2023
Learn more: https://t.co/iG9R1PJR3r #coloroftheyear #peachfuzz #COY24 pic.twitter.com/be5EvMl6quSay hello to motorola razr 40 ultra and motorola edge 40 neo in the enriching @pantone Color of the Year 2024, Peach Fuzz.
— motorola (@Moto) December 7, 2023
Learn more: https://t.co/iG9R1PJR3r #coloroftheyear #peachfuzz #COY24 pic.twitter.com/be5EvMl6qu
Motorola Edge 40 Neo ਦੇ ਕਲਰ ਆਪਸ਼ਨ: Motorola ਨੇ Motorola Razr 40 Ultra ਦੇ ਨਾਲ ਹੀ Motorola Edge 40 Neo ਨੂੰ ਵੀ ਨਵੇਂ ਕਲਰ ਆਪਸ਼ਨ Peach Fuzz 'ਚ ਪੇਸ਼ ਕੀਤਾ ਸੀ। ਇਸ ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। Peach Fuzz ਕਲਰ ਤੋਂ ਇਲਾਵਾ, ਇਹ ਸਮਾਰਟਫੋਨ Black Beauty, Kanil Bay ਅਤੇ Soothing Sea ਕਲਰ ਆਪਸ਼ਨਾਂ 'ਚ ਉਪਲਬਧ ਹੈ।
Motorola Edge 40 Neo ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Motorola Edge 40 Neo ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਨੂੰ 23,999 ਰੁਪਏ 'ਚ ਲਾਂਚ ਕੀਤਾ ਗਿਆ ਹੈ, ਜਿਸਨੂੰ ਹੁਣ ਤੁਸੀਂ ਫਲਿੱਪਕਾਰਟ ਰਾਹੀ 22,999 ਰੁਪਏ 'ਚ ਖਰੀਦ ਸਕਦੇ ਹੋ, ਜਦਕਿ 12GB ਰੈਮ+256GB ਦੀ ਕੀਮਤ 25,999 ਰੁਪਏ ਹੈ ਅਤੇ ਇਸ ਮਾਡਲ ਨੂੰ ਤੁਸੀਂ ਫਲਿੱਫਕਾਰਟ ਤੋਂ 24,999 ਰੁਪਏ 'ਚ ਖਰੀਦ ਸਕਦੇ ਹੋ।
-
Looks like our stars got starstruck by the #MotorolaRazr40Ultra. At @iwmbuzz celebrity bash 2023, silver screen fames shared how they flipped into the future. You too can join the league with #MotorolaRazr40Ultra
— Motorola India (@motorolaindia) January 11, 2024 " class="align-text-top noRightClick twitterSection" data="
Sale starts on 12th Jan @amazonIN#coloroftheyear #peachfuzz #COY24 pic.twitter.com/IzrXIvvV0R
">Looks like our stars got starstruck by the #MotorolaRazr40Ultra. At @iwmbuzz celebrity bash 2023, silver screen fames shared how they flipped into the future. You too can join the league with #MotorolaRazr40Ultra
— Motorola India (@motorolaindia) January 11, 2024
Sale starts on 12th Jan @amazonIN#coloroftheyear #peachfuzz #COY24 pic.twitter.com/IzrXIvvV0RLooks like our stars got starstruck by the #MotorolaRazr40Ultra. At @iwmbuzz celebrity bash 2023, silver screen fames shared how they flipped into the future. You too can join the league with #MotorolaRazr40Ultra
— Motorola India (@motorolaindia) January 11, 2024
Sale starts on 12th Jan @amazonIN#coloroftheyear #peachfuzz #COY24 pic.twitter.com/IzrXIvvV0R
Motorola Edge 40 Neo ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Motorola Edge 40 Neo ਸਮਾਰਟਫੋਨ 'ਚ 6.55 ਇੰਚ ਦੀ pOLED ਡਿਸਪਲੇ ਦਿੱਤੀ ਗਈ ਹੈ, ਜੋ ਕਿ ਫੁੱਲ HD+Resolution ਅਤੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ MediaTek octa-core Dimensity 7030 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਸਪੋਰਟ ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ, 13MP ਅਲਟ੍ਰਾ ਵਾਈਡ ਐਂਗਲ ਲੈਂਸ ਅਤੇ LED ਫਲੈਸ਼ ਦਿੱਤੀ ਗਈ ਹੈ ਅਤੇ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ ਨੂੰ 8GB ਰੈਮ+128GB ਅਤੇ 12GB+256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 68 ਵਾਟ ਦੀ ਫਾਸਟ ਚਾਰਿਜੰਗ ਨੂੰ ਸਪੋਰਟ ਕਰਦੀ ਹੈ।