ETV Bharat / science-and-technology

Redmi Note 12 Pro: ਸਸਤਾ ਹੋ ਰਿਹਾ ਹੈ Redmi ਦਾ ਸਮਾਰਟਫੋਨ, ਕੰਪਨੀ ਨੇ ਕੀਮਤ 'ਚ ਕੀਤੀ ਇੰਨੇ ਰੁਪਏ ਦੀ ਕਟੌਤੀ - Redmi Note 12 Pro ਦੇ ਫੀਚਰਸ

ਜੇਕਰ ਤੁਸੀਂ Redmi ਦਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਹੁਣ ਇਸਨੂੰ ਖਰੀਦਣ ਦਾ ਸਹੀ ਮੌਕਾ ਹੈ। Xiaomi ਨੇ ਆਪਣੇ ਸਮਾਰਟਫੋਨ Redmi Note 12 Pro ਦੀ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ।

Redmi Note 12 Pro
Redmi Note 12 Pro
author img

By

Published : Jul 19, 2023, 1:40 PM IST

ਹੈਦਰਾਬਾਦ: Xiaomi ਨੇ ਆਪਣੇ ਸਮਾਰਟਫੋਨ Redmi Note 12 Pro ਦੀ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤਾ ਗਿਆ ਇਹ ਸਮਾਰਟਫੋਨ ਤਿੰਨ ਆਪਸ਼ਨਾਂ 'ਚ ਉਪਲਬਧ ਹੈ ਅਤੇ ਇਨ੍ਹਾਂ ਸਾਰਿਆਂ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ।

Redmi Note 12 Pro ਦੀ ਨਵੀਂ ਕੀਮਤ: Redmi Note 12 Pro ਤਿੰਨ ਆਪਸ਼ਨਾਂ 6GB+128GB, 8GB+128GB ਅਤੇ 8GB+256GB 'ਚ ਆਉਦਾ ਹੈ। ਪਹਿਲਾ ਇਨ੍ਹਾਂ ਦੀ ਕੀਮਤ 24,999 ਰੁਪਏ, 26,999 ਰੁਪਏ ਅਤੇ 27,999 ਰੁਪਏ ਸੀ। ਹੁਣ 6GB ਅਤੇ 8GB+256GB ਦੀ ਕੀਮਤ ਵਿੱਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ 8GB+128GB ਅਤੇ 8GB+256GB ਦੀ ਕੀਮਤ ਵਿੱਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ Redmi Note 12 Pro ਦੇ 6GB+128GB ਦੀ ਕੀਮਤ ਘਟਾ ਕੇ 23,999 ਹੋ ਗਈ ਹੈ, 8GB+128GB ਦੀ ਕੀਮਤ 24,999 ਹੋ ਗਈ ਹੈ ਅਤੇ 8GB+256GB ਦੀ ਕੀਮਤ 25,999 ਹੋ ਗਈ ਹੈ।

Redmi Note 12 Pro 'ਤੇ ਆਫ਼ਰ: ਕੀਮਤ ਵਿੱਚ ਕਟੌਤੀ ਤੋਂ ਇਲਾਵਾ ਕੰਪਨੀ Redmi Note 12 Pro ਖਰੀਦਣ ਵਾਲਿਆਂ ਨੂੰ ਕੁਝ ਆਫ਼ਰਸ ਵੀ ਦੇ ਰਹੀ ਹੈ। ਜਿਸ ਵਿੱਚ ਬੈਂਕ ਅਤੇ ਐਕਸਚੈਜ਼ ਡਿਸਕਾਊਟ ਸ਼ਾਮਲ ਹੈ।

Redmi Note 12 Pro ਦੇ ਫੀਚਰਸ: Redmi Note 12 Pro ਵਿੱਚ 6.67 ਇੰਚ FHD+OLED ਡਿਸਪਲੇ ਹੈ। ਜਿਸਦਾ ਵੇਰੀਏਬਲ ਰਿਫਰੈਸ਼ ਰੇਟ 30Hz ਤੋਂ 120Hz ਤੱਕ ਹੈ। ਇਹ ਡੌਲਬੀ ਵਿਜ਼ਨ ਅਤੇ HDR10+ ਨੂੰ ਸਪੋਰਟ ਕਰਦਾ ਹੈ। ਇਹ ਫ਼ੋਨ ਔਕਟਾ-ਕੋਰ ਮੀਡੀਆਟੈੱਕ ਡਾਇਮੈਂਸਿਟੀ 1080 6nm ਪ੍ਰੋਸੈਸਰ ਦੁਆਰਾ ਸੰਚਾਲਿਤ ਹੈ, ਜਿਸ ਵਿੱਚ 2 x 2.6GHz Cortex-A78 ਕੋਰ ਅਤੇ 6 x 2GHz Cortex-A55 ਕੋਰ ਹੈ। Redmi Note 12 Pro ਮਲਟੀਪਲ ਰੈਮ ਅਤੇ ਸਟੋਰੇਜ 6GB+128GB, 8GB+128GB ਅਤੇ 8GB+256GB 'ਚ ਆਉਦਾ ਹੈ। ਫੋਨ MIUI 13 ਦੇ ਨਾਲ ਐਂਡਰਾਇਡ 12 'ਤੇ ਕੰਮ ਕਰਦਾ ਹੈ ਅਤੇ ਡਿਊਲ ਸਿਮ ਨੂੰ ਸਪੋਰਟ ਕਰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.