ਹੈਦਰਾਬਾਦ: iQOO ਆਪਣਾ ਨਵਾਂ ਸਮਾਰਟਫੋਨ iQOO 12 ਨੂੰ 12 ਦਸੰਬਰ ਦੇ ਦਿਨ ਲਾਂਚ ਕਰੇਗਾ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਨੂੰ ਲੈ ਕੇ ਗ੍ਰਾਹਕਾਂ 'ਚ ਕਾਫ਼ੀ ਕ੍ਰੇਜ਼ ਦੇਖਿਆ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਿ ਕੰਪਨੀ ਨੇ ਆਪਣੇ ਯੂਜ਼ਰਸ ਨੂੰ ਇਸ ਫੋਨ ਦੀ ਖਰੀਦਦਾਰੀ ਕਰਨ ਲਈ Priority Pass ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਸੀ। ਇਹ Priority Pass ਸਿਰਫ਼ 9 ਘੰਟੇ 'ਚ ਹੀ ਸਾਰੇ ਵਿਕ ਗਏ ਹਨ।
-
Thank you #iQOO Fam for the overwhelming response! The #iQOO12 Priority Pass is sold out in less than 9 hours. A heartfelt thank you to everyone for the unwavering support 🙏 See you for an extraordinary #iQOO12 launch on 12th Dec 🚀 🌟#AmazonSpecials #PriorityPass #BeTheGOAT pic.twitter.com/6Cm9QMHW0e
— iQOO India (@IqooInd) December 6, 2023 " class="align-text-top noRightClick twitterSection" data="
">Thank you #iQOO Fam for the overwhelming response! The #iQOO12 Priority Pass is sold out in less than 9 hours. A heartfelt thank you to everyone for the unwavering support 🙏 See you for an extraordinary #iQOO12 launch on 12th Dec 🚀 🌟#AmazonSpecials #PriorityPass #BeTheGOAT pic.twitter.com/6Cm9QMHW0e
— iQOO India (@IqooInd) December 6, 2023Thank you #iQOO Fam for the overwhelming response! The #iQOO12 Priority Pass is sold out in less than 9 hours. A heartfelt thank you to everyone for the unwavering support 🙏 See you for an extraordinary #iQOO12 launch on 12th Dec 🚀 🌟#AmazonSpecials #PriorityPass #BeTheGOAT pic.twitter.com/6Cm9QMHW0e
— iQOO India (@IqooInd) December 6, 2023
iQOO 12 ਸਮਾਰਟਫੋਨ ਦੀ ਕੀਮਤ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਭਾਰਤ 'ਚ ਇਸ ਸਮਾਰਟਫੋਨ ਨੂੰ 53 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਬੈਂਕ ਆਫ਼ਰਸ ਦੇ ਨਾਲ ਫੋਨ ਨੂੰ ਹੋਰ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਸਕਦਾ ਹੈ।
iQOO 12 ਸਮਾਰਟਫੋਨ ਨੂੰ ਲੈ ਕੇ ਗ੍ਰਾਹਕਾਂ 'ਚ ਕ੍ਰੇਜ਼: ਹਾਲ ਹੀ ਵਿੱਚ ਕੰਪਨੀ ਨੇ ਆਪਣੇ ਯੂਜ਼ਰਸ ਨੂੰ Priority Pass ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਸੀ। ਇਸ Priority Pass ਦੇ ਨਾਲ ਯੂਜ਼ਰਸ ਨੂੰ ਫੋਨ ਦੀ ਖਰੀਦਦਾਰੀ ਸਭ ਤੋਂ ਪਹਿਲਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। Priority Pass ਦੇ ਨਾਲ ਯੂਜ਼ਰਸ iQOO 12 ਸਮਾਰਟਫੋਨ ਨੂੰ ਸੇਲ ਡੇਟ ਤੋਂ ਪਹਿਲਾ ਹੀ ਖਰੀਦ ਸਕਦੇ ਹਨ।
iQOO 12 ਸਮਾਰਟਫੋਨ ਦੀ ਸੇਲ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 ਸਮਾਰਟਫੋਨ 12 ਦਸੰਬਰ ਨੂੰ ਲਾਂਚ ਹੋਵੇਗਾ ਅਤੇ ਇਸਦੀ ਸੇਲ 14 ਦਸੰਬਰ ਨੂੰ ਹੋਣ ਜਾ ਰਹੀ ਹੈ। ਜਿਹੜੇ ਯੂਜ਼ਰਸ ਕੋਲ Priority Pass ਹੋਵੇਗਾ, ਉਹ ਲੋਕ 13 ਦਸੰਬਰ ਨੂੰ ਹੀ iQOO 12 ਸਮਾਰਟਫੋਨ ਖਰੀਦ ਸਕਣਗੇ।
-
Enjoy a smooth experience, every time on the all-new #iQOO12 with 3 years of Android and 4 years of security updates 📲 Stay ahead of the curve with Funtouch OS 14 based on Android 14. 🚀
— iQOO India (@IqooInd) December 5, 2023 " class="align-text-top noRightClick twitterSection" data="
Know More: https://t.co/0rC6Ys3QFB#FuntouchOS #AmazonSpecials #Android14 #BeThGOAT pic.twitter.com/EpbTxwDve3
">Enjoy a smooth experience, every time on the all-new #iQOO12 with 3 years of Android and 4 years of security updates 📲 Stay ahead of the curve with Funtouch OS 14 based on Android 14. 🚀
— iQOO India (@IqooInd) December 5, 2023
Know More: https://t.co/0rC6Ys3QFB#FuntouchOS #AmazonSpecials #Android14 #BeThGOAT pic.twitter.com/EpbTxwDve3Enjoy a smooth experience, every time on the all-new #iQOO12 with 3 years of Android and 4 years of security updates 📲 Stay ahead of the curve with Funtouch OS 14 based on Android 14. 🚀
— iQOO India (@IqooInd) December 5, 2023
Know More: https://t.co/0rC6Ys3QFB#FuntouchOS #AmazonSpecials #Android14 #BeThGOAT pic.twitter.com/EpbTxwDve3
9 ਘੰਟੇ 'ਚ ਵਿਕੇ ਸਾਰੇ Priority Pass: Priority Pass ਯੂਜ਼ਰਸ ਲਈ ਸਿਰਫ਼ 5-7 ਦਸਬੰਰ ਤੱਕ ਹੀ ਪੇਸ਼ ਕੀਤੇ ਗਏ ਸੀ। ਹਾਲਾਂਕਿ, ਫੋਨ ਦੀ ਖਰੀਦਦਾਰੀ ਪਹਿਲਾ ਕਰਨ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਕ੍ਰੇਜ਼ ਦੇਖਿਆ ਗਿਆ ਹੈ। ਜਿਸਦੇ ਚਲਦਿਆ ਸਿਰਫ਼ 9 ਘੰਟੇ 'ਚ ਹੀ ਸਾਰੇ Priority Pass ਵਿਕ ਗਏ ਹਨ। ਕੰਪਨੀ ਨੇ Priority Pass ਦੇ ਲਾਭਾਂ ਨੂੰ ਲੈ ਵੀ ਇੱਕ ਪੋਸਟਰ ਜਾਰੀ ਕੀਤਾ ਹੈ।
Priority Pass ਦੇ ਲਾਭ: Priority Pass ਖਰੀਦਣ ਵਾਲੇ ਯੂਜ਼ਰਸ ਨੂੰ ਕੰਪਨੀ ਵੱਲੋ 2,999 ਰੁਪਏ ਦੇ ਵੀਵੋ ਬਡਸ ਫ੍ਰੀ ਅਤੇ exclusive ਲਾਂਚ ਡੇ ਆਫ਼ਰਸ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਕੰਪਨੀ ਵੱਲੋ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ Priority Pass ਲਿਮਿਟਡ ਯੂਜ਼ਰਸ ਲਈ ਉਪਲਬਧ ਰਹਿਣਗੇ। ਇਸਦੇ ਨਾਲ ਹੀ Priority Pass ਲਈ ਯੂਜ਼ਰਸ ਨੂੰ 999 ਰੁਪਏ ਦੇਣੇ ਪੈਣਗੇ।