ETV Bharat / science-and-technology

ਨਵੀਂ ਏਆਈ ਡਿਵਾਇਸ , ਜੋ ਪੁਰਾਣੀ ਤਸਵੀਰਾਂ ’ਚ ਭਰ ਦਿੰਦਾ ਹੈ ਜਾਨ

author img

By

Published : Mar 6, 2021, 2:13 PM IST

ਆਪਣੇ ਐੱਫਐਕਯੂ ਪੇਜ ਚ ਕੰਪਨੀ ਨੇ ਕਿਹਾ ਹੈ ਕਿ ਫੋਟੋਆਂ ਨੂੰ ਐਨੀਮੇਟ ਕਰਨ ਦੀ ਤਕਨੀਕ ਤੋਂ ਲੈ ਕੇ ਡੀਆਈਡੀ ਤੋਂ ਮਾਈਹੈਰੀਟੇਜ ਦੁਆਰਾ ਲਾਇਸੇਂਸ ਪ੍ਰਾਪਤ ਕੀਤਾ ਗਿਆ ਹੈ। ਜੋ ਡੀਪ ਲਰਨਿੰਗ ਦਾ ਇਸਤੇਮਾਲ ਕਰਕੇ ਵੀਡੀਓ ਚ ਸਾਨਦਾਰ ਤਰੀਕੇ ਨਾਲ ਬਦਲਾਅ ਲਿਆਉਂਦੇ ਹੋਏ ਇਸਨੂੰ ਦਿਲ ਖੀਂਚਵੀ ਬਣਾਉਣ ਚ ਮਾਹਰ ਹੈ।

ਤਸਵੀਰ
ਤਸਵੀਰ

ਸੈਨ ਫ੍ਰਰਾਂਸਿਸਕੋ: ਦ ਵਰਜ ਨੇ ਆਪਣੀ ਰਿਪੋਰਟ ਚ ਦੱਸਿਆ ਹੈ ਕਿ ਆਨਲਾਈਨ ਵੰਸ਼ਾਵਲੀ ਕੰਪਨੀ ਮਾਈਹੈਰੀਟੇਜ ਦੁਆਰਾ ਪੇਸ਼ ਕੀਤੀ ਡੀਪ ਨਾਸਟੈਲਜੀਆ ਸੇਵਾ ਯੂਜਰਜ਼ ਨੂੰ ਇਹ ਇਫੇਕਟ ਬਣਾਉਣ ਚ ਮਦਦ ਕਰਦੀ ਹੈ ਇੰਝ ਲਗਦਾ ਹੈ ਜਿਵੇਂ ਕਿ ਤਸਵੀਰ ਅਜੇ ਵੀ ਚਲ ਰਹੀ ਹੈ ਆਸਾਨ ਸ਼ਬਦਾਂ ਚ ਕਹੀਏ ਤਾਂ ਇਸ ਫੀਚਰ ਤੋਂ ਇਕ ਤਸਵੀਰ ਚਲਦੀ ਹੋਈ ਪ੍ਰਤੀਤ ਹੁੰਦੀ ਹੈ ਅਤੇ ਉਸਨੂੰ ਤੁਸੀਂ ਮੁਸਕੁਰਾਉਂਦੇ ਹੋਏ ਵੇਖ ਸਕਦੇ ਹੋ।

ਇਹ ਵੀ ਪੜੋ: ਹੈਰਿਸ ਦੀ ਮੌਰਿਸਨ ਨਾਲ ਖੇਤਰੀ ਅਤੇ ਗਲੋਬਲ ਚੁਣੌਤੀਆਂ ਸਬੰਧੀ ਹੋਈ ਚਰਚਾ

ਕੰਪਨੀ ਨੇ ਕਿਹਾ ਹੈ ਕਿ ਡੀਪ ਨਾਸਟੈਲਜੀਆ ਫੀਚਰ ਮਾਈਹੈਰੀਟੇਜ ਦੁਆਰਾ ਤਿਆਰ ਕੀਤੇ ਗਏ ਕਈ ਡਰਾਈਵਰਾਂ ਦਾ ਇਸਤੇਮਾਲ ਕਰਦਾ ਹੈ ਕੰਪਨੀ ਦਾ ਕਹਿਣਾ ਹੈ ਕਿ ਇਹ ਤਸਵੀਰ ਦੇ ਇਕ ਚਿਹਰੇ ਤੇ ਡਰਾਈਵਰਾਂ ਨੂੰ ਲਾਗੂ ਕਰਦਾ ਹੈ ਅਤੇ ਇਕ ਛੋਟਾ ਵੀਡੀਓ ਬਣਾਉਣਦਾ ਹੈ ਜਿਸਨੂੰ ਲੋਕ ਤੁਹਾਡੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਸਾਂਝਾ ਕਰ ਸਕਦੇ ਹਨ।

ਡੀਪ ਨਾਸਟੈਲਜੀਆ ਦਾ ਇਸਤੇਮਾਲ ਕਰਦੇ ਹੋਏ ਐਨੀਮੇਟੇਡ ਤਸਵੀਰਾਂ ਵੱਡੇ ਪੈਮਾਨੇ ਤੇ ਸੋਸ਼ਲ ਮੀਡੀਆ ਤੇ ਵਾਇਹਰ ਹੋਇਆ। ਕਈ ਟਵਿੱਟਰ ਦਾ ਇਸਤੇਮਾਲ ਕਰਨ ਵਾਲਿਆਂ ਨੇ ਚਿਹਰੇ ਦੀ ਸਮੀਕਰਨ ਅਤੇ ਐਨੀਮੇਸ਼ਨ ਦੇ ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਮੁਸਕਰਾਉਂਦੇ ਹੋਏ ਦੀਆਂ ਤਸਵੀਰਾਂ ਨੂੰ ਜੋੜਣ ਲਈ ਡਿਵਾਇਸ ਦਾ ਇਸਤੇਮਾਲ ਕੀਤਾ।

ਮਾਈਡੇਰੀਟੇਜ ਨੇ ਕਿਹਾ ਸਾਈਨਅਪ ਪੂਰਾ ਕੀਤੇ ਬਿਨਾਂ ਅਪਲੋਡ ਕੀਤੀ ਗਈ ਤਸਵੀਰ ਤੁਹਾਡੀ ਸੁਰੱਖਿਆ ਦੇ ਲਈ ਹਟਾ ਦਿੱਤੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.