ETV Bharat / science-and-technology

NASA ਨੇ ਲਾਂਚ ਕੀਤਾ ਫ੍ਰੀ OTT ਐਪ, ਦੇਖਣ ਨੂੰ ਮਿਲਣਗੇ ਇਹ ਕੰਟੈਟ

NASA+ Free OTT Platform Launch: ਅਮਰੀਕੀ ਪੁਲਾੜ ਏਜੰਸੀ NASA ਵੱਲੋ ਵਿਗਿਆਨ ਅਤੇ ਪੁਲਾੜ ਨਾਲ ਜੁੜਿਆ ਕੰਟੈਟ ਫ੍ਰੀ 'ਚ ਲੋਕਾਂ ਤੱਕ ਪਹੁੰਚਾਉਣ ਲਈ NASA+ ਸਟ੍ਰੀਮਿੰਗ ਪਲੇਟਫਾਰਮ ਲਾਂਚ ਕਰ ਦਿੱਤਾ ਗਿਆ ਹੈ। ਇਹ ਐਪ ਪੂਰੀ ਤਰ੍ਹਾਂ ਐਡ-ਫ੍ਰੀ ਹੈ ਅਤੇ ਸਾਰਿਆਂ ਲਈ ਉਪਲਬਧ ਹੈ।

NASA+ Free OTT Platform Launch
NASA+ Free OTT Platform Launch
author img

By ETV Bharat Punjabi Team

Published : Nov 10, 2023, 2:19 PM IST

ਹੈਦਰਾਬਾਦ: ਅਮਰੀਕੀ ਪੁਲਾੜ ਏਜੰਸੀ NASA ਨੇ ਯੂਜ਼ਰਸ ਨੂੰ ਵੱਡਾ ਤੌਹਫ਼ਾ ਦਿੱਤਾ ਹੈ। NASA ਨੇ ਯੂਜ਼ਰਸ ਲਈ ਫ੍ਰੀ OTT ਪਲੇਟਫਾਰਮ NASA+ ਲਾਂਚ ਕਰ ਦਿੱਤਾ ਹੈ। NASA+ ਸਟ੍ਰੀਮਿੰਗ ਪਲੇਟਫਾਰਮ 'ਤੇ ਕੰਟੈਟ ਦੇਖਣ ਲਈ ਯੂਜ਼ਰਸ ਨੂੰ ਸਬਸਕ੍ਰਿਪਸ਼ਨ ਨਹੀਂ ਲੈਣਾ ਹੋਵੇਗਾ ਅਤੇ ਨਾ ਹੀ ਅਕਾਊਂਟ ਬਣਾਉਣ ਦੀ ਲੋੜ ਪਵੇਗੀ। ਇਹ Ad ਫ੍ਰੀ ਪਲੇਟਫਾਰਮ ਹੈ। ਇਸਦੇ ਨਾਲ ਹੀ ਯੂਜ਼ਰਸ ਨੂੰ ਵੀਡੀਓ ਦੇਖਦੇ ਸਮੇਂ ਵਿਗਿਆਪਨ ਵੀ ਨਜ਼ਰ ਨਹੀਂ ਆਉਣਗੇ।

  • 🚀 3...2...1... We have LIFTOFF of our new streaming service, NASA+ https://t.co/EuPGk4Yfo6

    No subscription required
    No ads. No cost. Family friendly!
    Emmy-winning live shows
    Original series

    Available on major platforms, including Apple TV, Roku, iOS, Android & the NASA app. pic.twitter.com/haxD3ke6es

    — NASA (@NASA) November 8, 2023 " class="align-text-top noRightClick twitterSection" data=" ">

ਇਸ ਤਰ੍ਹਾਂ ਐਕਸੈਸ ਕਰੋ NASA+ਪਲੇਟਫਾਰਮ: NASA+ ਪਲੇਟਫਾਰਮ ਦਾ ਐਕਸੈਸ ਯੂਜ਼ਰਸ ਨੂੰ ਵੈੱਬ ਬ੍ਰਾਊਜ਼ਰ 'ਚ ਮਿਲੇਗਾ ਅਤੇ ਐਕਸੈਸ ਪਾਉਣ ਲਈ ਉਨ੍ਹਾਂ ਨੂੰ plus.nasa.gov 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਐਂਡਰਾਈਡ ਅਤੇ IOS ਪਲੇਟਫਾਰਮ 'ਤੇ NASA ਐਪ ਡਾਊਨਲੋਡ ਕਰਦੇ ਹੋਏ ਵੀ ਵੀਡੀਓ ਕੰਟੈਟ ਸਟ੍ਰੀਮ ਕੀਤਾ ਜਾ ਸਕਦਾ ਹੈ। NASA+ ਦਾ ਕੰਟੈਟ ਫ੍ਰੀ 'ਚ ਯੂਜ਼ਰਸ ਨੂੰ Roku ਅਤੇ Apple TV 'ਤੇ ਵੀ ਦਿਖਾਇਆ ਜਾ ਰਿਹਾ ਹੈ।

NASA ਨੇ ਲਾਂਚ ਕੀਤਾ NASA+ ਪਲੇਟਫਾਰਮ: NASA ਨੇ OTT ਸਟ੍ਰੀਮਿੰਗ ਐਪ NASA+ ਨੂੰ ਇਸ ਸਾਲ ਜਨਵਰੀ 'ਚ ਟੀਜ ਕੀਤਾ ਸੀ। ਇਸ ਪਲੇਟਫਾਰਮ ਨੂੰ ਏਜੰਸੀ ਨੇ ਵਿਗਿਆਨ ਅਤੇ ਪੁਲਾੜ ਨਾਲ ਜੁੜੇ ਵੀਡੀਓ ਕੰਟੈਟ ਦਿਖਾਉਣ ਲਈ ਡਿਜ਼ਾਈਨ ਕੀਤਾ ਹੈ। ਆਪਣੀਆਂ ਅਲੱਗ-ਅਲੱਗ ਮੁਹਿੰਮਾਂ ਅਤੇ ਪੁਲਾੜ ਨਾਲ ਜੁੜੀ ਜਾਣਕਾਰੀ ਦੇਣ ਲਈ NASA ਪਹਿਲਾ ਵੀ ਵੀਡੀਓ ਪੋਸਟ ਕਰਦਾ ਰਹਿੰਦਾ ਹੈ ਅਤੇ ਹੁਣ ਇਹ ਵੀਡੀਓਜ਼ ਇਸ ਐਪ 'ਚ ਵੀ ਦੇਖਣ ਨੂੰ ਮਿਲਣਗੇ।

NASA+ ਪਲੇਟਫਾਰਮ 'ਚ ਦੇਖਣ ਨੂੰ ਮਿਲੇਗਾ ਇਹ ਕੰਟੈਟ: ਇਸ ਪਲੇਟਫਾਰਮ 'ਚ ਅਲੱਗ-ਅਲੱਗ ਸ਼੍ਰੈਣੀ 'ਚ ਹਰ ਤਰ੍ਹਾਂ ਦੇ ਮਜ਼ੇਦਾਰ ਅਤੇ ਜਾਣਕਾਰੀ ਵਾਲੇ ਕੰਟੈਟ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਸ ਪਲੇਟਫਾਰਮ 'ਚ Artemis: 1, Other Worlds: Planets ਅਤੇ First Light ਵਰਗੀਆਂ ਸੀਰੀਜ਼ ਵੀ ਦੇਖਣ ਨੂੰ ਮਿਲਣਗੀਆਂ। ਇਸ ਪਲੇਟਫਾਰਮ 'ਚ ਜ਼ਿਆਦਾਤਰ ਕੰਟੈਟ ਅੰਗ੍ਰੇਜ਼ੀ ਅਤੇ ਸਪੈਨਿਸ਼ ਭਾਸ਼ਾ 'ਚ ਹੈ, ਪਰ ਜਲਦ ਹੀ ਇਸ 'ਚ ਹੋਰ ਭਾਸ਼ਾਵਾਂ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.