ETV Bharat / science-and-technology

HP Pavilion Laptops: ਭਾਰਤ ਵਿੱਚ ਨੌਜਵਾਨਾਂ ਨੂੰ ਸਮਾਰਟ ਵਿਕਲਪ ਚੁਣਨ ਵਿੱਚ ਮਦਦ ਕਰਨ ਲਈ HP ਨੇ ਲਾਂਚ ਕੀਤੀ ਨਵੀਂ ਸਕੀਮ, ਜਾਣੋ - Alisha Garima Diaries Campaign

HP ਇੰਡੀਆ ਨੇ ਭਾਰਤ ਵਿੱਚ ਨੌਜਵਾਨਾਂ ਨੂੰ ਸਮਾਰਟ ਵਿਕਲਪ ਚੁਣਨ ਵਿੱਚ ਮਦਦ ਕਰਨ ਲਈ 'ਪਾਵਰ ਟੂ ਡੂ ਇਟ ਆਲ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਿਸ ਵਿੱਚ HP Pavilion ਲੈਪਟਾਪਾਂ ਦੀ ਨਵੀਨਤਮ ਰੇਂਜ ਨੂੰ ਪੇਸ਼ ਕੀਤਾ ਗਿਆ ਹੈ।

HP Pavilion Laptops
HP Pavilion Laptops
author img

By

Published : Apr 11, 2023, 9:56 AM IST

ਨਵੀਂ ਦਿੱਲੀ: HP ਇੰਡੀਆਂ ਕੰਪਨੀ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ। ਦੱਸ ਦਈਏ ਕਿ ਪੀਸੀ ਅਤੇ ਪ੍ਰਿੰਟਰ ਦੀ ਕੰਪਨੀ ਐਚਪੀ ਇੰਡੀਆ ਨੇ ਸੋਮਵਾਰ ਨੂੰ 'ਪਾਵਰ ਟੂ ਡੂ ਇਟ ਆਲ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸ ਵਿੱਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਐਚਪੀ ਪੈਵੇਲੀਅਨ ਲੈਪਟਾਪਾਂ ਦੀ ਨਵੀਂ ਰੇਂਜ ਪੇਸ਼ ਕੀਤੀ ਗਈ ਹੈ। ਮਲਟੀ ਫਿਲਮ ਮੁਹਿੰਮ ਵਿੱਚ ਯਸ਼ਸਵਿਨੀ ਦਿਆਮਾ ਅਤੇ ਅਹਿਸਾਸ ਚੰਨਾ ਸ਼ਾਮਲ ਹੈ, ਜੋ ਪਿਛਲੇ ਸਾਲ HP ਦੁਆਰਾ 'ਅਲੀਸ਼ਾ ਗਰਿਮਾ ਡਾਇਰੀਜ਼' ਮੁਹਿੰਮ ਤੋਂ ਆਪਣੀਆਂ ਭੂਮਿਕਾਵਾਂ ਨੂੰ ਨਿਭਾ ਰਹੇ ਹਨ। HP ਪਵੇਲੀਅਨ ਰੇਂਜ ਦੇ ਲੈਪਟਾਪ GenZ ਸ਼ਾਨਦਾਰ ਨਵੇਂ ਫ਼ੀਚਰ ਦੇ ਨਾਲ ਬਣਾਏ ਗਏ ਹਨ ਜੋ ਸ਼ਾਰਟ ਫਿਲਮਾਂ ਪਵੇਲੀਅਨ ਲੈਪਟਾਪ ਮਲਟੀ ਟਚ ਪਰਿਵਰਤਨਯੋਗ ਫ਼ੀਚਰ ਨੂੰ ਉਜਾਗਰ ਕਰਦੇ ਹਨ।

ਐਚਪੀ ਪੈਵੇਲੀਅਨ ਲੈਪਟਾਪਾਂ ਦੇ ਫ਼ੀਚਰ: HP Pavilion ਲੈਪਟਾਪ 15.60 ਇੰਚ ਡਿਸਪਲੇ ਵਾਲਾ ਵਿੰਡੋਜ਼ 10 ਲੈਪਟਾਪ ਹੈ। ਇਹ ਕੋਰ i7 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ ਅਤੇ 8GB RAM ਦੇ ਨਾਲ ਆਉਂਦਾ ਹੈ। ਇਹ 3 USB ਪੋਰਟਾਂ, HDMI ਪੋਰਟ, RJ45 ਪੋਰਟਾਂ ਨਾਲ ਆਉਂਦਾ ਹੈ। ਐਚਪੀ ਇੰਡੀਆ ਦੇ ਚੀਫ ਮਾਰਕੀਟਿੰਗ ਅਫਸਰ ਪ੍ਰਸ਼ਾਂਤ ਜੈਨ ਨੇ ਕਿਹਾ ਕਿ ਜੋ ਲੋਕ ਹਾਈ ਸਕੂਲ ਅਤੇ ਕਾਲਜ ਵਿੱਚ ਪੜ੍ਹਦੇ ਹਨ ਉਨ੍ਹਾਂ ਲਈ ਪੈਵੇਲੀਅਨ ਰੇਂਜ ਲੈਪਟਾਪ ਆਪਣੀ ਗਤੀਸ਼ੀਲਤਾ, ਡਿਜ਼ਾਈਨ ਅਤੇ ਟੱਚ, ਅੱਖਾਂ ਦੀ ਸੁਰੱਖਿਅਤ ਡਿਸਪਲੇ ਵਰਗੀਆਂ ਸੁਵਿਧਾਵਾਂ ਦੇ ਨਾਲ ਨੌਜਵਾਨਾਂ ਦੀਆਂ ਹਰ ਦਿਨ ਦੀਆਂ ਚੁਣੌਤੀਆਂ ਅਤੇ ਨਵੀਆਂ ਲੋੜਾਂ ਨੂੰ ਹੱਲ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮੁਹਿੰਮ ਦੀ ਕਲਪਨਾ ਕਈ ਹਿੱਸਿਆ ਵਾਲੇ ਕੰਟੇਟ ਸੀਰੀਜ਼ ਦੇ ਰੂਪ ਵਿੱਚ ਕੀਤੀ ਗਈ ਹੈ। ਇਹ ਮੁਹਿੰਮ ਗਾਹਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੀ ਸੁਵਿਧਾਂ ਬਾਰੇ ਸਿੱਖਿਅਤ ਕਰਦੀ ਹੈ।

HP Pavilion Aero 13 ਲੈਪਟਾਪ ਦੀ ਕੀਮਤ: PC ਅਤੇ ਪ੍ਰਿੰਟਰ HP ਨੇ ਪਿਛਲੇ ਮਹੀਨੇ ਆਪਣਾ ਨਵੀਨਤਮ ਲੈਪਟਾਪ Pavilion Aero 13 ਲਾਂਚ ਕੀਤਾ ਸੀ, ਜੋ ਭਾਰਤ ਵਿੱਚ AMD Ryzen 7 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਨਵਾਂ HP Pavilion Aero 13 ਰੋਜ਼ ਪੈਲ ਗੋਲਡ, ਵਾਰਮ ਗੋਲਡ ਅਤੇ ਨੈਚੁਰਲ ਸਿਲਵਰ ਕਲਰ ਵਿਕਲਪਾਂ ਵਿੱਚ 72,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ। ਕੰਪਨੀ ਮੁਤਾਬਕ ਨਵੇਂ ਲੈਪਟਾਪ ਦਾ ਵਜ਼ਨ 1 ਕਿਲੋਗ੍ਰਾਮ ਤੋਂ ਘੱਟ ਹੈ, ਜੋ ਇਸ ਨੂੰ ਹਾਈਬ੍ਰਿਡ ਵਰਕਸਪੇਸ ਲਈ ਢੁਕਵਾਂ ਬਣਾਉਂਦਾ ਹੈ।

HP ਇੰਡੀਆੰ ਕੰਪਨੀ: ਹੈਵਲੇਟ ਪੈਕਾਰਡ ਇਨਕਾਰਪੋਰੇਟਿਡ ਕੰਪਨੀ, ਆਮ ਤੌਰ 'ਤੇ HP ਵਜੋਂ ਜਾਣੀ ਜਾਂਦੀ ਹੈ। ਇਹ ਇੱਕ ਅਮਰੀਕੀ ਸੂਚਨਾ ਤਕਨਾਲੋਜੀ ਕੰਪਨੀ ਹੈ। ਇਹ ਕੰਪਨੀ ਨਿੱਜੀ ਕੰਪਿਊਟਰ (ਪੀਸੀ), ਪ੍ਰਿੰਟਰ ਸੰਬੰਧਿਤ ਸਪਲਾਈ ਅਤੇ 3D ਪ੍ਰਿੰਟਿੰਗ ਹੱਲ ਵਿਕਸਿਤ ਕਰਦੀ ਹੈ। ਇਸ ਕੰਪਨੀ ਦੀ ਸ਼ੁਰੂਆਤ 1939 ਵਿੱਚ ਇੱਕ ਗੈਰੇਜ ਵਿੱਚ ਹੋਈ ਸੀ।

ਇਹ ਵੀ ਪੜ੍ਹੋ: WhatsApp New Feature: WhatsApp ਲੈ ਕੇ ਆਇਆ ਨਵਾਂ ਫ਼ੀਚਰ, ਹੁਣ Android ਮੋਬਾਇਲ ਯੂਜ਼ਰਸ ਨੂੰ ਮਿਲੇਗੀ ਇਹ ਨਵੀਂ ਸੁਵਿਧਾ

ETV Bharat Logo

Copyright © 2024 Ushodaya Enterprises Pvt. Ltd., All Rights Reserved.