ਸੇਨ ਫ੍ਰਾਂਸਿਸਕੋ: ਸੋਨੀ ਨੇ ਇਸ ਸਾਲ ਦੇ ਲਈ ਪਲੇਅਸਟੇਸ਼ਨ ਵੀਆਰ ਗੇਮਜ਼ ਦੇ ਇੱਕ ਨਵੇਂ ਕ੍ਰਮ ਦਾ ਐਲਾਨ ਕੀਤਾ ਹੈ। ਜਿਸ 'ਚ 'ਡੂਮ 3' ਸਮੇਤ ਕੁਝ ਹੋਰ ਸਫ਼ਲ ਵੀਆਰ ਸਟੂਡੀਓ ਦੇ ਸਿਰਲੇਖ ਸ਼ਾਮਲ ਕੀਤੇ ਜਾਣਗੇ।
ਕੰਪਨੀ ਨੇ ਪਿਛਲੇ ਇਕ ਮਹੀਨੇ ਆਪਣੇ ਪਲੇਅਸਟੇਸ਼ਨ 6 ਕੰਸੋਲ ਦੇ ਲਈ ਪੀਐੱਸਵੀਆਰ ਦੀ ਇੱਕ ਨਵੀਂ ਪੀੜੀ ਦਾ ਐਲਾਨ ਕੀਤਾ ਸੀ। ਹੈਂਡਸੈਟ ਨੂੰ ਨਵੇਂ ਰੂਪ ਚ ਡਿਜ਼ਾਇਨ ਇਕ ਕੰਟ੍ਰੋਲਰ ਆਰੀਜ਼ਨਲ ਕੇਬਲ ਬਾਕਸ ਦੀ ਥਾਂ ਇਕ ਸਿੰਗਲ ਕਾਰਡ ਅਤੇ ਇੱਕ ਹਾਈ ਰੈਜ਼ੋਲਿਊਸ਼ਨ ਵਾਲੇ ਸਕ੍ਰੀਨ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸਦੇ ਨਾਲ ਇਸ ਚ ਹੋਰ ਵੀ ਕਈ ਅਪਗ੍ਰੇਡ ਸ਼ਾਮਲ ਹੋਣਗੇ।
ਇਹ ਵੀ ਪੜੋ: ਸਾਲ 2020-21 ਲਈ ਜਮ੍ਹਾਂ ਈਪੀਐਫ 'ਤੇ ਮਿਲੇਗਾ 8.5 ਫ਼ੀਸਦੀ ਵਿਆਜ਼
ਦਅ ਵਰਜ਼ ਦੀ ਰਿਪਰੋਟ ਦੇ ਮੁਤਾਬਕ ਸੋਨੀ ਨੇ ਨਾਾ ਤਾਂ ਹੈਂਡਸੈਟ ਦਾ ਉਦਘਾਟਨ ਕੀਤਾ ਅਤੇ ਨਾ ਹੀ ਇਸਦੇ ਬਾਰੇ ਚ ਜਿਆਦਾ ਜਾਣਕਾਰੀ ਸਾਂਝੀ ਕੀਤੀ ਹੈ।
ਕੰਪਨੀ ਨੇ ਕਿਹਾ ਹੈ ਕਿ ਡਿਵਾਇਸ ਨੂੰ ਇਸ ਸਾਲ ਲਾਂਚ ਨਹੀਂ ਕੀਤਾ ਜਾਵੇਗਾ। ਇਸਲਈ ਅੱਜ ਦੇ ਇਨ੍ਹਾਂ ਗੇਮਜ਼ ਨੂੰ ਪੀਐੱਸਵੀਆਰ ਦੇ ਲਈ ਲਾਂਚ ਕੀਤਾ ਜਾਵੇਗਾ ਜਿਸ ਚ ਪਹਿਲਾਂ ਤੋਂ ਜਿਆਦਾ ਬਿਹਤਰ ਤਜਰਬੇ ਦਾ ਵਾਅਦਾ ਕੀਤਾ ਗਿਆ ਹੈ।