ETV Bharat / science-and-technology

vivo Y02t ਸਮਾਰਟਫੋਨ 'ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Moto Edge 40 ਤੇ ਵੀ ਮਿਲ ਰਿਹਾ ਡਿਸਕਾਊਂਟ

vivo Y02t Smartphone Sale: ਫਲਿੱਪਕਾਰਟ 'ਤੇ ਦੁਸਹਿਰਾ ਸੇਲ ਚੱਲ ਰਹੀ ਹੈ। ਇਸ ਸੇਲ ਦੌਰਾਨ ਤੁਸੀਂ vivo Y02t ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸੇਲ 29 ਅਕਤੂਬਰ ਤੱਕ ਚਲੇਗੀ।

vivo Y02t Smartphone Sale
vivo Y02t Smartphone Sale
author img

By ETV Bharat Punjabi Team

Published : Oct 27, 2023, 9:51 AM IST

ਹੈਦਰਾਬਾਦ: ਫਲਿੱਪਕਾਰਟ 'ਤੇ ਦੁਸਹਿਰਾ ਸੇਲ ਚੱਲ ਰਹੀ ਹੈ। ਇਸ ਸੇਲ 'ਚ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਡੀਲ ਆਫਰ ਕੀਤੀ ਜਾ ਰਹੀ ਹੈ। ਫਲਿੱਪਕਾਰਟ ਦੀ ਸੇਲ 'ਚ ਤੁਸੀਂ vivo Y02t ਸਮਾਰਟਫੋਨ ਨੂੰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ।

vivo Y02t ਸਮਾਰਟਫੋਨ ਦੀ ਕੀਮਤ: ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਤੋਂ ਇਸ ਸਮਾਰਟਫੋਨ ਦੀ ਖਰੀਦਦਾਰੀ ਕਰਦੇ ਹੋ, ਤਾਂ ਇਸ ਫੋਨ ਨੂੰ 9,000 ਰੁਪਏ ਤੋਂ ਘਟ ਕੀਮਤ 'ਚ ਖਰੀਦ ਸਕਦੇ ਹੋ। ਫਲਿੱਪਕਾਰਟ 'ਤੇ ਇਸ ਫੋਨ ਦੀ ਕੀਮਤ 8,999 ਰੁਪਏ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਲਿੱਪਕਾਰਟ 'ਤੇ ਦੁਸਹਿਰਾ ਸੇਲ 29 ਅਕਤੂਬਰ ਤੱਕ ਚਲੇਗੀ।

vivo Y02t ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ: ਜੇਕਰ ਤੁਸੀਂ vivo Y02t ਸਮਾਰਟਫੋਨ ਨੂੰ ਫਲਿੱਪਕਾਰਟ ਰਾਹੀ ਖਰੀਦਦੇ ਹੋ, ਤਾਂ Paytm Wallet 'ਤੇ 100 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸਦੇ ਨਾਲ ਹੀ ਬੈਂਕ ਆਫ਼ਰ 'ਚ Paytm UPI 'ਤੇ 25 ਰੁਪਏ ਦਾ ਡਿਸਕਾਊਂਟ ਮਿਲਦਾ ਹੈ। Flipkart Axis Bank ਦੇ ਨਾਲ 5 ਫੀਸਦੀ ਕੈਸ਼ਬੈਕ ਦਾ ਤੁਸੀਂ ਫਾਇਦਾ ਲੈ ਸਕਦੇ ਹੋ।

vivo Y02t ਸਮਾਰਟਫੋਨ ਦੇ ਫੀਚਰਸ: vivo Y02t ਸਮਾਰਟਫੋਨ 'ਚ 6.51 ਇੰਚ HD+ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ Helio P35 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4GB+4GB ਰੈਮ ਅਤੇ 64GB ਸਟੋਰੇਜ ਦਿੱਤੀ ਗਈ ਹੈ। vivo Y02t ਸਮਾਰਟਫੋਨ 'ਚ 8MP ਬੈਕ ਅਤੇ 5MP ਫਰੰਟ ਕੈਮਰਾ ਦਿੱਤਾ ਗਿਆ ਹੈ। vivo Y02t ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।

ਫਲਿੱਪਕਾਰਟ ਸੇਲ ਦੌਰਾਨ Moto Edge 40 'ਤੇ ਵੀ ਮਿਲ ਰਿਹਾ ਡਿਸਕਾਊਂਟ: ਇਸਦੇ ਨਾਲ ਹੀ ਫਲਿੱਪਕਾਰਟ ਸੇਲ ਦੌਰਾਨ Moto Edge 40 ਸਮਾਰਟਫੋਨ ਵੀ ਸਸਤੇ 'ਚ ਖਰਦੀਣ ਦਾ ਮੌਕਾ ਮਿਲ ਰਿਹਾ ਹੈ। ਸ਼ਾਪਿੰਗ ਵੈੱਬਸਾਈਟ ਨੇ ਦੱਸਿਆ ਕਿ Moto Edge 40 ਸਭ ਤੋਂ ਤੇਜ਼ੀ ਨਾਲ ਵਿਕ ਰਿਹਾ ਸਮਾਰਟਫੋਨ ਹੈ। ਇਹ ਸਮਾਰਟਫੋਨ ਕਵਰਡ ਡਿਸਪਲੇ ਅਤੇ ਪਾਵਰਫੁੱਲ ਕੈਮਰਾ ਫੀਚਰਸ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ 'ਤੇ 8,000 ਰੁਪਏ ਤੋਂ ਜ਼ਿਆਦਾ ਦੇ ਡਿਸਕਾਊਂਟ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ। Moto Edge 40 ਸਮਾਰਟਫੋਨ ਦੇ 256GB ਅਤੇ 8GB ਵਾਲੇ ਸਮਾਰਟਫੋਨ ਨੂੰ ਕੰਪਨੀ ਨੇ 34,999 ਰੁਪਏ 'ਚ ਲਾਂਚ ਕੀਤਾ ਸੀ। ਹਾਲਾਂਕਿ, ਫਲਿੱਪਕਾਰਟ ਸੇਲ ਦੌਰਾਨ ਇਸਨੂੰ 22 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 26,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸਦੇ ਨਾਲ ਹੀ ਗ੍ਰਾਹਕ Kotak Bank, RBL Bank, SBI ਕ੍ਰੇਡਿਟ ਕਾਰਡਸ ਦੇ ਨਾਲ ਭੁਗਤਾਨ ਕਰਦੇ ਹੋਏ ਇਸ ਸਮਾਰਟਫੋਨ 'ਤੇ 10 ਫੀਸਦੀ ਦੇ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ। Flipkart Axis Bank Card ਤੋਂ ਭੁਗਤਾਨ ਕਰਨ 'ਤੇ 5 ਫੀਸਦੀ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਫੋਨ ਦੀ ਕੀਮਤ 26,000 ਰੁਪਏ ਰਹਿ ਜਾਵੇਗੀ। ਜੇਕਰ ਤੁਸੀਂ ਐਕਸਚੇਜ਼ ਆਫ਼ਰ ਦਾ ਇਸਤੇਮਾਲ ਕਰਕੇ ਇਸ ਫੋਨ ਨੂੰ ਖਰੀਦਦੇ ਹੋ, ਤਾਂ ਤੁਹਾਨੂੰ 24,830 ਰੁਪਏ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। Moto Edge 40 ਸਮਾਰਟਫੋਨ ਬਲੈਕ, ਬਲੂ, ਗ੍ਰੀਨ ਅਤੇ ਮਜੈਂਟਾ ਕਲਰ ਆਪਸ਼ਨਾਂ 'ਚ ਉਪਲਬਧ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.